ਪੁਲੀਸ ਵਾਲੇ ਨੇ ਮਾਰੀਆ ਬਾਬੇ ਨੂੰ ਚਪੇੜਾਂ ਹੁਣ ਭੱਜ ਭੱਜ ਕੇ ਬਚਾ ਰਿਹਾ ਜਾਨ!

Latest Update

ਸੋਸ਼ਲ ਮੀਡੀਆ ਤੇ ਇਕ ਖ਼ਬਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੁਲੀਸ ਵਾਲੇ ਦੇ ਵੱਲੋਂ ਬਜ਼ੁਰਗ ਤੇ ਥੱਪੜ ਮਾਰੇ ਗਏ ਇਹ ਇਲਜ਼ਾਮ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਲਗਾਇਆ ਗਿਆ ਉਨ੍ਹਾਂ ਨੇ ਆਪਣੀ ਅੱਖੀਂ ਸਭ ਕੁਝ ਦੇਖਿਆ ਤੇ ਕੈਮਰੇ ਦੇ ਸਾਹਮਣੇ ਆ ਕੇ ਵੀ ਆਪਣਾ ਦੁੱਖ ਬਿਆਨ ਕੀਤਾ ਕਿ ਕਿਵੇਂ ਕਰੀਬ ਸੱਤਰ ਸਾਲਾ ਬਜ਼ੁਰਗ ਨੂੰ ਜਦੋਂ ਪੁਲੀਸ ਵਾਲੇ ਨੇ ਚਪੇੜਾਂ ਮਾਰੀਆਂ ਤਾਂ ਉਹ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਿਆ ਉਸ ਦੀ ਪੱਗ ਪੁਲੀਸ ਵਾਲੇ ਦੇ ਹੱਥ ਦੇ ਵਿਚ

ਤੁਸੀਂ ਦੇਖ ਸਕਦੇ ਹਾਲਾਂਕਿ ਪੁਲੀਸ ਵਾਲੇ ਉਸ ਤੋਂ ਬਾਅਦ ਵਿੱਚ ਚੁੱਕ ਕੇ ਲੈ ਕੇ ਗਏ ਪਰ ਲੋਕਾਂ ਦੀ ਭੀੜ ਉਨ੍ਹਾਂ ਦੇ ਨਾਲ ਨਾਲ ਹਸਪਤਾਲ ਕੱਲ੍ਹ ਤਕ ਪਿੱਛਾ ਕਰਦੀ ਅਤੇ ਇਸ ਗੱਲ ਦਾ ਜਵਾਬ ਮੰਗਿਆ ਸੀ ਕਿਵੇਂ ਉਹ ਆਪਣੇ ਪਿਉ ਵਰਗੇ ਬਾਪੂ ਦੇ ਉੱਪਰ ਹੱਥ ਚੁੱਕ ਸਕਦੇ ਨੇ ਅਜਿਹਾ ਦੁਖਦਾਇਕ ਸੀਨ ਦੇਖ ਕੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਕੇ ਪਰ੍ਹੇ ਪੁਲੀਸ ਵਾਲੇ ਆਪਣੇ ਝੂਠ ਤੋਂ ਟੱਸ ਤੋਂ ਮੱਸ ਨਹੀਂ ਹੋਏ ਇਨ੍ਹਾਂ ਦਾ ਕਹਿਣਾ ਜੇ ਅਸੀਂ ਕੁਝ ਵੀ ਨਹੀਂ ਕੀਤਾ ਪਰ ਦੂਜੇ ਪਾਸੇ ਉਨ੍ਹਾਂ ਲੋਕਾਂ ਦਾ ਕੀ ਜਿਹੜੇ ਕਹਿੰਦੇ ਨੇ

ਕਿ ਅਸੀਂ ਦੋ ਸੌ ਜਣੇ ਇੱਕੋ ਗੱਲ ਕਹਿ ਰਹੀਆਂ ਅਤੇ ਦੋ ਪੁਲੀਸ ਵਾਲੇ ਮੰਨਣ ਤੱਕ ਨੂੰ ਤਿਆਰ ਨਹੀਂ ਸੋਨਾ ਨੇ ਥੱਪੜ ਮਾਰੇ ਨੇ ਫ਼ਿਲਹਾਲ ਕੁਝ ਵੀਡਿਓ ਸਾਹਮਣੇ ਆਈਆਂ ਨੇ ਮੌਕੇ ਤੇ ਮੌਜੂਦ ਜਦੋਂ ਸਭ ਕੁਝ ਹੋਇਆ ਉਹ ਵੀਡੀਓ ਤੁਹਾਨੂੰ ਦਿਖਾ ਦਿੰਦੇ ਹਾਂ ਇਸ ਤਰ੍ਹਾਂ ਦੇ ਨਾਲ ਪੁਲਿਸ ਵਾਲੇ ਹਸਪਤਾਲ ਦੇ ਅੰਦਰ ਤੱਕ ਪਹੁੰਚ ਕੇ ਉਨ੍ਹਾਂ ਦੇ ਪਿੱਛੇ ਪਿੱਛੇ ਜਾਂਦੀ ਭੀੜ ਨੇ ਆਪਣੇ ਇਨਸਾਫ ਦੀ ਮੰਗ ਕੀਤੀ ਦੱਸੇ ਕਿ ਇਹ ਬਜ਼ੁਰਗ ਦੇ ਵੱਲੋਂ ਵੀ ਸਾਹਮਣੇ ਆ ਕੇ ਦੱਸਿਆ ਗਿਆ ਕਿ ਕਿਵੇਂ ਉਸ ਦੇ ਨਾਲ ਧੱਕਾ ਹੋਇਆ ਹਾਲੇ ਨਹੀਂ ਪਤਾ ਲੱਗ ਸਕਿਆ ਇਹ ਵੀਡੀਓ ਕਿੱਥੋਂ ਦੀ ਹੈ

ਪਰ ਤੁਹਾਨੂੰ ਜਲਦੀ ਸਬੰਧੀ ਵਧੇਰੇ ਜਾਣਕਾਰੀ ਦਿਆਂਗੇ ਪਰ ਪਹਿਲਾਂ ਤੁਸੀਂ ਦੇਖ ਲਵੋ ਇਸ ਸਾਰੀ ਵੀਡਿਓ ਚ ਸਸਤੇ ਵਿੱਚ ਪੁਲੀਸ ਮੁਲਾਜ਼ਮ ਅਤੇ ਲੋਕਾਂ ਦੀ ਤਿੱਖੀ ਬਹਿਸ ਹੁੰਦੀ ਹੈ ਅਤੇ ਉਸ ਬਜ਼ੁਰਗ ਨੂੰ ਹਸਪਤਾਲ ਤੱਕ ਪਹੁੰਚਾ ਦਿੱਤਾ ਜਾਂਦਾ ਹੈ ਬਜ਼ੁਰਗ ਦਾ ਕਹਿਣਾ ਸੀ ਕਿ ਮੈਂ ਮੰਗ ਉਦੋਂ ਹੀ ਰੱਖਾਂਗਾ ਜਦੋਂ ਮੇਰੇ ਪਰਿਵਾਰਿਕ ਮੈਬਰਾਂ ਜਾਣਗੇ ਪਰ ਫਿਲਹਾਲ ਉਸ ਦੀ ਹਾਲਤ ਵਿੱਚ ਤੋਂ ਸੜਕ ਤੋਂ ਚੁੱਕ ਕੇ ਇਸ ਬਜ਼ੁਰਗ ਨੂੰ ਲਿਜਾਇਆ ਜਾਂਦਾ ਤਾਂ ਕਿੰਨੇ ਹੀ ਲੋਕ ਉਨ੍ਹਾਂ ਦੇ ਨਾਲ ਹਸਪਤਾਲ ਪੁਲੀਸ ਵਾਲਿਆਂ ਦੇ ਪਿੱਛੇ ਪਿੱਛੇ ਪਹੁੰਚ ਜਾਂਦੇ ਨੇ ਤਾਂ ਕੀ ਉਹ ਇਸ ਨੂੰ ਇਨਸਾਫ਼ ਦਿਵਾ ਸਕਣ ਅਤੇ ਇਸ ਧੱਕੇਸ਼ਾਹੀ ਤੋਂ ਹਰੇਕ ਨੂੰ ਬਚਾਇਆ ਜਾ ਸਕੇ

ਦੋਸਤੋ ਚ ਦੇਖ ਸਕਦੇ ਹੋ ਕੇ ਲੋਕਾਂ ਦੇ ਵੱਲੋਂ ਕਿਵੇਂ ਰੌਲਾ ਪਾਇਆ ਜਾ ਰਿਹਾ ਹੈ ਅਤੇ ਕਿਵੇਂ ਵੀਡੀਓ ਬਣਾਈ ਜਾ ਰਹੀ ਹੈ ਉਹ ਆਖ ਰਹੇ ਹਨ ਕਿ ਇਸ ਪੁਲੀਸ ਵਾਲੇ ਨੇ ਬਜ਼ੁਰਗ ਦੇ ਥੱਪੜ ਮਾਰਿਆ ਹੈ ਅਤੇ ਫਿਰ ਪੁਲੀਸ ਵਾਲੇ ਦੇ ਪਿੱਛੇ ਪਿੱਛੇ ਵੀ ਸਾਰੇ ਲੋਕ ਜਾਂਦੇ ਦਿਖਾਈ ਦੇ ਰਹੇ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਤੁਸੀਂ ਬਜ਼ੁਰਗ ਦੇ ਉੱਪਰ ਕਿਵੇਂ ਹੱਥ ਚੁੱਕ ਸਕਦੇ ਹੋ ਆਪ ਤੇ ਮਾੜੇ ਬੰਦੇ ਦੇ ਉੱਪਰ ਤੁਸੀਂ ਆਪਣਾ ਜ਼ੋਰ ਦਿਖਾਉਂਦੇ ਹੋ ਤੁਹਾਨੂੰ ਬਿਲਕੁਲ ਦਿਆ ਨਹੀਂ ਆਈ ਇਨ੍ਹਾਂ ਉਪਰ ਥੱਪੜ ਮਾਰਦਿਆਂ ਨੂੰ ਇਹ ਤੁਹਾਡੇ ਪਿਤਾ ਦੇ ਸਮਾਨ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *