ਸਾਰੇ ਕਿਸਾਨਾਂ ਨੂੰ ਬਦਨਾਮ ਕਰਦੇ ਇਹੋ ਜਿਹੇ ਲੋਕ ਇਨ੍ਹਾਂ ਨੂੰ ਕੀ ਕਹੋਗੇ ਫੁਕਰੇ ਜਾਂ ਮਜਬੂਰੀ

Latest Update

ਦੋਸਤੋ ਅੱਜ ਤੁਹਾਡੇ ਲਈ ਇਕ ਵੀਡਿਓ ਲੈ ਕੇ ਆ ਰਿਹਾ ਹਾਂ ਜੋ ਕਿ ਸੋਸ਼ਲ ਮੀਡੀਆ ਉੱਪਰ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਦੇ ਉੱਪਰ ਕਈ ਲੋਕਾਂ ਦੇ ਵੱਲੋ ਅਲੱਗ-ਅਲੱਗ ਤਰ੍ਹਾਂ ਦੀਆਂ ਟਿੱਪਣੀਆਂ ਦਿੱਤੀਆਂ ਜਾ ਰਹੀਆਂ ਹਨ ਤਹਾਨੂੰ ਇਸ ਵੀਡੀਓ ਬਾਰੇ ਦੱਸਦੇ ਹਾਂ ਇਨ੍ਹਾਂ ਨੂੰ ਫੁਕਰੇ ਕਹੀਏ ਜਾਂ ਪੀਡ਼ਤ ਤੇ ਵੀਚਾਰੇ ਕਿਸਾਨ ਇਨ੍ਹਾਂ ਕੁਝ ਕੁ ਚੱਕਵੇਂ ਤੇ ਫੁਕਰੇ ਭਰਾਵਾਂ ਨੇ ਨੱਬੇ ਫੀਸਦੀ ਪੀੜਤ ਕਿਸਾਨੀ ਨੂੰ ਵੀ ਬਦਨਾਮ ਤੂੰ ਵੀ ਕਰ ਰੱਖਿਆ ਹੈ ਹੁਣ ਇਹ ਜਿਹੜੇ ਵੱਡੇ ਸੂਰਮੇ ਝੋਨਾ ਲਾਉਣ ਵਾਲੇ ਚਿੱਕੜ ਦੇ ਵਿੱਚ ਵੀ ਕਾਰਾਂ ਜੀਪਾਂ ਮੋਟਰ ਸਾੲੀਕਲ ਦਵੱਲੀ ਫਿਰਦੇ ਨੇ ਪਰ ਹੁਣ ਤੁਸੀਂ ਦੱਸੋ ਇਨ੍ਹਾਂ ਨੂੰ ਫੁਕਰੇ ਕਹੀਏ ਜਾਂ ਫਿਰ ਪੀੜਤ ਜਾਂ ਵਿਚਾਰੇ

ਕਿਸਾਨ ਇਨ੍ਹਾਂ ਕੁਝ ਚੱਕਵੇਂ ਤੇ ਫੁਕਰੇ ਭਰਾਵਾਂ ਨੇ ਨੱਬੇ ਫੀਸਦੀ ਪੀੜਤ ਕਿਸਾਨੀ ਨੂੰ ਵੀ ਬਦਨਾਮ ਕਰ ਰੱਖਿਆ ਹੈ ਹੁਣ ਇਹ ਜਿਹੜੇ ਵੱਡੇ ਸੂਰਮੇ ਝੋਨਾ ਲਾਉਣ ਵਾਲੇ ਚਿੱਕੜ ਵਿਚ ਵੀ ਕਾਰਾਂ ਜੀਪਾਂ ਤੇ ਮੋਟਰਸਾੲੀਕਲ ਦਵੱਲੀ ਫਿਰਦੇ ਇਨ੍ਹਾਂ ਦੀ ਕੋਈ ਜ਼ਰੂਰਤ ਹੈ ਕਿ ਇਨ੍ਹਾਂ ਦੀ ਕੋਈ ਮਜਬੂਰੀ ਹੈ ਜਾਂ ਸਿਰਫ਼ ਵਿਗੜੀ ਹੋਈ ਫੁਕਰੀ ਮਾਨਸਿਕਤਾ ਇਕ ਪਾਸੇ ਉਹ ਕਿਸਾਨੀ ਏ ਜਿਹੜੀ ਸਰਕਾਰਾਂ ਦੀਆਂ ਨੀਤੀਆਂ ਨਾਲ ਮਾਂਝੀ ਪਈ ਹੈ ਕਰਜ਼ੇ ਦੇ ਵਿੱਚ ਦਬੀ ਪਈ ਹੈ ਕਿਤੇ ਬੁਰੀ ਹਾਲਤ ਦੇ ਵਿੱਚ ਹੈ ਅਤੇ ਹੁਣ ਕਿਸਾਨੀ ਮਾਂਝੀ ਤੇ ਪਈ ਹੈ ਕਿਸਾਨਾਂ ਦੀਆਂ ਨੀਤੀਆਂ ਅਤੇ ਪਾਲਸੀਆਂ ਦੇ ਕਰਕੇ ਅਤੇ ਇਹੋ ਜਿਹੇ ਕੁਝ ਫੁਕਰਿਆਂ ਨੂੰ ਦੇਖ ਕੇ ਕਿਸਾਨਾਂ ਦੇ ਉਪਰ ਇਲਜ਼ਾਮ ਲੱਗ ਜਾਂਦਾ ਹੈ ਵੀ ਇਨ੍ਹਾਂ ਲੋਕਾਂ ਦੇ ਸ਼ੌਂਕ ਪੁੱਠੇ ਹਨ ਅਤੇ ਫ਼ਜ਼ੂਲ ਖ਼ਰਚਿਆਂ ਕਰਦੇ ਹਨ ਅਤੇ ਇਨ੍ਹਾਂ ਦੇ ਕੰਮ ਹੀ ਪੁੱਠੇ ਨੇ ਇਸਦੇ ਲਈਏ ਦਬੇ ਪਏ ਹਨ ਅਸਲ ਦੇ ਵਿਚ ਸਰਕਾਰਾਂ ਅਤੇ ਸਿਸਟਮ

ਤਾਂ ਚਾਹੁੰਦਾ ਹੈ ਕਿ ਇਨ੍ਹਾਂ ਦੇ ਮੁੰਡੇ ਇਹੋ ਜਿਹੇ ਕੰਮ ਕਰੇਗਾ ਅਤੇ ਇਨ੍ਹਾਂ ਦੇ ਉੱਪਰ ਠੱਪਾ ਲਗਾਇਆ ਜਾਵੇ ਕਿ ਪੁੱਠੀਆਂ ਕਰਤੂਤਾਂ ਕਰਕੇ ਇਹ ਦੱਬੇ ਪਏ ਹਨ ਦੋਸਤੋ ਇਹ ਵੱਡੇ ਪਹਿਲੀ ਬਣੇ ਫਿਰਦੇ ਹਨ ਇਨ੍ਹਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਪਤਾ ਨਹੀਂ ਕਿੱਡਾ ਕੁ ਵੱਡਾ ਕਾਰਨਾਮਾ ਕਰ ਰਹੇ ਹਾਂ ਅਤੇ ਸਾਡੀ ਬੱਲੇ ਬੱਲੇ ਹੋਵੇਗੀ ਅਤੇ ਇਸ ਵਿਚ ਇਕ ਵਿਅਕਤੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੁਝ ਕੁ ਲੋਕ ਅਜਿਹੇ ਵੀ ਹਨ ਜੋ ਕਿ ਕਹਿਣਗੇ ਕਿ ਇਨ੍ਹਾਂ ਦੀਆਂ ਗੱਡੀਆਂ ਇਨ੍ਹਾਂ ਦੇ ਮੋਟਰਸਾਈਕਲ ਇਨ੍ਹਾਂ ਦੇ ਤੇਲ ਇਨ੍ਹਾਂ ਦੀ ਪਹਿਲੀ ਤਾਂ ਤੈਨੂੰ ਇਸ ਗੱਲ ਤੋਂ ਕਿਉਂ ਤਕਲੀਫ਼ ਹੁੰਦੀ ਹੈ ਤਾਂ ਉਸ ਨੇ ਕਿਹਾ ਕਿ ਮੈਨੂੰ ਇਸ ਗੱਲ ਤੋਂ ਇਸ ਲਈ ਤਕਲੀਫ ਹੁੰਦੀ ਹੈ ਕਿਉਂਕਿ ਕੁਝ ਕਿਸਾਨਾਂ ਦੇ ਵਧੀਆ ਮੁੰਡਿਆਂ ਦੇ ਉੱਪਰ ਇਨ੍ਹਾਂ ਫੁਕਰਿਆਂ ਦੇ ਕਾਰਨ ਧੱਬਾ ਲੱਗ ਜਾਂਦਾ ਹੈ ਅਤੇ ਦੂਜੀ ਤਕਲੀਫ ਹੈ ਕਿ ਸਰਕਾਰਾਂ ਕਹਿ ਦਿੰਦੀਆਂ ਹਨ ਕਿ ਕਿਸਾਨ ਆਪਣੀਆਂ ਪੁੱਠੀਆਂ ਹਰਕਤਾਂ ਕਰਕੇ ਹੀ ਕਰਜ਼ੇ ਹੇਠ ਦੱਬ ਜਾਂਦੇ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *