ਮੱਤੇਵਾੜਾ ਜੰਗਲ ਵਿੱਚ ਮਾਹੌਲ ਹੋਇਆ ਗਰਮ,ਲੱਖਾ ਸਿਧਾਣਾ ਨੇ ਗੁੱਸੇ ਵਿੱਚ ਰਾਜਾ ਵੜਿੰਗ ਦੇ ਮੂੰਹ ਤੇ ਕਹਿ ਦਿੱਤਾ ਇੰਦਰਾ ਪਾਪਣ ਦਾ ਪੁੱਤ!FLUY F2

Latest Update

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲੱਖਾ ਸਧਾਣਾ ਸੀਐਮ ਭਗਵੰਤ ਮਾਨ ਦੇ ਨਾਲ ਕੁਝ ਕੁ ਦਿਨ ਪਹਿਲਾਂ ਮਿਲ ਕੇ ਆਏ ਸਨ ਜਿੱਥੇ ਕਿ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਦੇ ਨਾਲ ਮੱਤੇਵਾੜਾ ਜੰਗਲ ਦੀ ਗੱਲ ਕੀਤੀ ਸੀ ਅਤੇ ਹੁਣ ਉਹ ਮੱਤੇਵਾੜਾ ਜੰਗਲਾਂ ਦੇ ਵਿੱਚ ਗਏ ਹਨ ਜਿੱਥੇ ਕਿ ਬਹੁਤ ਹੀ ਵੱਡੀ ਗਿਣਤੀ ਦੇ ਵਿਚ ਲੋਕਾਂ ਦਾ ਇਕੱਠ ਹੋਇਆ ਹੈ ਅਤੇ ਉਥੇ ਲੱਖਾ ਸਧਾਣਾ ਕਹਿ ਰਹੇ ਹਨ ਕਿ ਅਸੀਂ ਸੀਐਮ ਭਗਵੰਤ ਮਾਨ ਦੇ ਨਾਲ ਮੱਤੇਵਾੜਾ ਜੰਗਲ ਦੇ ਉਪਰ ਵੀਹ ਪੱਚੀ ਮਿੰਟ ਤੱਕ ਗੱਲ ਕੀਤੀ ਅਸੀਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਉਹੀ ਲੋਕ ਹਨ ਜੋ ਕਿ ਮੱਤੇਵਾੜਾ ਜੰਗਲ ਦਾ ਬਹੁਤ ਜ਼ਿਆਦਾ ਕਰਦੇ ਸੀ ਪਰ ਹੁਣ ਤੁਸੀਂ ਉਸ ਨੂੰ ਵਿਧਾਨ ਸਭਾ ਬਜਟ ਦੇ ਵਿਚ ਕਿਹਾ ਹੈ ਕਿ ਅਸੀਂ ਉੱਥੇ ਇਕ ਟੈਕਸਟਾਈਲ ਪਾਰਕ ਬਣਾ ਰਹੇ ਹੋ

ਇਸ ਤਰ੍ਹਾਂ ਦੀ ਦੋਗਲੀ ਨੀਤੀ ਕਿਉਂ ਕਰ ਰਹੇ ਹੋ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਉਨ੍ਹਾਂ ਨੇ ਅੱਗੋਂ ਜਵਾਬ ਦਿੱਤਾ ਉਹ ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਬੰਦੇ ਨੇ ਇੱਥੇ ਲਗਾਤਾਰ ਮਿਹਨਤ ਕੀਤੀ ਹੈ ਅਤੇ ਕੱਲ੍ਹ ਨੂੰ ਉਨ੍ਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੈ ਉਹੀ ਫ਼ੈਸਲਾ ਤੁਹਾਨੂੰ ਆ ਕੇ ਸੁਣਾਉਣਗੇ ਅਤੇ ਉਨ੍ਹਾਂ ਨੇ ਏਨਾ ਕੁ ਜ਼ਰੂਰ ਆਖਿਆ ਸੀ ਕਿ ਪੰਜਾਬ ਨੂੰ ਕੁਝ ਚੰਗਾ ਸੁਨੇਹਾ ਸੁਣਨ ਨੂੰ ਮਿਲੇਗਾ ਅਤੇ ਉਨ੍ਹਾਂ ਨੇ ਕਿਹਾ ਕਿ ਦੂਜੀ ਗੱਲ ਜੋ ਸਾਡੀ ਭਗਵੰਤ ਮਾਨ ਦੇ ਨਾਲ ਕੱਲ੍ਹ ਜੋ ਮੁੱਦਿਆਂ ਦੇ ਉੱਪਰ ਗੱਲਾਂ ਹੋਈਆਂ ਜਿਵੇਂ ਕਿ ਖਹਿਰਾ ਸਾਹਿਬ ਸਾਹਮਣੇ ਦੱਸਿਆ ਸੀ ਕਿ ਜਿਨ੍ਹਾਂ ਨੇ ਸੱਤ ਸੌ ਬੱਤੀ ਕਰੋੜ ਰੁਪਿਆ ਰੱਖ ਲਿਆ ਜੋ ਕਿ ਨਹਿਰਾਂ ਦੇ ਵਿਚੋਂ ਮੋਮੀ ਕਾਗਜ਼ ਪਾਉਣਾ ਹੈ ਪੱਚੀ ਕਰੋਡ਼ ਰੁਪਿਆ ਰੱਖਿਆ ਖੇਡਾਂ ਲਈ ਤੇ ਅੱਠ ਸੌ ਕਰੋੜ ਰੁਪਿਆ ਪੰਜਾਬ ਦਾ ਪਾਣੀ ਬਰਬਾਦ ਕਰਨ ਵਾਸਤੇ ਰਾਜਸਥਾਨ ਨੂੰ ਦੇਣ

ਲਈ ਜਦੋਂ ਉਨ੍ਹਾਂ ਨੇ ਕਿਹਾ ਕਿ ਜਿਵੇਂ ਕਿ ਖਹਿਰਾ ਸਾਬ੍ਹ ਨੇ ਇੱਕ ਹੋਰ ਗੱਲ ਕੀਤੀ ਜੇ ਅਸੀਂ ਇੱਕ ਮਤਾ ਲਿਆਉਣ ਜਾ ਰਹੇ ਹਾਂ ਕੀ ਕੋਈ ਬਾਹਰਲਾ ਬੰਦਾ ਪੰਜਾਬ ਦੀ ਧਰਤੀ ਦੇ ਉੱਪਰ ਇਕ ਇੰਚ ਜ਼ਮੀਨ ਨਹੀਂ ਖਰੀਦ ਸਕਦਾ ਜਿਵੇਂ ਕਿ ਆਪਾਂ ਹਿਮਾਚਲ ਦੀ ਜ਼ਮੀਨ ਨਹੀਂ ਖ਼ਰੀਦ ਸਕਦੇ ਤੇ ਰਾਜਸਥਾਨ ਦੀ ਜ਼ਮੀਨ ਨਹੀਂ ਖਰੀਦ ਸਕਦੇ ਅਤੇ ਲੱਖਾ ਸਿਧਾਣਾ ਨੇ ਕਿਹਾ ਕਿ ਮੈਂ ਉਨ੍ਹਾਂ ਕੋਲ ਇਹ ਵੀ ਗੱਲ ਕੀਤੀ ਕਿ ਜੇ ਤੁਸੀਂ ਏਦਾਂ ਦੇ ਮੁੱਦੇ ਲੈ ਕੇ ਆ ਰਹੇ ਹੋ ਤਾਂ ਜੋ ਪੰਜਾਬ ਦੀਆਂ ਨੌਕਰੀਆਂ ਹਨ ਉਹ ਸਿਰਫ਼ ਪੰਜਾਬ ਦੇ ਨੌਜਵਾਨਾਂ ਨੂੰ ਹੀ ਦਿੱਤੀਆਂ ਜਾਣ ਹੋਰ ਕਿਸੇ ਵੀ ਸੂਬੇ ਹਿਮਾਚਲ ਰਾਜਸਥਾਨ ਬਿਹਾਰ ਨੂੰ ਨਾ ਦਿੱਤੀਆਂ ਜਾਣ ਤਾਂ ਕਿ ਜੋ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਘਰੇ ਬੈਠੇ ਹਨ ਉਨ੍ਹਾਂ ਨੂੰ ਨੌਕਰੀਆਂ ਮਿਲ ਸਕਣ ਉਨ੍ਹਾਂ ਨੇ ਕਿਹਾ ਕਿ ਇਸਦੇ ਕਰਕੇ ਜੋ ਸਾਡੀ ਨੌਜਵਾਨ ਪੀਡ਼੍ਹੀ ਹੈ ਉਹ ਬਾਹਰ ਵਿਦੇਸ਼ਾਂ ਦੇ ਵੱਲ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਪਿੰਡ ਵਿਹਲੇ ਹੋ ਰਹੇ ਹਨ ਇਹ ਬੜਾ ਹੀ ਚਿੰਤਾ ਦਾ ਵਿਸ਼ਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

https://youtu.be/D6HeNCuiU0Q

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *