ਸਿੱਧੂ ਮੂਸੇਵਾਲੇ ਦੇ ਕਤਲ ਦੇ ਇੱਕ ਮਹੀਨੇ ਬਾਅਦ ਸਿੱਧੂ ਦੇ ਬਾਰੇ ਪਿਤਾ ਨੇ ਕੀਤੇ ਹੈਰਾਨ ਕਰ ਦੇਣ ਵਾਲੇ ਖੁਲਾਸੇ!

Latest Update

ਦੋਸਤੋ ਅੱਜ ਤੁਹਾਨੂੰ ਇਕ ਤਾਜਾ ਖ਼ਬਰ ਦੱਸਣ ਜਾ ਰਹੇ ਹਾਂ ਜਿਸਦੇ ਵਿਚ ਤੁਹਾਨੂੰ ਦੱਸਿਆ ਜਾਵੇਗਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਪਿਤਾ ਜੀ ਨੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ ਇਸਦੇ ਨਾਲ ਹੀ ਸਿੱਧੂ ਮੂਸੇਵਾਲੇ ਦਾ ਵੱਡਾ ਸੁਪਨਾ ਸੱਚ ਕਰਨ ਦੀ ਗੱਲ ਕਰੀ ਹੈ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਇਸ ਮੌਕੇ ਤੇ ਉੱਪਰ ਗੱਲਬਾਤ ਕਰਦੇ ਭਾਵੁਕ ਵੀ ਹੋ ਗਏ ਕਿ ਉਨ੍ਹਾਂ ਨੇ ਕਿਹਾ ਕਿ ਗੈਂਗਸਟਰ ਕਿਵੇਂ ਆਮ ਘਰਾਂ ਦੇ ਬੱਚਿਆਂ ਨੂੰ ਮਾਰ ਕੇ ਉਨ੍ਹਾਂ ਦੇ ਘਰ ਉਜਾੜ ਰਹੇ ਹਨ ਜਦ ਕਿ ਕੋਈ ਲੀਡਰ ਜਾਂ ਫਿਰ ਗੈਂਗਸਟਰ ਨਹੀਂ ਮਰਦਾ ਹੈ

ਅਤੇ ਨਾਲ ਹੀ ਉਨ੍ਹਾਂ ਨੇ ਸਿੱਧੂ ਮੂਸੇਵਾਲੇ ਦੇ ਇਸ ਮਾਮਲੇ ਦੇ ਉੱਪਰ ਕੁਝ ਅਹਿਮ ਖੁਲਾਸੇ ਵੀ ਕੀਤੇ ਹਨ ਵੀਡੀਓ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਕਿਸੇ ਵੀ ਮਾੜੇ ਅਲਸਰ ਦੇ ਨਾਲ ਕਦੇ ਵੀ ਕੋਈ ਵੈਰ ਵਿਰੋਧ ਨਹੀਂ ਸੀ ਅਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਇਹੋ ਜਿਹਾ ਲਿੰਕ ਨਹੀਂ ਰਿਹਾ ਕਿ ਉਨ੍ਹਾਂ ਨੂੰ ਕਦੇ ਗਲ਼ਤ ਕੰਮ ਕਰਨਾ ਪਿਆ ਹੋਵੇ ਅਤੇ ਨਾ ਹੀ ਉਨ੍ਹਾਂ ਦਾ ਕਦੇ ਵੀ ਕਿਸੇ ਦੀ ਜਾਨ ਲੈਣ ਦੇ ਵਿੱਚ ਹੱਥ ਰਿਹਾ ਹੈ ਜੋ ਵੀ ਕੁਝ ਹੋਇਆ ਹੈ ਉਨ੍ਹਾਂ ਦੇ ਪਰਿਵਾਰ ਦੇ ਨਾਲ ਗਲਤ ਹੋਇਆ ਹੈ ਅਤੇ ਉਨ੍ਹਾਂ ਨੇ ਇਸ ਉੱਪਰ ਹੋਰ ਕੀ ਕੀ ਕੁਝ ਕਿਹਾ ਉਹ ਤੁਹਾਨੂੰ ਦੱਸਾਂਗੇ ਜਿਸ ਵਿਚੋਂ ਲਾਇਵ ਵੀਡੀਓ ਦੌਰਾਨ ਇਹ ਸਭ ਕੁਝ ਬੋਲ ਰਹੇ ਹਨ

ਅਤੇ ਉਨ੍ਹਾਂ ਨੇ ਇਕ ਸੜਕ ਉਦਘਾਟਨ ਦੌਰਾਨ ਇੱਕ ਨੀਂਹ ਪੱਥਰ ਰੱਖਿਆ ਹੈ ਜੋ ਇਹ ਸੜਕ ਹੈ ਉਹ ਸਿੱਧੂ ਮੂਸੇਵਾਲੇ ਦੇ ਨਾਮ ਤੇ ਬਣ ਰਹੀ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਕਹਿ ਰਹੇ ਹਨ ਕਿ ਸਾਡਾ ਕਦੇ ਵੀ ਕਿਸੇ ਮਾੜੇ ਦੇ ਬੰਦੇ ਨਾਲ ਕੋਈ ਲਿੰਕ ਨਹੀਂ ਸੀ ਜੇ ਸਾਡਾ ਇਹੋ ਜਿਹਾ ਕੁਝ ਵੀ ਹੋਵੇ ਤਾਂ ਸਾਨੂੰ ਨਰਕਾਂ ਦੇ ਵਿਚ ਸਵਾਸ ਮਿਲੇ ਕਿ ਬੱਸ ਸਾਡਾ ਕਸੂਰ ਏਨਾ ਸੀ ਕਿ ਇਕ ਸਾਧਾਰਨ ਪਰਿਵਾਰ ਦੇ ਵਿੱਚੋਂ ਬੱਚੇ ਨੇ ਤਰੱਕੀ ਐਨੀ ਜਿਆਦੇ ਕਰ ਲਈ ਸੀ ਕਿ ਅਤੇ ਉਹ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਗਿਆ

ਜੋ ਕਿ ਉਸ ਦੇ ਕੈਰੀਅਰ ਦੇ ਉੱਪਰ ਕਬਜ਼ਾ ਕਰਨਾ ਚਾਹੁੰਦੇ ਸਨ ਸਿੱਧੂ ਮੂਸੇਵਾਲੇ ਪਿਤਾ ਜੀ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਹੁਣ ਸਰਕਾਰਾਂ ਹਨ ਜੋ ਕਿ ਗੈਗਸਟਰ ਚਲਾ ਰਹੀਆਂ ਹਨ ਉਨ੍ਹਾਂ ਦੇ ਕੋਲ ਜਾ ਕੇ ਕੋਈ ਕੀ ਚੁਗਲੀਆਂ ਕਰੇ ਕਿ ਸਾਨੂੰ ਇਨਸਾਫ ਚਾਹੀਦਾ ਹੈ ਜੇ ਇੱਕ ਦੇ ਕੋਲ ਜਾ ਕੇ ਨੱਕ ਰਗੜਦੇ ਹਾਂ ਤਾਂ ਦੂਜਾ ਬੰਦੂਕ ਚੱਕ ਕੇ ਆ ਜਾਂਦਾ ਹੈ ਦੂਜੇ ਕੋਲ ਚਲੇ ਜਾਵਾਂਗੇ ਦਾ ਤੀਜਾ ਬੰਦੂਕ ਜੱਕ ਕੇ ਆ ਜਾਵੇਗਾ ਇਹ ਕੁਝ ਚੱਲ ਰਿਹਾ ਹੈ ਸਾਡੇ ਪ੍ਰਸ਼ਾਸਨ ਦੇ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ

ਕਿ ਨਾ ਕੋਈ ਲੀਡਰ ਮਰੇ ਨਾ ਕੋਈ ਗੈਂਗਸਟਰ ਮੱਰੇ ਮਰਦੇ ਉਹ ਹਨ ਜੋ ਕਿ ਆਮ ਘਰਾਂ ਦੇ ਬੱਚੇ ਹਨ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕੋਈ ਕੱਲ੍ਹ ਨੂੰ ਕਹਿ ਦੇਵੇਗਾ ਕਿ ਅਸੀਂ ਨੇ ਸਿੱਧੂ ਮੂਸੇਵਾਲੇ ਦੀ ਮੌਤ ਦਾ ਬਦਲਾ ਲੈ ਲਿਆ ਜਿਵੇਂ ਕਿ ਹੁਣ ਮਿੱਠੂ ਖੇੜੇ ਦਾ ਬਦਲਾ ਲੈ ਲਿਆ ਹੈ ਕੱਲ੍ਹ ਨੂੰ ਕਿਸੇ ਹੋਰ ਦਾ ਬਦਲਾ ਲੈ ਲੈਣਗੇ ਉਨ੍ਹਾਂ ਨੇ ਕਿਹਾ ਕਿ ਤੁਸੀਂ ਆਪਸ ਵਿੱਚ ਬਦਲੇ ਕਿਉਂ ਨਹੀਂ ਲੈਂਦੇ ਹੋ ਸਾਡੇ ਘਰ ਕਿਉਂ ਪਟਦੇ ਹੋ ਤੁਸੀਂ ਅਤੇ ਹੁਣ ਮੈਂ ਤੁਹਾਨੂੰ ਕਿਵੇਂ ਚੀਰ ਕੇ ਦਿਖਾਵਾਂਗੇ ਇਹ ਤੁਸੀਂ ਤਾਂ ਮੇਰੀ ਜੜ੍ਹ ਹੀ ਪੁੱਟ ਦਿੱਤੀ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *