ਦੋਸਤੋ ਅੱਜ ਤੁਹਾਡੇ ਲਈ ਇਕ ਤਾਜ਼ਾ ਖਬਰ ਲੈ ਕੇ ਆਏ ਹਾਂ ਜਿਸ ਦੇ ਵਿਚ ਕੁਝ ਪੁਲੀਸ ਮੁਲਾਜ਼ਮਾਂ ਦੇ ਵਲੋਂ ਇਕ ਘਰ ਦੇ ਵਿੱਚ ਦਾਖ਼ਲ ਹੋਇਆ ਗਿਆ ਅਤੇ ਇਸ ਦੀ ਜਾਣਕਾਰੀ ਦਿੰਦਿਆਂ ਇਕ ਨੌਜਵਾਨ ਵਲੋਂ ਦੱਸਿਆ ਗਿਆ ਕਿ ਚਾਰ ਵਜੇ ਦਾ ਕੁਝ ਟਾਇਮ ਸੀ ਤੇ ਉਨ੍ਹਾਂ ਨੇ ਦੱਸਿਆ ਕਿ ਸਾਡੀ ਜੁਆਇੰਟ ਫੈਮਿਲੀ ਐ ਮੇਰੇ ਪਿਤਾ ਜੀ ਛੇ ਭਰਾ ਹਨ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਇਕੱਠੇ ਰਹਿੰਦੇ ਹਨ ਉਨ੍ਹਾਂ ਨੇ ਕਿਹਾ ਕਿ ਚਾਰ ਕੁ ਵਜੇ ਦਾ ਸਮਾਂ ਸੀ ਅਤੇ ਮੇਰੇ ਚਾਚਾ ਜੀ ਨੂੰ ਲੈ ਕੇ ਜਾ ਰਹੇ ਸਨ ਪਤਾ ਨਹੀਂ ਉਹ ਪੁਲੀਸ ਵਾਲੇ ਸਨ ਜਾਂ ਕੋਈ ਹੋਰ ਸਨ ਅਤੇ ਜਦੋਂ ਮੇਰੀ ਚਾਚੀ ਜੀ ਨੇ
ਉਨ੍ਹਾਂ ਦੇ ਕੋਲ ਜਾ ਕੇ ਉਨ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਚਾਚੀ ਨੇ ਥੱਪੜ ਮਾਰਿਆ ਅਤੇ ਚਾਚੀ ਜੀ ਨੇ ਫਿਰ ਰੌਲਾ ਪਾ ਕੇ ਸਾਨੂੰ ਸਾਰਿਆਂ ਨੂੰ ਉਠਾਇਆ ਅਸੀਂ ਉਸ ਸਮੇਂ ਆਪਣੇ ਕਮਰੇ ਵਿਚ ਸੁੱਤੇ ਪਏ ਸੀ ਜਦੋਂ ਅਸੀਂ ਬਾਹਰ ਆ ਕੇ ਦੇਖਿਆ ਕਿ ਇਕੱਠ ਬਹੁਤ ਹੋ ਚੁੱਕਿਆ ਸੀ ਅਤੇ ਉਨ੍ਹਾਂ ਵਿਚੋਂ ਇਕ ਮੁੰਡਾ ਸੀ ਉਸਦੀ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਉਸ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਮੁਲਾਜ਼ਮ ਕਹਿ ਰਹੇ ਸਨ ਅਤੇ ਜਦੋਂ ਉਨ੍ਹਾਂ ਤੋਂ ਆਈ ਕਾਰਡ ਮੰਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਆਏ ਕਾਰਡ ਨਹੀਂ ਹੈ ਅਤੇ ਮੈਂ ਉਨ੍ਹਾਂ ਨੂੰ ਕਿਹਾ ਵੀ ਤੁਸੀਂ ਚਾਚਾ ਜੀ ਨੂੰ ਗ੍ਰਿਫ਼ਤਾਰ ਕਰਨ ਆਏ ਹੋ
ਤਾਂ ਤੁਹਾਡੇ ਕੋਲ ਕੋਈ ਸਰਚ ਵਾਰੰਟ ਜਾਂ ਫਿਰ ਅਰੈਸਟ ਵਾਰੰਟ ਹੈ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲੋਂ ਇਹ ਕੁਝ ਵੀ ਨਹੀਂ ਹੈ ਅਤੇ ਉਨ੍ਹਾਂ ਵਿਚੋਂ ਇਕ ਬੰਦਾ ਸੀ ਉਹ ਭੱਜ ਚੁੱਕਾ ਸੀ ਤੇ ਉਨ੍ਹਾਂ ਨੇ ਕਿਹਾ ਕਿ ਇਸ ਦੀ ਡ੍ਰਿੰਕ ਕੀਤੀ ਹੋਈ ਸੀ ਇਸ ਤੋਂ ਭੱਜਿਆ ਨਹੀਂ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਨੂੰ ਘਰ ਦੇ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ ਜਿਸ ਦੀ ਸਾਡੇ ਕੋਲ ਫੋਨ ਦੇ ਵਿੱਚ ਵੀਡਿਓ ਵੀ ਹੈ ਅਸੀਂ ਨੇ ਇਸ ਦੇ ਨਾਲ ਕੋਈ ਵੀ ਕੁੱਟਮਾਰ ਨਹੀਂ ਕੀਤੀ ਤੇ ਫਿਰ ਅਸੀਂ ਨੇ ਸਿਟੀ ਥਾਣੇ ਦੇ ਵਿਚ ਫੋਨ ਕਰਿਆ ਅਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਕੋਈ ਬੰਦਾ ਆਪਣੇ ਆਪ ਨੂੰ ਪੁਲੀਸ ਮੁਲਾਜ਼ਮ ਕਹਿ ਰਿਹਾ ਹੈ
ਅਤੇ ਤੁਸੀਂ ਆਓ ਅਤੇ ਵੈਰੀਫਾਈ ਕਰੋ ਅਤੇ ਜਦੋਂ ਪੁਲੀਸ ਮੁਲਾਜ਼ਮ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਸਾਡਾ ਬੰਦਾ ਹੈ ਅਤੇ ਤੁਸੀਂ ਕੋਈ ਵੀ ਕਾਰਵਾਈ ਨਾ ਕਰਿਓ ਅਤੇ ਅਸੀਂ ਵੀ ਕੋਈ ਕਾਰਵਾਈ ਨਹੀਂ ਕਰਾਂਗੇ ਤੇ ਸਾਡਾ ਬੰਦਾ ਸਾਨੂੰ ਵਾਪਸ ਕਰ ਦਿਓ ਅਤੇ ਉਨ੍ਹਾਂ ਨੇ ਦੱਸਿਆ ਕਿ ਫਿਰ ਉਨ੍ਹਾਂ ਨੇ ਸਾਡੀ ਜਦੋਂ ਪੂਰਾ ਇਕੱਠ ਹੋਇਆ ਤਾਂ ਸਾਨੂੰ ਸਾਰਿਆਂ ਦੀ ਵੀਡੀਓ ਬਣਾ ਲਈ ਅਤੇ ਸਾਨੂੰ ਕਿਹਾ ਕਿ ਅਸੀਂ ਵੈਸੇ ਹੀ ਵੀਡਿਓ ਬਣਾ ਰਹੇ ਹਾਂ ਹੈ ਕਿ ਅਸੀਂ ਆਪਣੇ ਅਫ਼ਸਰ ਨੂੰ ਦਿਖਾਵਾਂਗੇ ਕਿ ਤੰੂ ਸ਼ਰਾਬ ਪੀ ਕੇ ਇਹ ਕੁਝ ਕਰਦਾ ਸੀ ਅਤੇ ਫਿਰ ਥੋੜ੍ਹੇ ਸਮੇਂ ਬਾਅਦ ਹੀ ਉਨ੍ਹਾਂ ਨੇ ਜੋ ਮੇਰੀ ਤਾਈ ਜੀ ਪੰਚਾਇਤ ਵਿੱਚ ਮੈਂਬਰਾਂ ਨੇ ਉਨ੍ਹਾਂ ਨੂੰ ਥਾਣੇ ਦੇ ਵਿਚ ਬੁਲਾ ਲਿਆ ਅਤੇ ਕਿਹਾ
ਕਿ ਉਹ ਸਾਰੇ ਬੰਦਿਆਂ ਨੂੰ ਪੇਸ਼ ਕਰੋ ਜੋ ਉਸ ਸਮੇਂ ਇਕੱਠ ਦੇ ਵਿਚ ਸ਼ਾਮਿਲ ਸਨ ਅਤੇ ਉਨ੍ਹਾਂ ਨੇ ਉਸ ਵੀਡਿਓ ਦੇ ਵਿਚ ਜੋ ਮੇਰੀਆਂ ਦੋ ਸਿਸਟਰ ਸਨ ਅਤੇ ਮੇਰੇ ਚਾਚਾ ਜੀ ਸੀ ਉਨ੍ਹਾਂ ਨੂੰ ਥਾਣੇ ਦੇ ਵਿਚ ਪੇਸ਼ ਕੀਤਾ ਉਨ੍ਹਾਂ ਨੇ ਧੋਖੇ ਨਾਲ ਉਹ ਵੀਡੀਓ ਬਣਾ ਕੇ ਸਾਡੇ ਸਾਰਿਆਂ ਦੇ ਉੱਪਰ ਝੂਠੇ ਇਲਜ਼ਾਮ ਲਗਾਏ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਮੇਰੀਆਂ ਦੋ ਜਵਾਨ ਭੈਣਾਂ ਅਤੇ ਜਿਨ੍ਹਾਂ ਦਾ ਸਿਨੇ ਵਿਆਹ ਕਰਨਾ ਹੈ ਉਨ੍ਹਾਂ ਨੂੰ ਚੁੱਕ ਕੇ ਲੈ ਗਏ ਹਨ ਅਤੇ ਮੇਰੇ ਚਾਚਾ ਜੀ ਜੋ ਕਿ ਹਾਲੇ ਰਾਤ ਹੀ ਆਪਣਾ ਟੀਚਰ ਦਾ ਜੁਆਇਨਿੰਗ ਲੈਟਰ ਲੈ ਕੇ ਆਏ ਸਨ ਉਨ੍ਹਾਂ ਨੂੰ ਵੀ ਚੁੱਕ ਕੇ ਥਾਣੇ ਲੈ ਗਏ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ