ਮੂਸੇਵਾਲਾ ਦੇ ਕਰੀਬ ਜਾ ਕੇ ਫਾਇਰਿੰਗ ਕਰਨ ਵਾਲਾ ਸ਼ੂਟਰ ਅੰਕਿਤ ਕਾਬੂ ਦੋਵਾਂ ਹੱਥਾਂ ਨਾਲ ਫਾਇਰਿੰਗ ਕਰ ਹੋਇਆ ਸੀ ਫਰਾਰ!

Latest Update

ਦੋਸਤੋ ਇਸ ਵੇਲੇ ਦੀ ਵੱਡੀ ਖ਼ਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਖ਼ਬਰ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਜੁੜੀ ਹੋਈ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬਿਲਕੁਲ ਨੇੜੇ ਜਾ ਕੇ ਗੋਲੀ ਮਾਰਨ ਵਾਲੇ ਅੰਕਿਤ ਕੁਮਾਰ ਸ਼ੂਟਰ ਨੂੰ ਦਿੱਲੀ ਪੁਲਿਸ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ ਦੋਸਤੋ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਅੰਕਿਤ ਨੂੰ ਉਸਦੇ ਹੋਰ ਸਾਥੀਆਂ ਦੇ ਨਾਲ ਦਿੱਲੀ ਪੁਲੀਸ ਸੈੱਲ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਕਤਲ ਦੇ ਵਿਚ ਇਹ ਇਕ ਵੱਡਾ ਖੁਲਾਸਾ ਹੋਇਆ ਹੈ

ਤੁਹਾਨੂੰ ਦੱਸ ਦੇਈਏ ਦੋਸਤੋ ਕੇ ਸਿੱਧੂ ਮੂਸੇਵਾਲੇ ਦੇ ਉੱਪਰ ਗੋਲੀ ਚਲਾਉਣ ਵਾਲਾ ਇਹ ਉਹੀ ਸ਼ਖ਼ਸ ਹੈ ਜਿਸ ਨੇ ਉਸ ਦੇ ਬਿਲਕੁਲ ਨੇੜੇ ਜਾ ਕੇ ਗੋਲੀ ਮਾਰੀ ਸੀ ਇਹ ਪ੍ਰਿਆਵਰਤ ਫ਼ੌਜੀ ਦੇ ਨਾਲ ਆਪਣੀ ਗੱਡੀ ਦੇ ਵਿੱਚ ਸਵਾਰ ਸੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫੌਜੀ ਤੇ ਅੰਕਿਤ ਇਕੱਠੇ ਭੱਜੇ ਸਨ ਜੋ ਕਿ ਪੁਲੀਸ ਦੇ ਵੱਲੋਂ ਖੁਲਾਸਾ ਕੀਤਾ ਗਿਆ ਹੈ ਦਿੱਲੀ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੇ ਗੱਡੀ ਨੂੰ ਹਿੱਟ ਨਹੀਂ ਕੀਤਾ ਉਨ੍ਹਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਦੀ ਗੱਡੀ ਦੇ ਪਿੱਛੇ ਪਹਿਲਾਂ ਜਿਹੜੇ ਮਾਨੋ ਤੇ ਰੂਪਾ ਸੀ ਜੋ ਕਿ ਕੈਨਾਲ ਰੋਡ ਮਾਨਸਾ ਦੇ ਵਿਚ ਹੈ ਅਤੇ ਉਨ੍ਹਾਂ ਨੇ ਕਿਹਾ

ਕਿ ਜਦੋਂ ਉਹ ਉਸ ਰੋਡ ਉੱਪਰ ਦੀ ਨਹੀਂ ਗਏ ਤਾਂ ਇਨ੍ਹਾਂ ਨੇ ਯੂ ਟਰਨ ਲਿਆ ਅਤੇ ਆਪਣੀ ਗੱਡੀ ਕਰੋਲਾ ਨੂੰ ਘੁਮਾਇਆ ਅਤੇ ਬਲੈਰੋ ਦੇ ਪਿੱਛੇ ਲਗਾਇਆ ਅਤੇ ਓਵਰਟੇਕ ਟੇਕ ਕਰਦੇ ਕਰਦੇ ਮਨਪ੍ਰੀਤ ਮੰਨੂ ਨੇ ਏਕੇ ਸਨਤਾਲੀ ਦੇ ਨਾਲ ਫਾਇਰ ਕੀਤਾ ਅਤੇ ਉਸ ਤੋਂ ਬਾਅਦ ਕਰੋਲਾ ਗੱਡੀ ਰੁਕ ਗਈ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਜੋ ਥਾਰ ਹੈ ਉਹ ਰੁਕ ਗਈ ਹੈ ਕਿਉਂਕਿ ਥਾਰ ਦਾ ਜੋ ਟਾਇਰ ਪੈਂਚਰ ਹੋ ਚੁੱਕਿਆ ਸੀ ਅਤੇ ਬਲੈਰੋ ਜੋ ਕਿ ਉਸ ਨੂੰ ਓਵਰਟੇਕ ਕਰ ਰਹੀ ਸੀ ਉਹ ਵੀ ਥਾਰ ਦੇ ਅੱਗੇ ਆ ਕੇ ਰੁਕ ਗਈ ਕਿਉਂਕਿ ਨੈਚੁਰਲ ਜੀ ਗੱਲ ਹੈ ਕਿ ਉਹ ਜਦੋਂ ਵੀ ਫਾਇਰਿੰਗ ਕਰਨਗੇ ਤਾਂ ਇਕ ਸਾਈਡ ਤੋਂ ਫਾਇਰਿੰਗ ਕਰਨਗੇ ਕਿਉਂਕਿ ਅਗਰ ਜੇ ਉਹ ਆਹਮਣੇ ਸਾਹਮਣੇ ਕਰਨਗੇ ਤਾਂ ਉਨ੍ਹਾਂ ਦੀ ਇਕ ਦੂਸਰੇ ਦੇ ਉਪਰ ਹੀ ਗੋਲੀਆਂ ਚੱਲਣਗੀਆਂ

ਉਨ੍ਹਾਂ ਨੇ ਕਿਹਾ ਕਿ ਫਿਰ ਬਲੈਰੋ ਗੱਡੀ ਨੇ ਥਾਰ ਨੂੰ ਓਵਰਟੇਕ ਕਰ ਲਿਆ ਅਤੇ ਓਵਰਟੇਕ ਕਰਨ ਤੋਂ ਬਾਅਦ ਫਿਰੇ ਚਾਰੋਂ ਆਪਣੀ ਗੱਡੀ ਦੇ ਵਿੱਚ ਉਤਰੇ ਸਭ ਤੋਂ ਪਹਿਲਾਂ ਮਨਪ੍ਰੀਤ ਮਨੂੰ ਨਿਕਲਿਆ ਰੂਪਾ ਨੇ ਬਲੈਰੋ ਨੂੰ ਯੂਟਨ ਕੀਤਾ ਯੂਟਨ ਕਰਦੇ ਸਮੇਂ ਇਨ੍ਹਾਂ ਤੋਂ ਜੋ ਕਰੋਲਾ ਗੱਡੀ ਦਾ ਇੱਕ ਦਰਵਾਜ਼ਾ ਸੀ ਉਸਦੇ ਵਿਚ ਉਨ੍ਹਾਂ ਦੀ ਬਲੈਰੋ ਗੱਡੀ ਟਕਰਾ ਗਈ ਜਿਸ ਦੇ ਕਾਰਨ ਜਦੋਂ ਇਹ ਭੱਜ ਰਹੇ ਸਨ ਤਾਂ ਇਨ੍ਹਾਂ ਦੀ ਗੱਡੀ ਦਾ ਦਰਵਾਜ਼ਾ ਬੰਦ ਨਹੀਂ ਹੋ ਸਕਿਆ ਉਸ ਦੀ ਵਜ੍ਹਾ ਇਹ ਸੀ ਕਿ ਬਲੈਰੋ ਦੀ ਇਕ ਸਾਈਡ ਅਤੇ ਕੋਰੋਲਾ ਦੀ ਇੱਕ ਸਾਈਡ ਆਪਸ ਵਿੱਚ ਟਕਰਾ ਗਈ ਸੀ ਅਤੇ ਜੋ ਰੂਪਾ ਸੀ ਉਹ ਸਭ ਤੋਂ ਪਿੱਛੋਂ ਉਤਰਿਆ ਕਿਉਂਕਿ ਪਹਿਲਾਂ ਉਸ ਨੇ ਗੱਡੀ ਯੂਟਨ ਕਰੀ ਅਤੇ ਫਿਰ ਇਸ ਤੋਂ ਬਾਅਦ ਉਸ ਨੇ ਫਾਇਰਿੰਗ ਕੀਤੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *