ਕੈਨੇਡਾ ਇਕੱਲੀ ਪੰਜਾਬੀ ਕੁੜੀ ਨੂੰ ਪੈ ਗਿਆ ਮੁੰਡਾ, ਸਿਰ ਤੇ ਬੰਨ੍ਹੀ ਪੱਗ ਦੀ ਵੀ ਨਹੀਂ ਕੀਤੀ ਸ਼ਰਮ !

Latest Update

ਦੋਸਤ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਵਿੱਚ ਆਪਣਾ ਇੱਕ ਚੰਗਾ ਤੇ ਵਧੀਆ ਭਵਿੱਖ ਬਣਾਉਣ ਲਈ ਪੜ੍ਹਾਈਆਂ ਕਰਨ ਲਈ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ ਖਾਸ ਕਰਕੇ ਪੰਜਾਬ ਦੇ ਵਿੱਚੋਂ ਨੌਜਵਾਨ ਮੁੰਡੇ ਅਤੇ ਕੁੜੀਆਂ ਵਿਦੇਸ਼ਾਂ ਦਾ ਜ਼ਿਆਦਾਤਰ ਰੁੱਖ ਕਰਦੇ ਹਨ ਅਤੇ ਤੁਹਾਨੂੰ ਦੱਸ ਦਈਏ ਕਿ ਇਕ ਨੌਜਵਾਨ ਵੀਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਲਾਈਵ ਹੋ ਕੇ ਕੁਝ ਅਜਿਹੀਆਂ ਗੱਲਾਂ ਕੈਨੇਡਾ ਦੇ ਉਥੋਂ ਦੇ ਕਲਚਰ ਦੀਆਂ ਦੱਸੀਆਂ ਗਈਆਂ ਹਨ ਤੇ ਕਿਵੇਂ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਆਪਣੇ ਪੱਗਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਅਜਿਹੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਹਨ ਦੋਸਤੋ ਇਸ ਨੌਜਵਾਨ ਨੇ ਦੱਸਿਆ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਕ ਪਲਾਜ਼ੇ ਅੰਦਰ ਗੱਡੀ ਵਾਰ ਵਾਰ ਕੁੜੀਆਂ ਦੇ ਮਗਰ ਗੇੜੇ

ਲਗਾ ਰਹੀ ਸੀ ਅਤੇ ਮੁੰਡੇ ਨੇ ਸਿੱਧੂ ਮੂਸੇ ਵਾਲੇ ਦਾ ਗੀਤ ਵੀ ਲਗਾਇਆ ਹੋਇਆ ਸੀ ਤੇ ਉੱਚੀ ਉੱਚੀ ਗਾਣੇ ਚਲਾ ਕੇ ਉਸ ਵਿੱਚ ਗਾਣਾ ਚੱਲ ਰਿਹਾ ਸੀ ਸਿੱਧੂ ਮੂਸੇਵਾਲਾ ਡਿੱਗੀ ਸਾਡੇ ਲਾਣੇ ਜਿਉਣੀ ਸੂਚੀਆਂ ਦੇ ਸਾਡੀ ਮਿਰਜ਼ੇ ਰਾਂਝੇ ਜਾਂਦੇ ਨੇ ਦੋਸਤੋ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਕਿ ਸਿੱਧੂ ਮੂਸੇਵਾਲੇ ਨੇ ਕਿਵੇਂ ਇਹ ਇਕ ਵਧੀਆ ਤੇ ਚੰਗੀ ਕਲਮ ਨਾਲ ਇਕ ਗੀਤ ਲਿਖਿਆ ਪਰ ਉਸ ਨੌਜਵਾਨ ਨੇ ਜਿਸ ਨੇ ਪੱਗ ਵੀ ਬੰਨ੍ਹੀ ਹੋਈ ਸੀ ਅਤੇ ਗੱਡੀ ਚਲਾ ਰਿਹਾ ਸੀ ਅਤੇ ਉਹ ਵਾਰ ਵਾਰ ਪਲਾਜ਼ੇ ਅੰਦਰ ਕੁੜੀਆਂ ਦੇ ਮਗਰ ਗੇੜੇ ਲਗਾ ਰਿਹਾ ਸੀ ਦੋਸਤ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਉਸ ਨੌਜਵਾਨ ਨੇ ਕਿਹਾ ਕਿ ਮੈਂ ਖੜ੍ਹਾ ਸਭ ਕੁਝ ਦੇਖਦਾ ਰਿਹਾ ਅਤੇ ਜਦੋਂ ਹੀ ਉਸ ਨੇ ਗੱਡੀ ਦਾ ਯੂ ਟਰਨ ਮਾਰਿਆ ਤਾਂ ਪਿੱਛੇ ਸ਼ੀਸ਼ੇ ਦੇ ਤਸਵੀਰ ਲੱਗੀ ਹੋਈ ਦਿਖਾਈ ਦਿੱਤੀ ਜੋ ਕਿ ਸੰਤ

ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੀ ਅਤੇ ਜਦੋਂ ਹੀ ਉਸ ਨੌਜਵਾਨ ਨੇ ਦੇਖਿਆ ਕਿ ਇਹ ਨੌਜਵਾਨ ਮੁੰਡਾ ਗੱਡੀ ਵਿਚ ਬੈਠਾ ਹੱਕ ਤਾਂ ਕੀ ਕਰਦਾ ਹੈ ਤੇ ਫੋਟੋ ਅਤੇ ਗਾਣਾ ਕਿਵੇਂ ਦਾ ਲਗਾਇਆ ਹੋਇਆ ਹੈ ਅਤੇ ਇਸ ਨੂੰ ਸ਼ਰਮ ਨਹੀਂ ਆਉਂਦੀ ਅਤੇ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਲਾਈਵ ਹੋ ਕੇ ਉਸ ਨੌਜਵਾਨ ਦੀਆਂ ਅਜਿਹੀਆਂ ਹਰਕਤਾਂ ਨੂੰ ਲਾਹਨਤਾਂ ਪਾਈਆਂ ਅਤੇ ਕਿਹਾ ਗਿਆ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਤੂੰ ਸੰਤ ਭਿੰਡਰਾਂਵਾਲਿਆਂ ਜੀ ਦੀ ਤਸਵੀਰ ਲਗਾ ਕੇ ਵੀ ਅਜਿਹੇ ਕੰਮਾਂ ਨੂੰ ਅਤੇ ਅਜਿਹੀਆਂ ਹਰਕਤਾਂ ਕਰਦਾ ਹੈ ਕਿਉਂਕਿ ਉਨ੍ਹਾਂ ਦੀ ਏਡੀ ਵੱਡੀ ਸ਼ਹਾਦਤ ਹੈ ਸਾਡੇ ਦੇਸ਼ ਨੂੰ ਭਾਰਤ ਨੂੰ ਅਜਿਹੀਆਂ ਗੱਲਾਂ ਕਰ ਰਿਹਾ ਹੈ ਦੋਸਤੋ ਪ੍ਰਾਪਤ

ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਉੱਤੇ ਆਏ ਦਿਨ ਹੀ ਕੁਝ ਨਾ ਕੁਝ ਅਜਿਹੀਆਂ ਨਵੀਆਂ ਅਪਡੇਟਸ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਹੜੀਆਂ ਕਿ ਵੱਢੀ ਚਰਚਾ ਦਾ ਵਿਸ਼ਾ ਬਣਦੀਆਂ ਹਨਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਵੀ ਵਾਇਰਲ ਹੁੰਦੀਆਂ ਹਨ ਜਿਸ ਨਾਲ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਅਤੇ ਨੌਜਵਾਨ ਵੀਰ ਵੱਲੋਂ ਉਸ ਨੂੰ ਕਿਹਾ ਗਿਆ ਕਿ ਤੁਹਾਨੂੰ ਮਾੜਾ ਮੋਟਾ ਅਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੇ ਅਜਿਹੀਆਂ ਗੱਲਾਂ ਨੂੰ ਕਦੀ ਵੀ ਆਪਣੇ ਅੰਜਾਮ ਨਾ ਦੇਈਏ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

https://youtu.be/xkut1mISktY

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *