ਮੂਸੇਵਾਲਾ ਮਾਮਲੇ ਚ ਤੀਜਾ ਸ਼ੂਟਰ ਪੁਲਿਸ ਨੇ ਕੀਤਾ ਕਾਬੂ 18 ਸਾਲਾਂ ਦੇ ਇਸ ਸ਼ੂਟਰ ਨੇ ਦੋਵਾਂ ਹੱਥਾਂ ਨਾਲ ਚਲਾਈਆਂ ਗੋਲੀਆਂ!

Latest Update

ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦਿੱਲੀ ਸਪੈਸ਼ਲ ਸੈੱਲ ਨੇ ਸਿੱਧੂ ਮੂਸੇਵਾਲਾ ਕਤਲ ਦੇ ਵਿਚ ਤੀਸਰੇ ਸ਼ਾਰਪਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਤੋਂ ਪਹਿਲਾਂ ਪ੍ਰਿਅਵਰਤ ਫ਼ੌਜੀ ਤੇ ਕਸ਼ਿਸ਼ ਤਾਂ ਪੁਲੀਸ ਦੀ ਹਿਰਾਸਤ ਵਿਚ ਹੈ ਹੀ ਹਨ ਤੇ ਹੁਣ ਅੰਕਿਤ ਸਿਰਸਾ ਜਿਹੜਾ ਕਿ ਫ਼ਰਾਰ ਹੋਇਆ ਸੀ ਜਿੱਥੇ ਉਸ ਨੂੰ ਵੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਦਿੱਲੀ ਪੁਲੀਸ ਸੈੱਲ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਦਿੱਲੀ ਪੁਲੀਸ ਸੈੱਲ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਇੱਕ ਆਪਰੇਸ਼ਨ ਚਲਾਇਆ

ਅਤੇ ਉਹ ਅਪਰੇਸ਼ਨ ਸਫਲ ਹੋਇਆ ਅਤੇ ਉਸ ਆਪ੍ਰੇਸ਼ਨ ਦੇ ਤਹਿਤ ਦਿੱਲੀ ਪੁਲੀਸ ਸੈੱਲ ਨੇ ਅੰਕਿਤ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਇਸ ਤੋਂ ਪਹਿਲਾਂ ਦਿੱਲੀ ਪੁਲੀਸ ਸੈੱਲ ਨੇ ਗੁਜਰਾਤ ਤੋਂ ਪ੍ਰਿਅਵਰਤ ਫ਼ੌਜੀ ਕਸ਼ਿਸ਼ ਅਤੇ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਦੇ ਵਿਚ ਗੱਲ ਕੀਤੀ ਜਾਵੇ ਕਿ ਇਹ ਪ੍ਰਿਯਾਵਰਤ ਫੌਜੀ ਅਤੇ ਕਸ਼ਿਸ਼ ਇਹ ਦੋਵੇਂ ਜਣੇ ਸੂਟਰ ਸਨ ਅਤੇ ਜੋ ਕਿ ਕੇਸਵ ਸੀ ਉਹ ਗੱਡੀ ਚਲਾ ਰਿਹਾ ਸੀ ਇਸਦੇ ਨਾਲ ਹੀ ਮਨਪ੍ਰੀਤ ਮਨੂ ਪਰੀਏ ਵਰਤ ਫ਼ੌਜੀ ਕੇਸ਼ਵ, ਕਸ਼ਿਸ਼ ਇਨ੍ਹਾਂ ਚਾਰਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੋਇਆ ਸੀ ਅਤੇ ਹੋਰ ਸੂਟਰ ਫ਼ਰਾਰ ਦੱਸੇ ਜਾ ਰਹੇ ਸਨ

ਅਤੇ ਹੁਣ ਦਿੱਲੀ ਸੈੱਲ ਨੇ ਅੰਕਿਤ ਨੂੰ ਗਿ੍ਰਫ਼ਤਾਰ ਕਰ ਲਿਆ ਜਿਸ ਨੂੰ ਦਿੱਲੀ ਦੇ ਸਚਿਨ ਚੌਧਰੀ ਨਾਮ ਦੇ ਵਿਅਕਤੀ ਨੇ ਅੰਕਿਤ ਨੂੰ ਪਨਾਹ ਦਿੱਤੀ ਹੋਈ ਸੀ ਸਚਿਨ ਚੌਧਰੀ ਤੇ ਅੰਕਿਤ ਸਿਰਸਾ ਨੂੰ ਪਨਾਹ ਦੇਣ ਦੇ ਇਲਜ਼ਾਮ ਹਨ ਇਸ ਦੇ ਤਹਿਤ ਸਚਿਨ ਚੌਧਰੀ ਨੂੰ ਵੀ ਦਿੱਲੀ ਪੁਲੀਸ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ ਡੋਂਗਲ ਸਿਮ ਅਤੇ ਦੋ ਮੋਬਾਇਲ ਫੋਨ ਸੂਤਰਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਇਨ੍ਹਾਂ ਤੋਂ ਦੋ ਡੋਂਗਲ ਸਿਮ ਅਤੇ ਦੋ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ ਅਤੇ ਨਾਲ ਹੀ ਅੰਕਿਤ ਸਿਰਸਾ ਤੋਂ ਪੁਲੀਸ ਦੀਆਂ ਤਿੰਨ ਵਰਦੀਆਂ ਵੀ ਮਿਲੀਆਂ ਹਨ

ਇਸ ਦਾ ਖੁਲਾਸਾ ਉਸ ਸਮੇਂ ਹੀ ਹੋ ਗਿਆ ਸੀ ਜਦੋਂ ਕਿ ਪ੍ਰਿਅਵਰਤ ਜੀ ਨੂੰ ਪੁਲੀਸ ਦੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਨੇ ਦੱਸਿਆ ਸੀ ਕਿ ਸਿੱਧੂ ਮੂਸੇ ਵਾਲੇ ਨੂੰ ਮਾਰਨ ਦੇ ਲਈ ਉਨ੍ਹਾਂ ਵੱਲੋਂ ਕੀ ਕੀ ਪਲੈਨ ਰਚੇ ਗਏ ਸਨ ਸਭ ਤੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਜੇਕਰ ਉਸ ਨੂੰ ਬਾਹਰ ਨਹੀਂ ਮਾਰ ਸਕਾਂਗੇ ਤਾਂ ਉਸ ਨੂੰ ਘਰ ਦੇ ਅੰਦਰ ਜਾ ਕੇ ਪੁਲੀਸ ਮੁਲਾਜ਼ਮ ਬਣ ਕੇ ਮਾਰਾਂਗੇ ਹਾਲਾਂਕਿ ਇਨ੍ਹਾਂ ਦੇ ਕੋਲੋਂ ਪੁਲੀਸ ਦੀਆਂ ਵਰਦੀਆਂ ਮਿਲੀਆਂ ਹਨ ਪਰ ਜੋ ਕਿ ਵਰਦੀ ਦੇ ਉੱਪਰ ਬੈਂਚ ਤੇ ਸਟਾਰ ਲੱਗੇ ਹੋਏ ਹੁੰਦੇ ਹਨ ਉਹ ਏ ਜੁਟਾਉਣ ਦੇ ਵਿਚ ਕਾਮਯਾਬ ਨਹੀਂ ਰਹੇ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *