ਨੌਜਵਾਨਾਂ ਲਈ ਆਈ ਵੱਡੀ ਖੁਸ਼ਖਬਰੀ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰ ਕਾਰ ਆਏ ਦਿਨ ਨਵੇਂ ਤੋਂ ਨਵੇਂ ਕਾਨੂੰਨਾਂ ਨੂੰ ਲਾਗੂ ਕਰ ਰਹੀ ਹੈ ਅਤੇ ਵੋਟਾਂ ਦਾ ਸਮਾਂ ਨੇੜੇ ਆਉਣ ਕਰਕੇ ਹਰ ਇੱਕ ਖੇਤਰ ਵਿੱਚ ਉਨ੍ਹਾਂ ਭਰਤੀਆਂ ਖੋਲ੍ਹ ਦਿੱਤੀਆਂ ਹਨ ਜਿਸ ਵਿਚ ਨੌਜ ਵਾਨ ਭਰਤੀ ਹੋ ਸਕਦੇ ਹਨ। ਆਓ ਤੁਹਾਨੂੰ ਖ਼ਬਰ ਵੱਲ ਲੈ ਚਲਦੇ ਹਾਂ। ਦਰਅਸਲ ਖ਼ਬਰ ਇਹ ਹੈ ਕਿ ਵਾਟਰ ਸਪਲਾਈ ਦੀਆਂ ਭਰਤੀਆਂ

ਖੋਲ੍ਹ ਦਿੱਤੀਆਂ ਹਨ ਨੌਜਵਾਨ ਮੁੰਡੇ ਅਤੇ ਕੁੜੀਆਂ ਕੋਈ ਵੀ ਇਸ ਵਿੱਚ ਭਰਤੀ ਹੋ ਸਕਦਾ ਹੈ ਇਸ ਦਾ ਕੋਈ ਵੀ ਪੇਪਰ ਜਾਂ ਕੋਈ ਫੀਸ ਦੇਣ ਦੀ ਲੋੜ ਨਹੀਂ ਆਨ ਲਾਈਨ ਭਰ ਸਕਦੇ ਹੋ ਪਰ ਜਦੋਂ ਤੁਹਾਡਾ ਆਨ ਲਾਈਨ ਕਲੀਅਰ ਹੋ ਗਿਆ ਤਾਂ ਤੁਹਾਨੂੰ ਇੰਟਰ ਵਿਊ ਰਾਹੀਂ ਹੀ ਵਾਟਰ ਸਪ ਲਾਈ ਵਿੱਚ ਰੱਖਿਆ ਜਾਵੇਗਾ। ਵਾਟਰ ਸਪਲਾਈ ਦੀ ਭਰਤੀ ਵਿੱਚ ਸੈਲਰੀ ਪੰਜਾਹ ਹਜ਼ਾਰ ਤੋਂ ਲੈ

ਕੇ ਦੋ ਲੱਖ ਤਕ ਹੋਵੇਗੀ। ਅਤੇ ਇਸ ਲਈ ਕੋਈ ਵੀ ਡਿਗਰੀ ਜਾਂ ਕੋਈ ਗ੍ਰੇਜੂਏਟ ਦੀ ਪੜ੍ਹਾਈ ਤੁਹਾਡੀ ਚੱਲ ਜਾਵੇਗੀ। ਇਹ ਭਰਤੀਆਂ ਦਿੱਲੀ ਜਲ ਬੋ ਰਡ ਨੇ ਕੱਢੀਆਂ ਹਨ। ਜਿੱਥੇ ਕਿ ਉਨ੍ਹਾਂ ਨੂੰ ਨੌਜਵਾਨ ਮੁੰਡੇ ਅਤੇ ਕੁੜੀਆਂ ਦੀ ਲੋਡ਼ ਹੈ ਵਾਟਰ ਸਪ ਲਾਈ ਵਿੱਚ ਜੋ ਕੰਮ ਕਰ ਸਕਣ। ਇਹ ਭਰਤੀਆਂ ਦੀ ਮਿਤੀ 1 ਦਸੰਬਰ ਤੋਂ ਸਟਾਰਟ ਹੋ ਕੇ 25 ਦਸੰਬਰ ਤੱਕ ਕੀਤੀ ਜਾਵੇਗੀ। ਇਸ ਲਈ ਤੁਸੀਂ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਇਸ ਨੂੰ ਅੱਜ ਹੀ ਆਨ ਲਾਈਨ ਭਰ ਸਕਦੇ ਹੋ। ਸਾਰੀ ਖ਼ਬਰ ਤੁਹਾਨੂੰ ਇਸ ਵੀਡਿਓ ਰਾਹੀਂ ਦਿੱਤੀ ਜਾਵੇਗੀ ਕਿ ਕਿਸ ਤਰ੍ਹਾਂ ਤੁਸੀਂ ਇਸ ਫਾਰਮ ਨੂੰ ਆਨ ਲਾਈਨ ਭਰਨਾ ਹੈ। ਵਾਟਰ ਸਪ ਲਾਈ ਵਿੱਚ ਕੁੱਲ ਤੀਹ ਪੋਸਟਾਂ ਦੀ ਭਰਤੀ ਖੋਲ੍ਹੀ ਗਈ ਹੈ

ਜੋ ਕਿ ਅਲੱਗ ਅਲੱਗ ਅਹੁਦੇ ਤੇ 30 ਪੋਸਟਾਂ ਹਨ। ਤੁਸੀਂ ਇਨ੍ਹਾਂ 30 ਪੋਸਟਾਂ ਵਿਚ ਕਿਸੇ ਚ ਵੀ ਭਰਤੀ ਦੇਖ ਸਕਦੇ ਹੋ। ਹਾਂ ਜੀ ਦੋਸਤੋ ਬਹੁਤਾ ਸਮਾਂ ਨਾ ਗਵਾਉਂਦੇ ਹੋਏ ਤੁਸੀਂ ਅੱਜ ਹੀ ਇਸ ਨੂੰ ਆਨਲਾਈਨ ਭਰ ਦਿਓ ਤਾਂ ਕਿ ਤੁਸੀਂ ਇਹ ਮੌਕਾ ਆਪਣੇ ਹੱਥੋਂ ਨਾ ਗਵਾ ਸਕੋ। ਹਾਂ ਜੀ ਦੋਸਤੋ ਤੁਹਾਨੂੰ ਸਾਡੀ ਖ਼ਬਰ ਕਿੱਦਾਂ ਦੀ ਲੱਗੀ ਤੁਸੀਂ ਆਪਣੇ ਵਿਚਾਰ ਸਾਡੇ ਕੁਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ ਤਾਂ ਕਿ ਅਸੀਂ ਹਰ ਰੋਜ਼ ਇਸੇ ਤਰ੍ਹਾਂ ਆਈ ਤੁਹਾਡੇ ਅੱਗੇ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਰਹੀਏ।

Leave a Reply

Your email address will not be published. Required fields are marked *