ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਵਿੱਚ ਪੁਲੀਸ ਦੀ ਮਾਨਵਤਾ ਭਰਿਆ ਕੰਮ ਸਾਹਮਣੇ ਆਇਆ ਹੈ ਜਿੱਥੇ ਟਰੈਫਿਕ ਪੁਲਸ ਵਾਲਿਆਂ ਨੇ ਇਕ ਗਰਭਵਤੀ ਮਹਿਲਾ ਦੀ ਹਸਪਤਾਲ ਜਾ ਕੇ ਜਾਨ ਬਚਾਈ।ਕਿਸੇ ਵਿਅਕਤੀ ਨੇ ਗਰਭਵਤੀ ਮਹਿਲਾ ਦੀ ਡਿਲਿਵਰੀ ਦੇ ਵਕਤ ਖੂਨ ਦੀ ਜ਼ਰੂਰਤ ਵਾਸਤੇ ਫੇਸਬੁੱਕ ਤੇ ਪੋਸਟ ਪਾਈ ਸੀ ਜਦੋਂ ਇਹ ਪੋਸਟ ਟਰੈਫਿਕ ਪੁਲੀਸ ਵਾਲਿਆਂ ਨੇ ਦੇਖੀ ਤੇ ਉਹ ਉਸੇ ਵਕਤ ਮਹਿਲਾ ਦੀ ਮੱਦਦ ਕਰਨ ਵਾਸਤੇ ਹਸਪਤਾਲ ਪਹੁੰਚ ਗਏਤੇ ਉਸ ਮਹਿਲਾ ਦੀ ਜਾਨ ਬਚਾਈ ਉੱਥੇ ਮੌਜੂਦ ਸਾਰੇ ਲੋਕਾਂ ਨੇ ਪੁਲੀਸ ਵਾਲਿਆਂ ਦੀ ਬਹੁਤ ਪ੍ਰਸ਼ੰਸਾ ਕੀਤੀ
ਇਸ ਘਟਨਾ ਬਾਰੇ ਪੁਸ਼ਕਰ ਸਿੰਘ ਨਾਮਕ ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਫੇਸਬੁੱਕ ਤੇ ਇਕ ਪੋਸਟ ਵੇਖਿਆ ਸੀ ਜੀਹਦੇ ਵਿੱਚ ਲਿਖਿਆ ਸੀ ਕਿ ਇਕ ਗਰਭਵਤੀ ਮਹਿਲਾ ਨੂੰ ਖ਼ੂਨ ਦੀ ਤਤਕਾਲ ਲੋਡ਼ ਹੈ ਤੇ ਉਹ ਬਨਾਰਸ ਤੋਂ ਹਿੰਦੂ ਵਿਸ਼ਵਵਿਦਿਆਲੇ ਹਸਪਤਾਲ ਆਪਣੇ ਛੋਟੇ ਭਰਾ ਨਾਲ ਪਹੁੰਚ ਗਿਆ ਉਥੇ ਜਾ ਕੇ ਉਹਨੂੰ ਪਤਾ ਚੱਲਿਆ ਕਿ ਪਹਿਲਾਂ ਤੋਂ ਹੀ ਦੋ ਟਰੈਫਿਕ ਪੁਲੀਸ ਦੇ ਸਿਪਾਹੀ ਮਹਿੰਦਰ ਸਿੰਘ ਤੇ ਸੁਸ਼ੀਲ ਪਾਂਡੇ ਮੌਜੂਦ ਹਨ ਉਥੇ ਸਿਪਾਹੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਫੇਸਬੁੱਕ ਤੇ ਪੋਸਟ ਦੇਖਿਆ ਤੇ ਉਹ ਖ਼ੂਨ ਦੇਣ ਲਈ ਦੌੜੇ ਦੌੜੇ ਹਸਪਤਾਲ ਚਲੇ ਆਏ ਤੇ ਸੁਸ਼ੀਲ ਪਾਂਡੇ ਜਿਨ੍ਹਾਂ ਦਾ ਖ਼ੂਨ ਏ ਪਾਜ਼ੀਟਿਵ ਹੈ ਆਪਣਾ ਖੂਨ ਦੇ ਘਰ ਉਨ੍ਹਾਂ ਨੇ ਮਹਿਲਾ ਦੀ ਜਾਨ ਬਚਾਈ
ਟਰੈਫਿਕ ਪੁਲੀਸ ਦੇ ਕਾਰਨ ਹੁਣ ਮਹਿਲਾ ਦੀ ਜਾਨ ਬਚ ਗਈ ਤੇ ਡਾਕਟਰਾਂ ਨੇ ਵੀ ਕਿਹਾ ਕਿ ਹੁਣ ਜੱਚਾ ਬੱਚਾ ਦੋਨੋਂ ਹੀ ਖ਼ਤਰੇ ਤੋਂ ਬਾਹਰ ਨੇ ਤੇ ਸਵਸਥ ਹਨ ਟਰੈਫਿਕ ਪੁਲੀਸ ਵਾਲਿਆਂ ਦਾ ਇਹ ਮਾਨਵਤਾ ਭਰਿਆ ਕਾਰ ਕੰਮ ਦੇਖ ਕੇ ਹਰ ਕੋਈ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਿਹਾ ਹੈ ਤੇ ਉਸ ਯੁਵਕ ਨੇ ਵੀ ਪੁਲੀਸ ਵਾਲਿਆਂ ਦਾ ਧੰਨਵਾਦ ਕੀਤਾ।ਇਸ ਤੋਂ ਪਤਾ ਚਲਦਾ ਹੈ ਕਿ ਸੋਸ਼ਲ ਮੀਡੀਆ ਦੇ ਜਿੰਨੇ ਵੀ ਨੁਕਸਾਨ ਨੇ ਉਹਨੇ ਕੀ ਫ਼ਾਇਦੇ ਵੀ ਹਨ ਅੱਜ ਸੋਸ਼ਲ ਮੀਡੀਆ ਦੇ ਕਰਕੇ ਹੀ ਇਕ ਗਰਭਵਤੀ ਮਹਿਲਾ ਅਤੇ ਉਸ ਦੇ ਬੱਚੇ ਦੀ ਜਾਨ ਬਚਾਈ ਹੈ ਹੋਰ ਜਾਣਕਾਰੀ ਵਾਸਤੇ ਇਸ ਵੀਡੀਓ ਦੇ ਨਾਲ ਜੁੜੇ ਰਹੇ
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ