ਪਤੀ ਨਾਲ ਬਾਈਕ ਤੇ ਜਾਂਦੀ ਪਤਨੀ ਨੇ ਕੀਤੀ ਹੋਸ਼ ਉਡਾਣ ਵਾਲੀ ਹਰਕਤ

Latest Update

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲੇ ਵਿਚ ਇਹ ਘਟਨਾ ਘਟੀ ਪਤੀ ਆਪਣੀ ਪਤਨੀ ਨੂੰ ਮਾਇਕੇ ਤੋਂ ਵਾਪਿਸ ਲੈਣ ਆਇਆ ਸੀ ਤੇ ਪਤਨੀ ਆਪਣੇ ਪਤੀ ਦਿ ਬਾਈਕ ਪਿੱਛੇ ਬੈਠ ਕੇ ਸਸੁਰਾਲ ਵਾਪਸ ਜਾ ਰਹੀ ਸੀਉੱਥੇ ਪਤਨੀ ਨੂੰ ਆਪਣੇ ਪ੍ਰੇਮੀ ਦਾ ਘਰ ਦਿਖਾਈ ਦਿੱਤਾ ਤੇ ਪਤਨੀ ਬਾਈਕ ਤੋਂ ਕੁੱਦ ਗਈ ਤੇ ਆਪਣੇ ਪ੍ਰੇਮੀ ਦੇ ਘਰ ਚ ਘੁਸ ਗਈ। ਹੱਦ ਉਦੋਂ ਤਾਂ ਹੋਈ ਜਦੋਂ ਪਤਨੀ ਨੇ ਆਪਣੇ ਪਤੀ ਨੂੰ ਚਲਾ ਕਰ ਕਿਹਾ ਕੀ ਹੁਣ ਮੈਨੂੰ ਭੁੱਲ ਜਾਓ ਹੁਣ ਮੈਂ ਆਪਣੇ ਪ੍ਰੇਮੀ ਦੇ ਨਾਲ ਹੀ ਉਹਦੇ ਘਰ ਚ ਰਹਾਂਗੀ ਤੇ ਇਹ ਸਾਰੀ ਘਟਨਾ ਦੇਖ ਕੇ ਪ੍ਰੇਮੀ ਦੀ ਪਤਨੀ ਦੇ ਹੋਸ਼ ਹੀ ਉੱਡ ਗਏ ਇਹ ਸਾਰਾ ਦਾ ਸਾਰਾ ਮਾਮਲਾ ਦੇਰ ਰਾਤ ਤੱਕ ਪੁਲੀਸ ਥਾਣੇ ਵਿੱਚ ਚੱਲਦਾ ਰਿਹਾ

ਇਹ ਪੂਰਾ ਮਾਮਲਾ ਅਲੀਗੜ੍ਹ ਦੇ ਸੰਜੀਵ ਨਗਰ ਤੇ ਬਾਊਂਡਰੀ ਨਗਰ ਦਾ ਹੈ ਬੀਰੇਂਦਰ ਪ੍ਰਜਾਪਤ ਦੇ ਆਪਣੇ ਹੀ ਮੁਹੱਲੇ ਚ ਰਹਿਣ ਵਾਲੀ ਇਕ ਯੁਵਤੀ ਦੇ ਨਾਲ ਵਿਆਹ ਤੋਂ ਪਹਿਲਾਂ ਪ੍ਰੇਮ ਸਬੰਧ ਸੀ। ਇਨ੍ਹਾਂ ਦੀ ਪ੍ਰੇਮ ਕਹਾਣੀ ਵਿਆਹ ਦੇ ਬੰਧਨ ਤਕ ਨਹੀਂ ਪਹੁੰਚ ਸਕੀ ਅਤੇ ਵੀਰੇਨ ਦਾ ਵਿਆਹ ਕਿਤੇ ਹੋਰ ਹੋ ਗਿਆ ਤੇ ਯੁਵਤੀ ਦਾ ਵਿਆਹ ਵੀ ਉਹਦੇ ਘਰਦਿਆਂ ਨੇ ਕਿਤੇ ਹੋਰ ਕਰ ਦਿੱਤਾ।ਯੁਵਤੀ ਹੁਣ ਜਦੋਂ ਵੀ ਵਿਆਹ ਤੋਂ ਬਾਅਦ ਜਦੋਂ ਵੀ ਮਾਇਕੇ ਆਂਦੀ ਉਹ ਵਿਰੇਨ ਨੂੰ ਜ਼ਰੂਰ ਮਿਲਦੀ ਤੇ ਵੀਰੇਨ ਵੀ ਕਦੇ ਕਦੇ ਯੁਵਤੀ ਦੇ ਸਸੁਰਾਲ ਮਿਲਣ ਉਹਨੂੰ ਜਾਂਦਾ ਸੀ। ਇਹ ਸਿਲਸਿਲਾ ਪਿਛਲੇ ਦੋ ਸਾਲ ਤੋਂ ਚੱਲ ਰਿਹਾ ਸੀ। ਕੁਝ ਦਿਨਾਂ ਪਹਿਲਾਂ ਵੀਰੇਨ ਦੀ ਪਤਨੀ ਨੇ ਵੀਰੇਨ ਦੀ ਤੇ ਉਸ ਯੁਵਤੀ ਦੀ ਗੱਲਾਂ ਸੁਣ ਲਿਆ ਜਿਸ ਕਰਕੇ ਵੀਰੇਨ ਦੀ ਪਤਨੀ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਤੇ ਵੀਰੇਨ ਦੇ ਘਰ ਚ ਤਕਰਾਰ ਚੱਲਦੀ ਰਹੀ ਬੀਤੇ ਦਿਨਾਂ ਚ ਯੁਵਤੀ ਆਪਣੇ ਮਾਇਕੇ ਆਈ ਹੋਈ ਸੀ ਤੇ ਬੁੱਧਵਾਰ ਨੂੰ ਉਹਦਾ ਪਤੀ ਉਹਨੂੰ ਲੈਣ

ਆਇਆ ਰਸਤੇ ਵਿਚ ਯੁਵਤੀ ਨੂੰ ਵੀਰੇਨ ਦੇ ਮੋਬਾਇਲ ਦੀ ਛਾਪ ਦਿਖੀ ਤੇ ਉਹ ਉੱਥੇ ਹੀ ਬਾਈਕ ਤੋਂ ਕੁੱਦ ਗਈ ਤੇ ਪਹਿਲਾਂ ਉਹ ਦੁਕਾਨ ਤੇ ਗਈ ਜਦੋਂ ਵੀਰੇਨ ਉਹਨੂੰ ਨਹੀਂ ਦੇਖਿਆ ਫਿਰ ਉਹ ਵੀਰੇਨ ਦੇ ਘਰ ਚਲੀ ਗਈਇਸ ਮਾਮਲੇ ਦੀ ਖ਼ਬਰ ਜਦੋਂ ਯੁਵਤੀ ਦੇ ਘਰਦਿਆਂ ਨੂੰ ਦਿੱਤੀ ਗਈ ਤਾਂ ਉਹ ਪੁਲੀਸ ਥਾਣੇ ਵਿਚ ਆਏ ਤੇ ਉਨ੍ਹਾਂ ਨੇ ਆਪਣੀ ਬੇਟੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰੰਤੂ ਯੁਵਤੀ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ ਤੇ ਉਸ ਨੇ ਸਾਫ਼ ਸਾਫ਼ ਸ਼ਬਦਾਂ ਵਿੱਚ ਇਹ ਤਾਂ ਕੀ ਉਹ ਹੁਣ ਇੱਥੇ ਹੀ ਰਹੇਗੀ ਉਹਦਾ ਪ੍ਰੇਮੀ ਵੀਰੇਨ ਵੀ ਉਹਦੇ ਅੱਗੇ ਹੱਥ ਜੋੜਦਾ ਪਿਆ ਸੀ ਤੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।ਇਸ ਗੱਲ ਤੇ ਜਦੋਂ ਜ਼ਿਆਦਾ ਹੀ ਹੰਗਾਮਾ ਹੋ ਗਿਆ ਤੇ ਉੱਥੇ ਭੀੜ ਜਮ੍ਹਾ ਹੋ ਗਈ ਤੇ ਗੱਲ ਪੁਲੀਸ ਤੱਕ ਪਹੁੰਚ ਗਈ ਜਦੋਂ ਗੱਲ ਨਹੀਂ ਬਣੀ ਤਾਂ ਦੋਨਾਂ ਪੱਖਾਂ ਨੂੰ ਥਾਣੇ ਪਹੁੰਚਾ ਦਿੱਤਾ ਗਿਆ।ਹੋਰ ਜਾਣਕਾਰੀ ਵਾਸਤੇ ਤੁਸੀਂ ਵੀਡੀਓ ਵੇਖੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *