ਦੇਖੋ ਕੁੜੀ ਵਕੀਲ ਦੀ ਪੜ੍ਹਾਈ ਛੱਡ ਕਿਉਂ ਝੋਨਾ ਲਾਉਣ ਲਈ ਮਜਬੂਰ, ਸੁਪਨਾ ਜੱਜ ਬਣਨ ਦਾ ਗੁਜ਼ਾਰੇ ਤੇ ਪੜ੍ਹਾਈ ਲਈ ਜੋਡ਼ਦੀ ਪੈਸੇ!

Latest Update

ਦੋਸਤ ਤੁਹਾਨੂੰ ਇੱਕ ਅੱਜ ਅਜਿਹੀ ਕੁੜੀ ਦੀ ਖ਼ਬਰ ਦੱਸਣ ਜਾ ਰਹੇ ਹਨ ਜੋ ਕਿ ਆਪਣੀ ਮਿਹਨਤ ਦੇ ਨਾਲ ਕਮਾਈ ਕਰਕੇ ਆਪਣੀ ਪੜ੍ਹਾਈ ਲਈ ਤੇ ਆਪਣੇ ਘਰ ਦੇ ਗੁਜ਼ਾਰੇ ਲਈ ਕੰਮ ਕਰ ਰਹੀ ਹੈ ਇਸ ਲੜਕੀ ਦਾ ਨਾਮ ਪਰਵੀਨ ਕੌਰ ਹੈ ਅਤੇ ਜੋ ਕਿ ਬੀ ਏ ਕਰ ਚੁੱਕੀ ਹੈ ਪਰ ਘਰ ਦੀਆਂ ਕੁਝ ਅਜਿਹੀਆਂ ਜ਼ਿੰਮੇਵਾਰੀਆਂ ਹਨ ਕਿ ਜਿਨ੍ਹਾਂ ਦੇ ਕਾਰਨ ਉਹ ਖੇਤਾਂ ਦੇ ਵਿੱਚ ਝੋਨਾ ਲਗਾ ਰਹੀ ਹੈ ਅਤੇ ਉਸ ਨੂੰ ਨੌਕਰੀ ਨਹੀਂ ਮਿਲੀ ਹੈ ਉਸ ਲੜਕੀ ਵੱਲੋਂ ਦੱਸਿਆ ਗਿਆ ਕਿ ਉਸ ਨੇ ਬੀ ਏ ਗੁਰੂ ਨਾਨਕ ਯੂਨੀਵਰਸਿਟੀ ਚੋਂਗ ਦੇ ਵਿੱਚੋਂ ਕੀਤੀ ਹੋਈ ਹੈ ਉਸ ਨੇ ਕਿਹਾ ਕਿ 2020 ਦੇ ਵਿਚ ਮੈ ਬੀ ਏ ਫਾਈਨਲ ਕੀਤੀ ਹੈ ਉਸ ਨੇ ਕਿਹਾ ਕਿ ਉਸ ਤੋਂ ਬਾਅਦ ਮੇਰਾ ਇਰਾਦਾ ਸੀ ਹੋਰ ਅੱਗੇ ਪੜ੍ਹਨ ਦਾ ਪਰ ਕੁਝ ਘਰ ਦੀਆਂ ਮਜਬੂਰੀਆਂ ਸੀ ਕਿ ਜਿਸ

ਦੇ ਕਾਰਨ ਮੇਰੇ ਪਿਤਾ ਜੀ ਤੋਂ ਮੈਨੂੰ ਪੜਾਅ ਨਹੀਂ ਹੋਇਆ ਇਸ ਲੜਕੀ ਦੇ ਵੱਲੋਂ ਦੱਸਿਆ ਗਿਆ ਕਿ ਮੈਂ ਨੌਕਰੀ ਦੇ ਲਈ ਵੀ ਟਰਾਈ ਕੀਤਾ ਸੀ ਸੀਆਰਪੀਐਫ ਦੇ ਵਿੱਚ ਮੈਂ ਫਿਜੀਕਲ ਦਿੱਤਾ ਸੀ ਤੇ ਉਸ ਦਾ ਵੀ ਕੋਈ ਰਿਜ਼ਲਟ ਨਹੀਂ ਆਇਆ ਅਤੇ ਹੋਰ ਵੀ ਮੈਂ ਬਹੁਤ ਸਾਰੀਆਂ ਪੋਸਟਾਂ ਦੇ ਵਿੱਚ ਮੈਂ ਅਪਲਾਈ ਕੀਤਾ ਹੋਇਆ ਹੈ ਪਰ ਕਿਸੇ ਦਾ ਕੋਈ ਵੀ ਜਵਾਬ ਨਹੀਂ ਆਉਂਦਾ ਹੈ ਉਸ ਨੇ ਦੱਸਿਆ ਕਿ ਮੈਂ ਰੇਲਵੇ ਦਾ ਪੇਪਰ ਦਿੱਤਾ ਹੋਇਆ ਹੈ ਪੰਜਾਬ ਪੁਲਸ ਦਾ ਵੀ ਦਿੱਤਾ ਹੋਇਆ ਹੈ ਸੀਆਰਪੀਐਫ ਦਾ ਵੀ ਕਲੀਅਰ ਹੈ ਪਰ ਪੇਪਰ ਬਾਰੇ ਹਾਲੇ ਕੁਝ ਵੀ ਆਇਆ ਨਹੀਂ ਤੇ ਜਿਹੜਾ ਮੇਰਾ ਫਿਜ਼ੀਕਲ ਸੀ ਉਹ ਕਲੀਅਰ ਹੋ ਗਿਆ ਹੈ ਡੇਢ ਸਾਲ ਹੋ ਗਿਆ ਹੈ ਇਸ ਨੂੰ ਮੈਨੂੰ ਦਿੱਤੇ ਹੋਇਆ ਉਸ ਲੜਕੀ ਨੇ ਕਿਹਾ ਕਿ ਐਡੀ ਦੂਰ ਕਿਰਾਇਆ ਲਾ ਕੇ ਜਾਈਦਾ ਹੈ ਪਰ ਇਸ ਦਾ ਵੀ ਕੋਈ ਮੁੱਲ ਨਹੀਂ

ਪੈਂਦਾ ਹੈ ਫਿਰ ਉਸ ਲੜਕੀ ਨੇ ਕਿਹਾ ਕਿ ਮੈਂ ਹੁਣ ਆਸ ਹੀ ਛੱਡ ਦਿੱਤੀ ਹੈ ਕਿ ਹੁਣ ਮੈਂ ਕਿਤੇ ਵੀ ਨਹੀਂ ਜਾਣਾ ਹੈ ਉਸ ਲੜਕੀ ਵੱਲੋਂ ਦੱਸਿਆ ਗਿਆ ਕਿ ਜਦੋਂ ਅਸੀਂ ਸਵੇਰੇ ਜਲਦੀ ਆ ਜਾਂਦੇ ਹਾਂ ਤਾਂ ਅਸੀਂ ਉਦੋਂ ਵਧੀਆ ਝੋਨਾ ਲਗਾਉਂਦੇ ਹਾਂ ਪਰ ਜਦੋ ਬਾਰਾਂ ਵੱਜੇ ਜਾਂਦੇ ਹਨ ਉਸ ਵੇਲੇ ਥੋੜ੍ਹੀ ਜਿਹੀ ਗਰਮੀ ਜ਼ਿਆਦਾ ਹੋ ਜਾਂਦੀ ਹੈ ਤੇ ਕੁਝ ਸਾਡੀਆਂ ਭੈਣਾਂ ਹਨ ਜੋ ਬਿਮਾਰ ਹੋ ਜਾਂਦੀਆਂ ਨਾ ਆਪਾਂ ਵੀ ਬੀਮਾਰ ਹੋ ਜਾਂਦੇ ਹਾਂ ਫਿਰ ਉਸ ਲੜਕੀ ਨੇ ਕਿਹਾ ਹੈ ਕਿ ਮਿਹਨਤ ਤਾਂ ਕਰਨੀ ਹੀ ਪੈਣੀ ਹੈ ਕਿਉਂਕਿ ਪੇਟ ਪਾਲਣ ਦੇ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਹੈ ਜੇ ਨੌਕਰੀਆਂ ਨਹੀਂ ਮਿਲਣਗੀਆਂ ਤਾਂ ਸਾਨੂੰ ਹੋਰ ਕੋਈ ਤਾਂ ਕੰਮ ਕਰਨੇ ਹੀ ਪੈਣਗੇ ਉਸ ਲੜਕੀ ਨੇ ਇਹ ਵੀ ਦੱਸਿਆ ਕਿ ਜਿਹੜੇ ਸਕੂਲ ਵਿੱਚ ਮੈਂ ਪੜ੍ਹਦੀ ਸੀ ਉਹ ਮੇਰਾ ਪਿੰਡ ਤੋਂ ਬਹੁਤ ਦੂਰ ਸੀ ਜਿਸ ਤੇ ਮੇਰਾ ਪੰਜਾਹ ਰੁਪਏ ਕਿਰਾਇਆ ਲਗਦਾ ਸੀ ਤੇ ਮੈਂ ਬਹੁਤ ਹੀ ਮੁਸ਼ਕਿਲ ਦੇ ਨਾਲ ਹੈ ਜੋ ਪੜ੍ਹਾਈ ਕੀਤੀ ਹੈ

ਉਸ ਲੜਕੀ ਨੇ ਕਿਹਾ ਕਿ ਉਹ ਪੰਜਾਹ ਰੁਪਏ ਬਣਾਉਣ ਦੇ ਲਈ ਵੀ ਮੈਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੁੰਦੀ ਸੀ ਉਸ ਲੜਕੀ ਨੇ ਕਿਹਾ ਕਿ ਕੁਝ ਸਾਡੀਆਂ ਸਰਕਾਰਾਂ ਮਾੜੀਆਂ ਹਨ ਤੇ ਕੁਝ ਸਾਡੇ ਹਾਲਾਤ ਮਾੜੇ ਹਨ ਤੇ ਅਸੀਂ ਉੱਥੋਂ ਤਕ ਪਹੁੰਚ ਨਹੀਂ ਸਕਦੇ ਕਿ ਜਿੱਥੇ ਸਾਨੂੰ ਕੋਈ ਰੁਜ਼ਗਾਰ ਦਿੱਤਾ ਜਾਵੇ ਉਸ ਲੜਕੀ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਪਰਿਵਾਰ ਦੇ ਵਿਚ ਛੇ ਭੈਣ ਭਰਾ ਹਾਂ ਤੇ ਮੰਮੀ ਡੈਡੀ ਹਨ ਚਾਰ ਭੈਣ ਭਰਾ ਮੇਰੇ ਵਿਆਹੇ ਹੋਏ ਹਨ ਤੇ ਦੋ ਭੈਣਾਂ ਅਸੀਂ ਕੁਵਾਰੀ ਆ ਹਾਂ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *