ਇੱਕ ਪੰਜਾਬੀ ਆਰਕੈਸਟਰਾ ਲੜਕੇ ਦਾ ਲਿਆ ਗਿਆ, ਇੰਟਰਵਿਊ ਵਿੱਚ ਪੰਜਾਬੀ ਆਰਕੈਸਟਰਾ ਮੁੰਡੇ ਨੇ ਦੱਸਿਆ ਆਪਣੀ ਸੰਘਰਸ਼ਮਈ ਜ਼ਿੰਦਗੀ ਬਾਰੇ !

Latest Update

ਦੋਸਤੋ ਅੱਜ ਤੁਹਾਡੇ ਨਾਲ ਇਕ ਖ਼ਬਰ ਸਾਂਝੀ ਕਰਨ ਜਾ ਰਹੇ ਹਾਂ ਜਿਸਦੇ ਵਿਚ ਇਕ ਆਰਕੈਸਟਾਂ ਵਾਲੇ ਮੁੰਡੇ ਵੱਲੋਂ ਆਪਣੀ ਜ਼ਿੰਦਗੀ ਦੇ ਸੰਘਰਸ਼ ਤੇ ਬਾਰੇ ਗੱਲਬਾਤ ਕੀਤੀ ਗਈ ਜਿਸ ਵਿੱਚ ਉਸ ਨੌਜਵਾਨ ਵੱਲੋਂ ਦੱਸਿਆ ਗਿਆ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਕਿੰਨਾ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ ਦੋਸਤੋ ਉਸ ਮੁੰਡੇ ਨੇ ਦੱਸਿਆ ਕਿ ਲੋਕਾਂ ਨੇ ਮੇਰੇ ਮਾਂ ਬਾਪ ਨੂੰ ਕਿਹਾ ਕਿ ਤੁਸੀਂ ਆਪਣੇ ਮੁੰਡੇ ਨੂੰ ਕਿਹੜੇ ਕੰਜਰ ਕਿੱਤੇ ਵਿਚ ਲਾਇਆ ਹੋਇਆ ਹੈ ਉਸ ਨੂੰ ਕਿਸੇ ਹੋਰ ਕੰਮ ਤੇ ਲਗਾ ਦਿੰਦੇ ਤਾਂ ਉਸ ਨੌਜਵਾਨ ਨੇ ਕਿਹਾ ਕਿ ਮੇਰੇ ਮਾਂ ਬਾਪ ਨੇ ਮੈਨੂੰ ਬਹੁਤ ਹੀ ਪਿਆਰ ਦੇ ਨਾਲ ਆਪਣੇ ਕੋਲ ਬਿਠਾ ਕੇ ਸਮਝਾਉਣਾ

ਅਤੇ ਰੋਣਾ ਤੇ ਮੈਨੂੰ ਕਹਿਣਾ ਕਿ ਪੁੱਤ ਤੇਰੇ ਕਰਕੇ ਸਾਨੂੰ ਆਹ ਕੁਝ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਤੇ ਫਿਰ ਮੈਂ ਆਪਣੇ ਮਾਂ ਬਾਪ ਨੂੰ ਕਹਿੰਦਾ ਕਿ ਅੱਜ ਤੁਹਾਨੂੰ ਇਹ ਲੋਕ ਇਹੋ ਜਿਹਾ ਕੁਝ ਬੋਲ ਰਹੇ ਹਨ ਅਤੇ ਕੱਲ੍ਹ ਨੂੰ ਇਹੀ ਲੋਕ ਤੁਹਾਨੂੰ ਕਹਿਣਗੇ ਕਿ ਹਾਂ ਇਹ ਮੁੰਡਾ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਬਣਿਆ ਹੈ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਮੁਕਾਮ ਹਾਸਲ ਕੀਤਾ ਹੈ ਅਤੇ ਉਸ ਨੌਜਵਾਨ ਨੇ ਕਿਹਾ ਕਿ ਮੈਂ ਆਪਣੀ ਇਸ ਲਾਈਨ ਨੂੰ ਕਦੇ ਵੀ ਕੰਜਰ ਪੁਣਾ ਨਹੀਂ ਕੈਸਾ ਦਾ ਕਿਉਂਕਿ ਮੈਂ ਇਸ ਲਾਈਨ ਤੋਂ ਰੋਟੀ ਖਾਧੀ ਹੈ ਪੜ੍ਹਾਈ ਕੀਤੀ ਹੈ ਅਤੇ ਸਭ ਕੁਝ ਬਣਾਇਆ ਗੱਡੀਆਂ ਮੋਟਰਸਾਈਕਲ ਘਰ ਬਾਰ ਸਭ ਕੁਝ ਮੈਂ ਇਸ ਲੈਣ ਤੋਂ ਹੀ ਬਣਾਇਆ ਹੈ ਉਸ ਨੌਜਵਾਨ ਨੇ ਕਿਹਾ

ਕਿ ਜਿਹੜੇ ਲੋਕ ਸਾਨੂੰ ਕੰਜਰ ਮੁੜਾਂ ਕਹਿੰਦੇ ਹਨ ਫਿਰ ਉਹ ਲੋਕ ਸਾਨੂੰ ਬੁੱਕ ਕਿਉਂ ਕਰਦੇ ਹਨ ਤੇ ਫਿਰ ਉਸ ਨੌਜਵਾਨ ਵੱਲੋਂ ਕਿਹਾ ਗਿਆ ਕਿ ਜੇ ਅਸੀਂ ਕੰਜਰਾਂ ਫਿਰੋ ਸਾਡੇ ਕੰਜਰਾਂ ਦੇ ਉੱਪਰ ਪੈਸੇ ਵੀ ਸੁੱਟਦੇ ਹਨ ਅਤੇ ਜਿਹੜੀਆਂ ਕੁੜੀਆਂ ਨੂੰ ਡਾਂਸਰ ਜਾਂ ਕੰਜਰੀਆਂ ਕਹਿੰਦੇ ਹਨ ਫਿਰ ਉਨ੍ਹਾਂ ਕੁੜੀਆਂ ਨੂੰ ਨੰਬਰ ਵੀ ਫੜਾਉਂਦੇ ਹਨ ਪਰ ਉਨ੍ਹਾਂ ਕੁੜੀਆਂ ਨੂੰ ਨੰਬਰ ਕਿਉਂ ਫੜਾਏ ਜਾਂਦੇ ਹਨ ਉਹ ਵੀ ਤਾਂ ਕਿਸੇ ਦੀਆਂ ਧੀਆਂ ਭੈਣਾਂ ਹਨ ਦੇ ਘਰੋਂ ਮਜਬੂਰੀ ਵਿੱਚ ਆਪਣੇ ਘਰੋਂ ਬਾਹਰ ਨਿਕਲੀਆਂ ਹਨ ਤਾਂ ਉਨ੍ਹਾਂ ਨੂੰ ਗਲਤ ਕਿਹਾ ਜਾਵੇਗਾ ਅੱਜ ਦੇ ਸਮੇਂ ਦੇ ਵਿਚ ਤੁਸੀਂ ਟਿਕਟੌਕ ਐਕਿਊਟ ਜਾਂ ਹੋਰ ਕੋਈ ਸੋਸ਼ਲ ਮੀਡੀਆ ਦੇਖ ਲਵੋ ਉਸ ਵਿੱਚ ਵੀ ਤਾਂ ਆਮ ਘਰਾਂ ਦੀਆਂ ਕੁੜੀਆਂ ਡਾਂਸ ਪਰਫਾਰਮਸ ਕਰਦੀਆਂ ਹਨ

ਤਾਂ ਉਸ ਦਾ ਮਤਲਬ ਉਨ੍ਹਾਂ ਕੁੜੀਆਂ ਨੂੰ ਵੀ ਕੰਜਰਪੁਣਾ ਕਿਹਾ ਜਾਵੇਗਾ ਅਤੇ ਅੱਜ ਵੀ ਸਾਨੂੰ ਬਹੁਤ ਲੋਕ ਬੁਰਾ ਮਨਾਉਂਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਅੰਦਰੋਂ ਖ਼ੁਸ਼ ਸਾਂ ਅਸੀਂ ਘਰੋਂ ਮਾਈਂਡ ਫਰੀ ਹਾਂ ਉਸ ਨੌਜਵਾਨ ਨੇ ਕਿਹਾ ਕਿ ਵੀਰੇ ਅਸੀਂ ਵੀ ਤੁਹਾਡੇ ਵਰਗੇ ਹੀ ਇਨਸਾਨ ਸਾਡੇ ਅੰਦਰ ਵੀ ਤਕਲੀਫ਼ਾਂ ਹਨ ਪਰ ਫਿਰ ਵੀ ਸਾਨੂੰ ਹੱਸਣਾ ਪੈਂਦਾ ਹੈ ਉਨ੍ਹਾਂ ਨੇ ਦੱਸਿਆ ਕਿ ਇਕ ਬਹੁਤ ਸਮੇਂ ਦੀ ਗੱਲ ਹੈ ਸਾਡਾ ਇਕ ਸ਼ੋਅ ਸੀ ਜੋ ਕਿ ਰੋਪੜ ਵਿੱਚ ਸੀ ਅਤੇ ਅਸੀਂ ਉਸ ਵਿਚ ਸੱਤ ਮੁੰਡੇ ਅਤੇ ਇੱਕ ਕੁੜੀ ਗੱਡੀ ਦੇ ਵਿਚ ਜਾ ਰਹੇ ਸੀ ਅਤੇ ਉਸ ਨੌਜਵਾਨ ਨੇ ਦੱਸਿਆ ਕਿ ਅਸੀਂ ਰਾਤ ਦੇ ਦੋ ਢਾਈ ਵਜੇ ਦੇ ਵਜੇ ਰੋਪੜ ਤੋਂ ਵਾਪਸ ਆ ਰਹੇ ਸੀ

ਉਨ੍ਹਾਂ ਨੇ ਕਿਹਾ ਕਿ ਝਾਡ਼ ਸਾਹਿਬ ਦੇ ਲਵੇ ਇੱਕ ਗੁਰਦੁਆਰੇ ਕੋਲ ਜਦੋਂ ਅਸੀਂ ਪਹੁੰਚੇ ਤਾਂ ਸਾਡੇ ਮਗਰ ਤਿੰਨ ਮੋਟਰਸਾਈਕਲਾਂ ਦੇ ਉੱਪਰ ਕੁਝ ਬੰਦੇ ਲੱਗੇ ਸੀ ਜਿਨ੍ਹਾਂ ਨੇ ਸਾਡੇ ਗੱਡੀ ਦੇ ਉੱਪਰ ਕਾਫ਼ੀ ਹਥਿਆਰਾਂ ਦੇ ਨਾਲ ਹਮਲੇ ਕੀਤੇ ਅਤੇ ਅਸੀਂ ਸਾਰਾ ਗਰੁੱਪ ਡਰ ਗਿਆ ਸੀ ਕਿ ਅੱਜ ਤੋਂ ਬਾਅਦ ਅਸੀਂ ਇਹ ਕੰਮ ਨਹੀਂ ਕਰਨਾ ਕੀ ਉਨ੍ਹਾਂ ਨੇ ਕਿਹਾ ਕਿ ਰੱਬ ਦੀ ਕਿਰਪਾ ਰਹੀ ਅਤੇ ਸਾਡਾ ਦਿਮਾਗ ਕੰਮ ਕੀਤਾ ਸੀ ਸਭ ਤੋਂ ਪਹਿਲਾਂ ਸਮਰਾਲੇ ਠਾਣੇ ਦੇ ਵਿੱਚ ਆਪਣੀ ਗੱਡੀ ਵਾੜੀ ਇਸ ਤਰੀਕੇ ਦੇ ਨਾਲ ਸਾਡੀ ਉਸ ਦਿਨ ਜਾਨ ਬਚੀ ਫਿਰ ਪਤਾ ਨੀ ਸਾਡੇ ਨਾਲ ਕੀ ਕੁਝ ਹੋ ਜਾਂਦਾ ਉਨ੍ਹਾਂ ਨੇ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਇਹ ਵੀ ਪ੍ਰਸ਼ਨ ਕੀਤਾ ਗਿਆ ਕਿ ਕਿਹਾ ਜਾਂਦਾ ਹੈ

ਕਿ ਜੋ ਆਰਕੈਸਟਰਾ ਵਾਲਿਆਂ ਦੇ ਨਾਲ ਉੱਠਦਾ ਬੈਠਦਾ ਹੈ ਜਾਂ ਉਨ੍ਹਾਂ ਦੇ ਨਾਲ ਨੱਚਦਾ ਹੈ ਤਾਂ ਉਨ੍ਹਾਂ ਦੇ ਰਿਸ਼ਤੇ ਸੁਖਾਲੇ ਨਹੀਂ ਹੁੰਦੇ ਹਨ ਉਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਇਹ ਗੱਲ ਮੰਨਦਾ ਹਾਂ ਕਿ ਲੋਕ ਕਹਿੰਦੇ ਹਨ ਕਿ ਇਹ ਕੰਜਰਖਾਨਾ ਕਰਦੇ ਹਨ ਇਨ੍ਹਾਂ ਦੇ ਵਿਆਹ ਕਿੱਥੋਂ ਆਉਣੇ ਹਨ ਤਾਂ ਉਸ ਨੌਜਵਾਨ ਵੱਲੋਂ ਕਿਹਾ ਗਿਆ ਕਿ ਜੇਕਰ ਤੁਸੀਂ ਸੱਚੇ ਹੋ ਸੱਚੇ ਦਿਲੋਂ ਕੋਈ ਵੀ ਕੰਮ ਕਰਦੇ ਹੋ ਤਾਂ ਉਹ ਰੱਬ ਦੇਖਦਾ ਹੈ ਜਿੱਥੇ ਰੱਬ ਤੁਹਾਨੂੰ ਰਾਹ ਬਣਾ ਕੇ ਦਿੰਦਾ ਹੈ ਅਤੇ ਰੱਬ ਨੇ ਮੈਨੂੰ ਵੀ ਰਾਹ ਬਣਾ ਕੇ ਦਿੱਤਾ ਮੈਂ ਅੱਜ ਸਭ ਕੁਝ ਇਸ ਲੈਣ ਤੋਂ ਕਮਾਇਆ ਹੈ ਅਤੇ ਅੱਜ ਮੇਰਾ ਵਿਆਹ ਵੀ ਹੋ ਗਿਆ ਹੈ ਅਤੇ ਥੋੜ੍ਹੇ ਸਮੇਂ ਬਾਅਦ ਮੈਂ ਪਿਤਾ ਵੀ ਬਣਨ ਵਾਲਾ ਹਾਂ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *