16 ਸਾਲ ਦੀ ਕੁੜੀ ਨਾਲ ਇੱਕ ਨਹੀਂ ਕਈਆਂ ਨੇ ਕੀਤਾ ਮਾੜਾ ਕੰਮ ਸੁਣ ਕੇ ਨਹੀਂ ਹੋਵੇਗਾ ਵਿਸ਼ਵਾਸ!

Latest Update

ਪੁਲੀਸ ਪੁਲੀਸ ਨੇ ਇਕ ਅਜਿਹੇ ਦਰਿੰਦੇ ਨੂੰ ਕਾਬੂ ਕੀਤਾ ਹੈ ਜਿਹੜਾ ਕਿ ਇੱਕ ਮਜ਼ਦੂਰ ਪਰਿਵਾਰ ਦੀ ਨਾਬਾਲਗ ਬੱਚੀ ਨੂੰ ਅਗਵਾ ਕਰ ਕੇ ਉਸ ਦੇ ਨਾਲ ਤਿੰਨ ਮਹੀਨੇ ਤਕ ਹਵਸ ਦੀ ਗੰਦੀ ਖੇਡ ਖੇਡਦਾ ਰਿਹਾ ਇੰਨਾ ਹੀ ਨਹੀਂ ਇਸਦੇ ਵੱਲੋਂ ਕੁੜੀ ਨੂੰ ਇੱਕ ਨਹੀਂ ਸਗੋਂ ਕਈ ਸੂਬਿਆਂ ਦੇ ਵਿਚਲੇ ਜਾ ਕੇ ਅਜਿਹਾ ਗਲਤ ਕੰਮ ਕੀਤਾ ਗਿਆ ਜਿਸ ਨੂੰ ਸੁਣ ਕੇ ਹਰ ਕੋਈ ਸ਼ਰਮਸਾਰ ਹੈ ਇਹ ਸਾਰਾ ਮਾਮਲਾ ਸਾਹਮਣੇ ਆ ਰਿਹਾ ਹੈ ਅੰਮ੍ਰਿਤਸਰ ਤੋਂ ਜਿੱਥੇ ਕਿ ਲੋਹਗੜ੍ਹ ਦੇ ਨੇੜੇ ਹੀ ਰਹਿਣ ਵਾਲੀ ਇਕ ਔਰਤ ਜਿਸ ਦਾ ਨਾਮ ਸੰਤਰੀ ਦੇਵੀਂ ਉਸ ਦੇ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ

ਕਿ ਉਸ ਦੀ ਨਾਬਾਲਗ ਧੀ ਚੁੱਕੀ ਘਰ ਤੋਂ ਇਹ ਕਹਿ ਕੇ ਬਾਹਰ ਗਈ ਸੀ ਕਿ ਮੈਂ ਖੇਡਣ ਜਾ ਰਹੀਆਂ ਉਸ ਤੋਂ ਬਾਅਦ ਉਹ ਕੁੜੀ ਵਾਪਸ ਨਹੀਂ ਆਉਂਦੀ ਉਸ ਨੂੰ ਕਿਸ ਨੇ ਅਗਵਾ ਕੀਤਾ ਉਹ ਕਿੱਥੇ ਚਲੀ ਗਈ ਇਸ ਇਸ ਬਾਰੇ ਮਾਪਿਆਂ ਨੂੰ ਕੁਝ ਵੀ ਪਤਾ ਨਹੀਂ ਸੀ ਪਰ ਹੁਣ ਪੁਲੀਸ ਦੇ ਵੱਲੋਂ ਲੰਬੀ ਛਾਣਬੀਣ ਕਰਨ ਤੋਂ ਬਾਅਦ ਇਸ ਦਰਿੰਦੇ ਨੂੰ ਅਤੇ ਉਸ ਕੁੜੀ ਨੂੰ ਵੀ ਬਰਾਮਦ ਕੀਤਾ ਗਿਆ ਦੱਸ ਦੇਈਏ ਕਿ ਦੱਸ ਅਪ੍ਰੈਲ ਦਾ ਉਹ ਦਿਨ ਜਿਸ ਤੋਂ ਸੋਲ਼ਾਂ ਸਾਲ ਦੀ ਕੁੜੀ ਘਰ ਤੋਂ ਬਾਹਰ ਖੇਡ ਰਹੀ ਸੀ ਅਸੀਂ ਉਸ ਸਮੇਂ ਇਸ ਦਰਿੰਦੇ ਦੇ ਵੱਲੋਂ ਉਸ ਨੂੰ ਅਗਵਾ ਕਰਕੇ ਉਸ ਦੇ ਨਾਲ ਗੰਦੀਆਂ ਹਰਕਤਾਂ ਕੀਤੀਆਂ ਗਈਆਂ

ਪੂਰੇ ਤਿੰਨ ਮਹੀਨੇ ਤੱਕ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਪੀਤੇ ਹੀ ਦਿਨ ਜਦੋਂ ਦੱਸ ਜੁਲਾਈ ਸੀ ਉਸੇ ਸਮੇਂ ਹੀ ਬੱਚੀ ਨੂੰ ਬਰਾਮਦ ਕੀਤਾ ਇਸ ਸਾਰੇ ਮਾਮਲੇ ਪੁਲੀਸ ਦੇ ਵੱਲੋਂ ਹੋਰ ਕਿਹੜੇ ਕਿਹੜੇ ਖੁਲਾਸੇ ਕੀਤੇ ਗਏ ਨੇ ਪੁਲੀਸ ਮੁਲਾਜ਼ਮਾਂ ਵੱਲੋਂ ਦੱਸਿਆ ਗਿਆ ਕਿ ਉਣੱਤੀ ਚਾਰ ਦੋ ਹਜਾਰ ਬਾਈ ਨੂੰ ਅੰਡਰ ਸੈਕਸ਼ਨ ਤਿੱਨ ਸੌ ਤਿੱਨ ਸੌ ਛਿਆਹਠ ਤਿੱਨ ਸੌ ਛਿਆਲੀ ਆਈ ਸੀ ਆਈ ਦਾਰਾ ਦੇ ਵਿੱਚ ਦਰਜ ਕੀਤਾ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਬਹੁਤ ਹੀ ਸਨਸੀਲੀਅਲ ਕ੍ਰਾਈਮ ਸੀ

ਕਿਉਂਕਿ ਸੰਤਰੀ ਦੇਵੀ ਨੇ ਵਾਰ ਵਾਰ ਸਾਡੇ ਸੀਨੀਅਰ ਅਧਿਕਾਰੀਆਂ ਤੇ ਅਫ਼ਸਰਾਂ ਦੇ ਕੋਲ ਪੇਸ਼ ਹੋ ਕੇ ਆਪਣੀ ਲੜਕੀ ਨੂੰ ਬਰਾਮਦ ਕਰਨ ਦੇ ਲਈ ਕਿਹਾ ਅਤੇ ਓ ਐੱਸ ਐੱਚ ਓ ਸਾਹਿਬ ਕੋਲ ਵੀ ਆਉਂਦੇ ਰਹੇ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਸਾਡੇ ਮਾਣਯੋਗ ਕਮਿਸ਼ਨਰ ਸਾਹਿਬ ਨੇ ਵੱਖ ਵੱਖ ਟੀਮਾਂ ਤਿਆਰ ਕੀਤੀਆਂ ਸਨਵਜਿਸਦੇ ਚਲਦਿਆਂ ਸੀ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਅਸੀਂ ਨੇ ਉਸ ਦੇ ਚੱਲਦਿਆਂ ਲੜਕੀ ਨੂੰ ਗੋਲਬਾਗ ਕੋਲੋਂ ਅਤੇ ਜੋ ਬਜ਼ੁਰਗ ਲਡ਼ਕੀ ਨੂੰ ਲੈ ਕੇ ਗਿਆ ਸੀ ਉਸ ਨੂੰ ਬਰਾਮਦ ਕੀਤਾ ਹੈ

ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪਹਿਲਾਂ ਕੱਠੇ ਸੀ ਅਤੇ ਅਲੱਗ ਅਲੱਗ ਥਾਵਾਂ ਤੇ ਘੁੰਮਦੇ ਰਹੇ ਹਜੂਰ ਸਾਹਿਬ,ਫਤਿਹਗੜ੍ਹ ਸਾਹਿਬ ਹਰਿਦੁਆਰ ਥਾਂਵਾਂ ਉੱਤੇ ਘੁੰਮਦੇ ਰਹੇ ਅਤੇ ਫਿਰ ਹੁਣ ਇਨ੍ਹਾਂ ਦੇ ਕੋਲੋਂ ਪੈਸੇ ਖ਼ਤਮ ਹੋ ਗਏ ਸਨ ਅਤੇ ਇਹ ਲੜਕਾ ਕੋਟਮਿਸਿੰਗ ਦਾ ਰਹਿਣ ਵਾਲਾ ਹੈ ਅਤੇ ਇੱਥੇ ਲੜਕਾ ਪੈਸੇ ਲੈਣ ਦੇ ਲਈ ਆਇਆ ਸੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *