ਲੱਖੇ ਸਿਧਾਣੇ ਨਾਲ ਫੋਟੋ ਕਰਵਾਉਣ ਆਈ ਛੋਟੀ ਜਿਹੀ ਬੱਚੀ ਤੋਂ ਲੱਖਾ ਸਿਧਾਣਾ ਨੇ ਪੜ੍ਹਾਈ ਪੰਜਾਬੀ

Latest Update

ਦੋਸਤੋ ਲੱਖਾ ਸਧਾਣਾ ਅੱਜ ਮੱਤੇਵਾੜਾ ਦੇ ਜੰਗਲਾਂ ਦੇ ਵਿੱਚ ਗਏ ਹਨ ਜਿੱਥੇ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਉਨ੍ਹਾਂ ਦਾ ਸਹਿਯੋਗ ਦੇਣ ਦੇ ਲਈ ਆਏ ਹਨ ਅਤੇ ਉਥੇ ਹੀ ਇਕ ਬੱਚੀ ਲੱਖਾ ਸਧਾਣਾ ਦੇ ਕੋਲ ਫੋਟੋ ਖਿਚਵਾਉਣ ਦੇ ਲਈ ਆਏ ਉਹ ਬੱਚੀ ਆਪਣੀ ਮਾਤਾ ਦੇ ਨਾਲ ਮੱਤੇਵਾੜਾ ਜੰਗਲਾਂ ਦੇ ਵਿੱਚ ਆਏ ਹਨ ਅਤੇ ਲੱਖਾ ਸਧਾਣਾ ਉਨ੍ਹਾਂ ਦੀ ਮਾਤਾ ਜੀ ਨੂੰ ਇਹ ਗੱਲ ਕਹਿ ਰਹੇ ਹਨ ਕਿ ਇਨ੍ਹਾਂ ਮੈਨੂੰ ਜੋ ਸਾਡੀ ਪੰਜਾਬੀ ਮਾਂ ਬੋਲੀ ਹੈ ਉਸ ਨੂੰ ਵੱਧ ਤੋਂ ਵੱਧ ਪਡ਼੍ਹਾਇਆ ਕਰੋ ਅਤੇ ਧਿਆਨ ਦਿਆ ਕਰੋ ਸਕੂਲਾਂ ਦੇ ਵਿੱਚ ਕੇ ਉੱਥੇ ਇਨ੍ਹਾਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਹੈ ਕਿਉਂਕਿ ਜੇ ਅਸੀਂ ਸਾਡੀ ਪੰਜਾਬੀ ਬੋਲੀ ਤੋਂ ਮਾਤ ਖਾ ਗਏ ਤਾਂ ਸਾਡਾ ਕੁਝ ਵੀ ਨਹੀਂ ਬਣ ਸਕਦਾ ਅਤੇ ਉੱਥੇ ਹੀ ਉਹ ਮੱਤੇਵਾੜਾ ਜੰਗਲ ਬਾਰੇ ਲੋਕਾਂ ਦੇ ਨਾਲ

ਗੱਲ ਕਰ ਰਹੇ ਹਨ ਭਾਰਤ ਦੇ ਲੋਕਾਂ ਨੂੰ ਦੱਸ ਰਹੇ ਹਨ ਕਿ ਜੋ ਅੱਜ ਮੱਤੇਵਾੜੇ ਦੇ ਹਾਲਾਤ ਹਨ ਉਹ ਕਿਸ ਤਰ੍ਹਾਂ ਹੋ ਗਏ ਹਨ ਇਹ ਕਹਿਣ ਨੂੰ ਤਾਂ ਇਕ ਜੰਗਲ ਹੈ ਪਰ ਇਸ ਦੇ ਵਿੱਚ ਕੋਈ ਵੀ ਪੁਰਾਣੇ ਪਹਿਲਾਂ ਵਾਲੇ ਰੁੱਖ ਨਹੀਂ ਹਨ ਇੱਥੇ ਸਿਰਫ਼ ਕਿੱਕਰਾਂ ਹੀ ਕਿੱਕਰਾਂ ਨਜ਼ਰ ਆ ਰਹੀਆਂ ਹਨ ਜਿੱਥੇ ਪਹਿਲਾਂ ਵਾਲੇ ਦਰੱਖਤ ਬੇਰੀਆ, ਪਿੱਪਲ,ਬੋਹੜ, ਟਾਹਲੀਆਂ,ਨਿੰਮ ਅਤੇ ਹੋਰ ਦਰੱਖਤ ਇੱਥੇ ਨਜ਼ਰ ਨਹੀਂ ਆ ਰਹੇ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਕੱਲ ਭਗਵੰਤ ਮਾਨ ਨੂੰ ਮਿਲੇ ਤਾਂ ਉਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਪੂਰੇ ਪੰਜਾਬ ਵਿੱਚ ਸੱਠ ਲੱਖ ਰੁੱਖ ਨਵੇਂ ਲਗਾ ਰਹੇ ਹਾਂ ਪਰ ਉਨ੍ਹਾਂ ਰੁੱਖ ਲਗਾਉਣ ਦਾ ਕੀ ਫ਼ਾਇਦਾ ਜਦੋਂ ਉਨ੍ਹਾਂ ਨੂੰ ਲਗਾ ਕੇ ਫਿਰ ਉਨ੍ਹਾਂ ਦੀ

ਕੋਈ ਦੇਖ ਭਾਲ ਹੀ ਨਹੀਂ ਕਰਨੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਮੱਤੇਵਾੜਾ ਜੰਗਲ ਦੇ ਵਿੱਚ ਹੁਣ ਕੋਈ ਵੀ ਪੁਰਾਤਨ ਰੁੱਖ ਹੈ ਜੋ ਦੇਖਣ ਨੂੰ ਨਹੀਂ ਮਿਲੇਗਾ ਅਤੇ ਜੋ ਪਹਿਲਾਂ ਵਾਲੇ ਦਰੱਖਤ ਸਾਨੂੰ ਉਹ ਵੱਢੇ ਜਾ ਚੁੱਕੇ ਹਨ ਅਤੇ ਹੁਣ ਸਿਰਫ ਇੱਥੇ ਪਹਾੜੀ ਕਿੱਕਰਾਂ ਰਹਿ ਗਏ ਹਨ ਜੋ ਕਿ ਖ਼ੁਦ ਹੀ ਉੱਗੀਆਂ ਹੋਈਆਂ ਹਨ ਅਤੇ ਲੱਖਾ ਸਿਧਾਣਾ ਨੇ ਦੱਸਿਆ ਕਿ ਹੁਣ ਤਾਂ ਅਨੇਕ ਇੱਥੇ ਹੋਰ ਗੱਲ ਦੱਸਣ ਜਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਇੱਥੇ ਸੁੱਕੇ ਹੋਏ ਦਰੱਖਤਾਂ ਦੀ ਵਾਢੀ ਚੱਲ ਰਹੀ ਹੈ ਪਰ ਉਨ੍ਹਾਂ ਸੁੱਕੇ ਹੋਏ ਦਰੱਖਤਾਂ ਦੀ ਵਾਢੀ ਦੀ ਹਾੜ੍ਹ ਦੇ ਵਿਚ ਹਰੇ ਦਰੱਖਤ ਵੱਢੇ ਜਾ ਰਹੇ ਹਨ ਅਤੇ ਦੋਸਤ ਤੁਸੀਂ ਬੀੜੇ ਦੇ ਵਿਚ ਦੇਖ ਸਕਦੇ ਹੋ ਜੋ ਕਿ ਬਿਲਕੁਲ ਹੀ ਸਾਫ਼ ਨਜ਼ਰ ਆ ਰਹੇ ਹਨ ਕਿ ਜੋ ਸੁੱਕੇ ਦਰੱਖਤ ਹਨ ਉਹ ਕਿੱਦਾਂ ਦੇ ਹਨ ਅਤੇ ਜੋ ਹਰੇ ਦਰੱਖਤ ਵੱਢੇ ਹੋਏ ਹਨ ਉਹ ਕਿੱਦਾਂ ਦੇ ਦਿਖਾਈ ਦਿੰਦੇ

ਹਨ ਉਨ੍ਹਾਂ ਨੇ ਕਿਹਾ ਕਿ ਹੁਣ ਲੁਧਿਆਣੇ ਦਾ ਜੰਗਲਾਤ ਮਹਿਕਮੇ ਦੇ ਅਫਸਰ ਇਸ ਦੀ ਪੜਤਾਲ ਕਰਨਗੇ ਕਿ ਦਾਂਤੇਵਾੜਾ ਜੰਗਲ ਦੇ ਵਿੱਚ ਸੁੱਕੇ ਦਰੱਖਤ ਹੀ ਵੱਢੇ ਗਏ ਹਨ ਜਾਂ ਫਿਰ ਹਰੇ ਭਰੇ ਦਰੱਖਤ ਵੱਢੇ ਗਏ ਹਨ ਜਿੱਥੇ ਉਨ੍ਹਾਂ ਨੇ ਕਿਹਾ ਕਿ ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕਰ ਦਿਆਂਗੇ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਇੱਥੇ ਦਰੱਖਤ ਸੁੱਕੇ ਹੀ ਵੱਢੇ ਗਏ ਹਨ ਜਾਂ ਫਿਰ ਹਰੇ ਵੀ ਵੰਡੇ ਗਏ ਹਨ ਅਤੇ ਇਹ ਦਰੱਖਤ ਕਿਸ ਨੇ ਬਣਾਏ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *