ਦੇਖੋ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਜਿਊਂਦੇ ਜੀਅ ਸਾੜਨ ਵਾਲਾ ਪੂਲਾਂ ਪਾਪੀ ਕੌਣ ਸੀ!

Latest Update

ਦੋਸਤੋ ਅੱਜ ਤੁਹਾਨੂੰ ਇਕ ਅਜਿਹੀ ਖਬਰ ਦੱਸਣ ਜਾ ਰਹੇ ਹਾਂ ਜਿਸ ਦੇ ਵਿਚ ਤੁਹਾਨੂੰ ਦੱਸਿਆ ਜਾਵੇਗਾ ਕਿ ਜਿਸ ਪਾਪੀ ਨੇ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਜਿਊਂਦੇ ਜੀਅ ਸਾੜਿਆ ਸੀ ਉਹ ਪੁੂਲਾ ਪਾਪੀ ਕੌਣ ਸੀ ਤੁਹਾਨੂੰ ਦੱਸਦੇ ਹਾਂ ਇਸ ਪਾਪੀ ਨੇ ਕੀ ਕੀ ਕਾਰਨਾਮੇ ਕੀਤੇ ਸੀ ਜਿਵੇਂ ਇਸ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਅਤੇ ਛੋਟੀਆਂ ਛੋਟੀਆਂ ਨੌੰ ਸਾਲ ਦੀਆਂ ਬੱਚੀਆਂ ਵੀ ਨਹੀਂ ਬਖਸ਼ੀਆ ਇਸ ਪੂਲੇ ਦਾ ਅਸਲੀ ਨਾਮ ਜਸਵਿੰਦਰ ਸਿੰਘ ਅਤੇ ਉਸ ਦੇ ਪਿਤਾ ਦਾ ਨਾਮ ਨਾਹਰ ਸਿੰਘ ਨਾਮਧਾਰੀ ਸੀ ਜਸਵਿੰਦਰ ਸਿੰਘ ਇਕ ਸਰਕਾਰੀ ਕਾਲਜ ਦਾ ਲੋਕਲ ਗੁੰਡਾ ਸੀ

ਜਿਸ ਨੇ ਸਟਾਂ ਲਗਾਉਂਦੇ ਸਮੇਂ ਸਿਰਫ ਚੌਦਾਂ ਹਜ਼ਾਰ ਰੁਪਏ ਦੇ ਲਈ ਫਾਇਰ ਕਰ ਦਿੱਤੇ ਸਨ ਤੇ ਜਿਸ ਤੋਂ ਬਾਅਦ ਉਹ ਭਗੌੜਾ ਹੋ ਗਿਆ ਅਤੇ ਜਾ ਕੇ ਨਿਹੰਗ ਦਲ ਦੇ ਵਿੱਚ ਜਾ ਰਲਿਆ ਜਿਸ ਤੋਂ ਬਾਅਦ ਉਸ ਨੇ ਪੁਲਿਸ ਦੇ ਨਾਲ ਰਲ ਕੇ ਆਪਣੀ ਫਾਈਲ ਨੂੰ ਰਫ਼ਾ ਦਫ਼ਾ ਕਰਵਾ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਇਸ ਵਿਅਕਤੀ ਦੇ ਜਾਣੀ ਕਿ ਅਜੀਤ ਪੂਲੇ ਨੇ ਨਿਹੰਗਾਂ ਵਾਲਾ ਬਾਣਾ ਪਾ ਲਿਆ ਅਤੇ ਇਹ ਨਿਹੰਗ ਬਣ ਗਿਆ ਅਤੇ ਇਸ ਦੀ ਪੁਲੀਸ ਅਧਿਕਾਰੀਆਂ ਦੇ ਨਾਲ ਬੈਠਣੀ ਉੱਠਣੀ ਹੋ ਗਈ ਉਨ੍ਹਾਂ ਅਧਿਕਾਰੀਆਂ ਦੇ ਨਾਲ ਬੈਠ ਕੇ ਸ਼ਰਾਬਾਂ ਪੀਂਦਾ ਸੀ ਅਤੇ ਕਾਲੀਆਂ ਕਰਤੂਤਾਂ ਕਰਦਾ ਸੀ

ਤੁਹਾਨੂੰ ਦੱਸ ਦਈਏ ਇਹੀ ਪੁਲੀਸ ਦਾ ਟਾਊਟ ਸੀ ਅਤੇ ਇਹ ਪੁਲੀਸ ਨੂੰ ਇਨਕਾਊਂਟਰ ਦੇ ਲਈ ਬੰਦੇ ਵੀ ਦਿੰਦਾ ਸੀ ਜਿਸ ਦੇ ਚੱਲਦਿਆਂ ਪੁਲੀਸ ਇਸ ਦੁਆਰਾ ਦਿੱਤੇ ਹੋਏ ਬੰਦਿਆਂ ਦਾ ਇਨਕਾਊਂਟਰ ਕਰਦੀ ਸੀ ਅਤੇ ਵੱਡੇ ਵੱਡੇ ਅਹੁਦੇ ਪੁਲਿਸ ਮੁਲਾਜ਼ਮ ਲੈਂਦੇ ਸੀ ਨਿਹੰਗ ਸਿੰਘਾਂ ਸਾਦੇ ਬਾਣੇ ਦੇ ਵਿਚ ਇਹ ਇਕ ਪੁਲੀਸ ਦਾ ਟਾਊਟ ਸੀ ਜੋ ਕਿ ਸਾਰੀਆਂ ਕਰਤੂਤਾਂ ਕਰਦਾ ਸੀ ਜਿਸਦੇ ਬਦਲੇ ਪੁਲਿਸ ਨੇ ਇਸ ਨੂੰ ਵੱਡੀ ਸਕਿਉਰਿਟੀ ਵੀ ਦਿੱਤੀ ਹੋਈ ਸੀ ਅਤੇ ਪੁਲੀਸ ਨਾਲ ਬੈਠ ਕੇ ਸ਼ਰਾਬ ਪੀਂਦਾ ਹੁੰਦਾ ਸੀ ਅਤੇ ਔਰਤਾਂ ਦੇ ਨਾਲ ਬਲਾਤਕਾਰ ਕਰਦਾ ਹੁੰਦਾ ਸੀ ਤੁਹਾਨੂੰ ਦੱਸ ਦਈਏ ਕਿ ਇਸ ਪਾਪੀ ਨੇ ਉਸੇ ਸਮੇਂ ਸੱਤ ਸੱਤ ਸਾਲ ਦੀਆਂ ਬੱਚੀਆਂ ਨੂੰ ਵੀ ਨਹੀਂ ਬਖ਼ਸ਼ਿਆ

ਅਤੇ ਇਸ ਨੇ ਸੱਤ ਸੱਤ ਸਾਲ ਦੀਆਂ ਬੱਚੀਆਂ ਦੇ ਨਾਲ ਵੀ ਬਲਾਤਕਾਰ ਕੀਤੇ ਐਡਾ ਜਾਦੇ ਨਿਰਦਈ ਬੰਦਾ ਸੀ ਕਿ ਇਸ ਨੇ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਜਿਊਂਦੇ ਜੀਅ ਸਾੜ ਦਿੱਤਾ ਸੀ ਤੁਹਾਨੂੰ ਦੱਸ ਦੇਈਏ ਦੋਸਤੋ ਜਦੋਂ ਬਲਵਿੰਦਰ ਸਿੰਘ ਜਟਾਣਾ ਨੇ ਐਸ ਵਾਈ ਐਲ ਦੇ ਇੰਜਨੀਅਰਿੰਗ ਉਪਰ ਗੋਲੀ ਚਲਾਈ ਸੀ ਤਾਂ ਉਸ ਸਮੇਂ ਪੂਲੇ ਦੇ ਕਿਸੇ ਪੁਲਸ ਸਾਥੀ ਜਿਸ ਦਾ ਨੁਕਸਾਨ ਹੋ ਗਿਆ ਸੀ ਜਿਸ ਤੋਂ ਬਾਅਦ ਇਸ ਪੂਲੇ ਭਾਬੀ ਨੇ ਬਲਵਿੰਦਰ ਸਿੰਘ ਜਟਾਣਾ ਦੇ ਪੂਰੇ ਪਰਿਵਾਰ ਨੂੰ ਜ਼ਿੰਦਾ ਸਾੜ ਦਿੱਤਾ ਸੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *