ਨਿਹੰਗ ਸਿੰਘ ਨੇ ਸੰਤਾਂ ਦੀ ਫੋਟੋ ਲਈ ਪੁਲੀਸ ਨਾਲ ਹੋਈ ਝੜਪ ਦੇ ਦਿੱਤਾ ਜਵਾਬ

Latest Update

ਦੋਸਤ ਅੱਜ ਤਹਾਡੇ ਲਈ ਇੱਕ ਵੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਜਿਸਦੇ ਵਿਚ ਨਿਹੰਗ ਅੰਮ੍ਰਿਤਪਾਲ ਸਿੰਘ ਨੇ ਜਲੰਧਰ ਵਿੱਚ ਸੰਤਾਂ ਦੀ ਫ਼ੋਟੋ ਕਰਕੇ ਪੰਜਾਬ ਪਰਤੇ ਸਿੰਘਾਂ ਵਿਚ ਹੋਈ ਝੜਪ ਦੇ ਉੱਪਰ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ ਉਹ ਇਸ ਵਿੱਚ ਕਹਿ ਰਹੇ ਹਨ ਕਿ ਮੇਰੇ ਖਿਆਲ ਵਿਚ ਕੱਲ੍ਹ ਦੀ ਘਟਨਾ ਹੈ ਜਿਥੇ ਕਿ ਇਕ ਸਾਂਤਾ ਦੇਵ ਸਿੰਘ ਨੇ ਉਨ੍ਹਾਂ ਦੀ ਫ਼ੋਟੋ ਬੱਸ ਦੇ ਉੱਪਰ ਲਗਾਈ ਅਤੇ ਇਕ ਪੁਲਸ ਮੁਲਾਜ਼ਮ ਨੇ ਸੰਤ ਜਰਨੈਲ ਸਿੰਘ ਦੀ ਫੋਟੋ ਨੂੰ ਪਾੜ ਦਿੱਤਾ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ ਜਿਸ ਵਿਚ ਸਿੰਘ ਕਹਿ ਰਹੇ ਹਨ ਕਿ ਪੁਲਿਸ ਮੁਲਾਜ਼ਮਾਂ ਨੇ ਸੰਤਾਂ ਦੀ ਫੋਟੋ ਦੀ ਬੇਅਦਬੀ ਕੀਤੀ ਹੈ ਤੇ ਹੋਰ ਵੀ

ਕਈ ਗੱਲਾਂ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਕੁਝ ਸੰਗਤਾਂ ਦੇ ਨਾਲ ਗੱਲਾਂ ਸਾਂਝੀਆਂ ਕਰਨ ਜਾ ਰਿਹਾ ਹਾਂ ਅਤੇ ਜੋ ਵੀ ਮੈ ਅੱਜ ਗੱਲਾਂ ਕਰਨ ਜਾ ਰਿਹਾ ਉਸ ਵਾਰੇ ਇਕੱਲੇ ਬੈਠ ਕੇ ਸੋਚਣਾ ਸਮਝਣਾ ਹੈ ਤੇ ਉਨ੍ਹਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜੋ ਬੱਸਾਂ ਹਨ ਉਹ ਸਰਕਾਰ ਦੀਆਂ ਹਨ ਸਾਡੀਆਂ ਸਿੱਖਾਂ ਦੀਆਂ ਨਹੀਂ ਹਨ ਉਨ੍ਹਾਂ ਨੇ ਕਿਹਾ ਕਿ ਸੱਤਾ ਸਰਕਾਰ ਕਿਸੇ ਵੀ ਧਰਮ ਦੀ ਨਹੀਂ ਹੁੰਦੀ ਹੈ ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਸਰਕਾਰਾਂ ਨੇ ਸੰਤਾਂ ਨੂੰ ਗੋ ਲੀ ਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਜਿਹੜੀਆਂ ਸਰਕਾਰਾਂ ਨੇ ਤਖਤ ਸ੍ਰੀ ਅਕਾਲ ਸਾਹਿਬ ਢਹਿ ਢੇਰੀ ਕਰਵਾ ਤਾ ਉਨ੍ਹਾਂ ਸਰਕਾਰਾਂ ਦੇ ਲਈ ਇਕ ਸੰਤਾਂ ਦੀ ਤਸਵੀਰ ਮੈਨੂੰ ਉਤਾਰ ਕੇ ਸੁੱਟਣਾ ਕੋਈ ਵਾਲੀ ਔਖੀ ਜਾਂ ਵੱਡੀ ਗੱਲ ਨਹੀਂ ਹੈ ਉਨ੍ਹਾਂ ਨੇ ਕਿਹਾ

ਕਿ ਇਹ ਗੱਲ ਇਥੇ ਕਲੀਅਰ ਹੁੰਦੀ ਹੈ ਕਿ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ ਅਤੇ ਦੂਜੀ ਗੱਲ ਪੁਲਸ ਦੀ ਗੱਲ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਸਰਕਾਰ ਦਾ ਕਹਿਣਾ ਮੰਨਣਾ ਹੈ ਉਨ੍ਹਾਂ ਨੇ ਆਪਣੀ ਡਿਊਟੀ ਨਿਭਾਉਣੀ ਹੈ ਕਿਉਂਕਿ ਸਰਕਾਰ ਉਨ੍ਹਾਂ ਨੂੰ ਤਨਖਾਹ ਦਿੰਦੀ ਹੈ ਉਨ੍ਹਾਂ ਨੇ ਕਿਹਾ ਕਿ ਜਿਵੇਂ ਬਾਦਸ਼ਾਹ ਕਹੇਗਾ ਉਹ ਮਹਿਕ ਕਰਿੰਦੇ ਕਰਨਗੇ ਅਤੇ ਪੁਲਸ ਵਾਲੇ ਸਿਰਫ ਉਹਨਾਂ ਦਾ ਕਹਿਣਾ ਮੰਨ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਇਹ ਐਲਾਨ ਕਰ ਦੇਵੇ ਕਿ ਅਸੀਂ ਭਿੰਡਰਾਂਵਾਲੇ ਸੰਤਾਂ ਦੀ ਤਸਵੀਰ ਬੱਸ ਵਿੱਚ ਲਗਾ ਸਕਦੇ ਹਾਂ ਤਾਂ ਪੁਲਿਸ ਆਪਾਂ ਨੂੰ ਕੁਝ ਵੀ ਨਹੀਂ ਕਹਿ ਸਕਦੀ ਤਾਂ ਉਨ੍ਹਾਂ ਨੇ ਸਿੰਘਾਂ ਨੂੰ ਕਿਹਾ ਕਿ ਜਿਹੜੇ ਸਿੱਖ ਕੱਲ੍ਹ ਭਿੰਡਰਾਂ ਵਾਲੇ ਸੰਤਾਂ ਦੀ ਤਸਵੀਰ ਬੱਸ ਦੇ ਵਿੱਚ

ਲਗਾਉਣ ਦੇ ਲਈ ਗਏ ਸਨ ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਜੇ ਆਪਾਂ ਕਿਸੇ ਵੀ ਹੋਰ ਧਰਮ ਜਾਂ ਸਰਕਾਰੀ ਅਫ਼ਸਰ ਨੂੰ ਧੱਕੇ ਨਾਲ ਇਹ ਕਹਾਂਗੇ ਕਿ ਤੁਸੀਂ ਦਸਤਾਰ ਸਜਾਓ ਅੰਮ੍ਰਿਤ ਛਕੋ ਤਾਂ ਉਨ੍ਹਾਂ ਨੇ ਉਤਾਰ ਉਤਾਰ ਕੇ ਹੀ ਸਿੱਟੇ ਹਨ ਕਿਉਂਕਿ ਉਸ ਵਿੱਚ ਉਨ੍ਹਾਂ ਦੀ ਆਪਣੀ ਮਰਜ਼ੀ ਨਹੀਂ ਹੈ ਉਹ ਇਸ ਦੀ ਵਿਰੋਧਤਾ ਕਰਦੇ ਹਨ ਤੇ ਉੱਥੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਸਾਡੇ ਕੰਕਾਰਾਂ ਦੀ ਬੇਅਦਬੀ ਕੀਤੀ ਹੈ ਹਾਲਾਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇਹ ਗੱਲ ਕਹਿੰਦੇ ਹੁੰਦੇ ਸਨ ਕਿ ਨਾ ਤਾਂ ਧੱਕੇ ਦੇ ਨਾਲ ਜਨੇਊ ਪੈੜ ਦੇਣਾ ਹੈ ਅਤੇ ਨਾ ਹੀ ਰਹਿਣ ਦੇਣਾ ਹੈ ਉਨ੍ਹਾਂ ਨੇ ਕਿਹਾ ਕਿ ਜੋ ਤਸਵੀਰ ਹੈ ਉਸ ਦਾ ਮਤਲਬ ਕੀ ਹੈ ਉਨ੍ਹਾਂ ਨੇ ਕਿਹਾ ਕਿ ਤਸਵੀਰ ਦਾ ਮਤਲਬ ਇਹ ਨਹੀਂ ਹੁੰਦਾ ਹੈ ਕਿ ਉਹ ਇੱਕ ਫੋਟੋ ਹੈ ਅਤੇ ਅਸੀਂ ਉਸ ਨੂੰ ਕਿਤੇ ਮਰਜ਼ੀ ਲਗਾ ਦਿੱਤਾ ਅਤੇ ਅਸੀਂ ਆਪਣੀ ਜਿੱਤ ਪ੍ਰਾਪਤ ਕਰ ਲਈ ਤਸਵੀਰ ਦਾ ਮਤਲਬ ਇਹ ਨਹੀਂ ਹੁੰਦਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਤਸਵੀਰ ਦਾ ਮਤਲਬ ਇਹ ਹੁੰਦਾ ਹੈ ਕਿ ਤਸਵੀਰ ਕਿੱਦਾਂ ਦੀ ਹੋਵੇਗੀ ਭਿੰਡਰਾਂਵਾਲੇ ਸੰਤਾਂ ਦੀ ਤਸਵੀਰ ਲੋਕ ਵੇਚ ਰਹੇ ਹਨ ਪਰ ਸੰਤਾਂ ਦੀ ਤਸਵੀਰ ਵਿੱਕ ਨਹੀਂ ਸਕਦੀ ਹੈ ਉਸ ਦਾ ਕੋਈ ਮੁੱਲ ਨਹੀਂ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *