ਖਾੜਕੂ ਨੇ ਬੇਅਦਬੀ ਕਾਂਡ ਤੇ ਕੀਤੇ ਵੱਡੇ ਖ਼ੁਲਾਸੇ ਭਗਵੰਤ ਮਾਨ ਸਿੱਖਾਂ ਨਾਲ ਦੇਖੋ ਕਿਵੇਂ ਗੇਮ ਖੇਡਦਾ

Latest Update

ਦੋਸਤੋ ਅੱਜ ਤੁਹਾਡੇ ਲਈ ਇੱਕ ਵੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾ ਜਿਸ ਦੇ ਵਿਚ ਇਕ ਖਾੜਕੂ ਸਿੱਖ ਦੇ ਵੱਲੋਂ ਆਪਣੇ ਸਿੱਖ ਧਰਮ ਨਾਲ ਸਬੰਧਤ ਹੱਕਾਂ ਦੀ ਗੱਲ ਕੀਤੀ ਗਈ ਹੈ ਇਸ ਵਿੱਚ ਉਹ ਸਿੱਖ ਆਗੂ ਕਹਿ ਰਹੇ ਹਨ ਕਿ ਇਹ ਸਰਕਾਰੀ ਵਿਧਾਇਕ ਵੈਸੇ ਤੇ ਬਹੁਤ ਸਾਰੀਆਂ ਗੱਲਾਂ ਕਰਦੇ ਹਨ ਕਿ ਅਸੀਂ ਆ ਕਰ ਦੇਵਾਂਗੇ ਅਸੀਂ ਉਹ ਕਰ ਦੇਵਾਂਗੇ ਪਰ ਇਨ੍ਹਾਂ ਨੂੰ ਪੁੱਛੋ ਕਿ ਜੋ ਤੁਹਾਡੇ ਰਾਸ਼ਟਰਪਤੀ ਕੋਲ ਜੋ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਵੀ ਬੇਅਦਬੀ ਹੁੰਦੀ ਹੈ ਅਤੇ ਜੋ ਬੇਅਦਬੀ ਦੇ ਸਜ਼ਾ ਦੇ ਤੌਰ ਤਰੀਕੇ ਹਨ ਬਹੁਤ ਹੀ ਪੁਰਾਣੇ ਅਤੇ ਛੋਟੇ ਹਨ ਅਤੇ ਉਨ੍ਹਾਂ ਨੂੰ ਵੱਧ ਸਜ਼ਾ ਦਿਵਾਉਣ ਦੇ ਲਈ ਉਹ ਬਿੱਲ ਤੁਹਾਡੇ ਟੇਬਲ ਦੇ ਉੱਪਰ ਪਿਆ ਹੈ ਤੁਸੀਂ ਉਸ ਬਿੱਲ ਨੂੰ ਪਾਸ ਕਰ ਕੇ

ਪੰਜਾਬ ਨੂੰ ਵਾਪਸ ਨਹੀਂ ਦਿੱਤਾ ਪੰਜਾਬ ਨੂੰ ਅਧਿਕਾਰ ਨਹੀਂ ਦਿੱਤੇ ਹਨ ਅਤੇ ਉਸ ਦੇ ਉੱਪਰ ਰਾਜਪਾਲ ਦੇ ਸੈਨ ਹੋ ਗਏ ਹਨ ਵਿਧਾਨ ਸਭਾ ਵਿੱਚੋਂ ਪਾਸ ਹੋ ਗਿਆ ਹੈ ਅਤੇ ਹੁਣ ਉਹ ਰਾਸ਼ਟਰਪਤੀ ਦੇ ਕੋਲ ਪਿਆ ਹੋਇਆ ਹੈ ਅਤੇ ਰਾਸ਼ਟਰਪਤੀ ਉਸ ਨੂੰ ਦੱਬ ਕੇ ਬੈਠਾ ਹੋਇਆ ਹੈ ਕਿ ਜਿੰਨਾ ਸਮਾਂ ਸਰਸੇ ਵਾਲੇ ਦੇ ਸਾਰੇ ਕੇਸ ਖਤਮ ਨਹੀਂ ਹੋ ਜਾਂਦੇ ਉਨ੍ਹਾਂ ਚਿਰ ਤੁਸੀਂ ਉਸ ਨੂੰ ਨਹੀਂ ਪਾਸ ਕਰੋਗੇ ਅਤੇ ਜੇਕਰ ਕੱਲ੍ਹ ਨੂੰ ਕੋਈ ਅਜਿਹੀ ਹੋਰ ਘਟਨਾ ਵਾਪਰਦੀ ਹੈ ਜਿਸਦੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਹੈ ਉਸ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਸਿਰਫ਼ ਤਿੰਨ ਸਾਲ ਦੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਉਸ ਵਿਅਕਤੀ ਨੂੰ ਪਤਾ ਵੀ ਹੁੰਦਾ ਹੈ ਇਹ ਮੈਂ ਥੋੜ੍ਹੇ ਸਮੇਂ ਦੇ ਵਿਚ ਹੀ ਛੁੱਟ ਜਾਣਾ ਹੈ ਕਿਉਂਕਿ ਕਿਤੇ ਨਾ ਕਿਤੇ ਉਸ ਵਿਅਕਤੀ ਦਾ ਪੁਲੀਸ ਦੇ ਉੱਚ ਅਧਿਕਾਰੀਆਂ ਦੇ ਨਾਲ ਸਬੰਧ ਹੁੰਦਾ ਹੈ ਅਤੇ ਤੁਸੀਂ ਦੇਖਿਆ

ਹੋਵੇਗਾ ਕਿ ਜੋ ਦੁਨਿਆਵੀ ਅਦਾਲਤਾਂ ਦਾ ਤੌਰ ਤਰੀਕਾ ਹੈ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਅਤੇ ਬੰਦਿਆਂ ਦੀ ਇਸ ਅਹਿਮੀਅਤ ਨੂੰ ਵੱਡਾ ਅਤੇ ਗੁਰੂ ਦੀ ਅਹਿਮੀਅਤ ਨੂੰ ਘੱਟ ਸਮਝਿਆ ਜਾਂਦਾ ਹੈ ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਤੁਸੀਂ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਕਿਵੇਂ ਵੀ ਰੱਖੋ ਪਰ ਜੋ ਸਾਡਾ ਧਾਰਮਿਕ ਗ੍ਰੰਥ ਹੈ ਉਸਦੇ ਵਿਚ ਵਾਧਾ ਕੀਤਾ ਜਾਵੇ ਉਸ ਦੀ ਸਜ਼ਾ ਵਿੱਚ ਵਾਧਾ ਕੀਤਾ ਜਾਵੇ ਇੱਥੇ ਉਨ੍ਹਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਪਹਿਲਾਂ ਅਕਾਲੀਆਂ ਦੀ ਸੀ ਉਹ ਭਾਵੇਂ ਕਿੱਦਾਂ ਦੀ ਵੀ ਸੀ ਪਰ ਉਨ੍ਹਾਂ ਨੇ ਵੀ ਦੋ ਵਾਰ ਵਿਧਾਨ ਸਭਾ ਵਿੱਚ ਇਸ ਬਿੱਲ ਨੂੰ ਪੇਸ਼ ਕਰਕੇ ਸੈਂਟਰ ਦੇ ਕੋਲ ਭੇਜਿਆ ਸਰਹੱਦ ਤੇ ਬਿਲ ਦੋਵੇਂ ਵਾਰੀ ਵਾਪਸ ਆ ਗਿਆ ਤੇ ਤੀਜੀ ਵਾਰੀ

ਕੈਪਟਨ ਅਮਰਿੰਦਰ ਸਿੰਘ ਨੇ ਭੇਜਿਆ ਸੀ ਅਤੇ ਹੁਣ ਉਹ ਰਾਸ਼ਟਰਪਤੀ ਦੇ ਕੋਲ ਪਿਆ ਹੋਇਆ ਹੈ ਅਤੇ ਉਹ ਬਿਲ ਹਾਲੇ ਤਕ ਪਾਸ ਨਹੀਂ ਹੋਇਆ ਅਤੇ ਜੋ ਸਾਡੀ ਸਿੱਖ ਕੌਮ ਦੇ ਨਾਲ ਹੋ ਰਿਹਾ ਹੈ ਜਿਸ ਵਰ੍ਹੇ ਦੀਪ ਸਿੱਧੂ ਗੱਲ ਕਰਦਾ ਹੁੰਦਾ ਸੀ ਜੋ ਸਰਕਾਰਾਂ ਸੈਂਟਰ ਤੋਂ ਚੱਲਣ ਵਾਲੀਆਂ ਹਨ ਚਾਹੇ ਉਹ ਅਕਾਲੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਪ ਆਦਮੀ ਪਾਰਟੀ ਹੋਵੇ ਜਾਂ ਫਿਰ ਬੀਜੇਪੀ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨਿਆਏ ਨਹੀਂ ਮਿਲਣ ਵਾਲਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *