ਪਤਨੀ ਨੇ ਆਪਣੇ ਪਤੀ ਦੀ ਹੱਤਿਆ ਕਰ ਰਸੋਈ ਵਿੱਚ ਦਫ਼ਨ ਕੀਤੀ ਲਾਸ਼ ਫਿਰ ਉੱਥੇ ਇੱਕ ਮਹੀਨੇ ਕਰਦੀ ਰਹੀ ਇਹ ਮਾੜਾ ਕੰਮ

Latest Update

ਮੱਧਪ੍ਰਦੇਸ਼ ਦੇ ਅਨੋਖਪੁਰ ਜ਼ਿਲ੍ਹੇ ਦੇ ਅਮਰਕੰਟਕ ਪੁਲਸ ਥਾਣਾ ਦੇ ਕਰੋੋੋੋੌਦੀ ਪਿੰਡ ਵਿਚ ਇਕ ਮਹੀਨੇ ਤੋਂ ਲਾਪਤਾ ਮਹੇਸ਼ ਬੈਨੀਵਾਲ ਨੂੰ ਪੁਲੀਸ ਤੇ ਉਹਦੇ ਪਰਿਵਾਰ ਵਾਲਿਆਂ ਨੇ ਉਹਨੂੰ ਬਹੁਤ ਲੱਭਦੇ ਰਹੇ ਪਰ ਜਿੱਥੇ ਉਹਦਾ ਸੁਰਾਗ ਮਿਲਿਆ ਤਾਂ ਸਾਰੇ ਹੈਰਾਨ ਰਹਿ ਗਏ ਕਿਉਂਕਿ ਇਹ ਮਾਮਲੇ ਵਿੱਚ ਮਹੇਸ਼ ਬੈਨੀਵਾਲ ਦੀ ਪਤਨੀ ਨੇ ਹੈਵਾਨੀਅਤ ਦੀ ਸਾਰੀ ਹੱਦਾਂ ਪਾਰ ਕਰ ਦਿੱਤੀਆਂਉਹਨੇ ਪਤੀ ਪਤਨੀ ਦੇ ਰਿਸ਼ਤੇ ਨੂੰ ਛਿਣ ਛਿਣ ਕਰ ਦਿੱਤਾ ਪਤਨੀ ਨੇ ਹੀ ਪਤੀ ਦੀ ਹੱਤਿਆ ਕਰ ਦਿੱਤੀ ਤੇ ਬਸ ਇਹੀ ਨਹੀਂ ਹੱਤਿਆ ਤੋਂ ਬਾਅਦ ਆਪਣੇ ਪਤੀ ਦਾ ਸ਼ਬ ਰਸੋਈ ਵਿਚ ਦਫਨਾ ਦਿੱਤਾ ਤੇ ਫਿਰ ਇਕ ਮਹੀਨੇ ਤਕ ਉਸੇ ਚੁੱਲ੍ਹੇ ਤੇ ਖਾਣਾ ਵੀ ਬਣਾਉਂਦੀ ਰਹੀ ਅਮਰਕੰਟਕ ਥਾਣਾ ਦੇ ਐਸਐਚਓ ਭਾਨੂ ਪ੍ਰਤਾਪ ਸਿੰਘ ਨੇ ਦੱਸਿਆ ਕਿ ਰਸੋਈ ਨੂੰ ਹੀ ਆਪਣੇ ਪਤੀ ਦੀ ਕਬਰ ਬਣਾ ਦੇਣ ਵਾਲੀ ਪਤਨੀ ਪ੍ਰਮਿਲਾ

ਨੇ ਬਾਈ ਅਕਤੂਬਰ ਦੋ ਹਜਾਰ ਉਨੀ ਨੂੰ ਪੁਲੀਸ ਥਾਣੇ ਵਿੱਚ ਪਤੀ ਦੀ ਗੁੰਮਸ਼ੁਦਗੀ ਦਰਜ ਕਰ ਕੇ ਦੱਸਿਆ ਕਿ ਉਹਦੇ ਵਕੀਲ ਪਤੀ ਬਿਨਾਂ ਦੱਸੇ ਕਿਤੇ ਚਲੇ ਗਏ ਬਹੁਤ ਲੱਭਿਆ ਪਰ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਲੱਗਿਆਪ੍ਰਮਿਲਾ ਦੀ ਰਿਪੋਰਟ ਤੇ ਅਮਰਕੰਟਕ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਮਰਕੰਟਕ ਪੁਲੀਸ ਮਹੇਸ਼ ਬੈਨੀਵਾਲ ਦੀ ਤਲਾਸ਼ ਚ ਲੱਗੀ ਹੋਈ ਸੀ ਉਸੇ ਵਕਤ ਉਸ ਦੇ ਵੱਡੇ ਭਰਾ ਅਰਜੁਨ ਬੈਨੀਵਾਲ ਨੇ ਪੁਲਸ ਨੂੰ ਸੁਰਾਗ ਦਿੱਤਾ ਕੀ ਉਹਨੂੰ ਉਹਦੇ ਛੋਟੇ ਭਰਾ ਦੀ ਗਤੀਵਿਧੀਆਂ ਕੁਝ ਅਜੀਬ ਲੱਗਦੀਆਂ ਨੇ ਕਿਉਂਕਿ ਜਦੋਂ ਵੀ ਉਹ ਉਨ੍ਹਾਂ ਦੇ ਘਰ ਜਾਂਦਾ ਹੈ ਤਾਂ ਉਹ ਉਹਨੂੰ ਬਹੁਤ ਦੇਰ ਉੱਥੇ ਰੁਕਣ ਨਹੀਂ ਦਿੰਦੀ ਹੈ ਉਹਨੂੰ ਕਿਸੇ ਨਾ ਕਿਸੇ ਬਹਾਨੇ ਤੋਂ ਘਰੋਂ ਭੇਜ ਦਿੰਦੀ ਹੈ

ਮ੍ਰਿਤਕ ਮਹੇਸ਼ ਦੇ ਭਰਾ ਅਰਜੁਨ ਬੇਨੀਵਾਲ ਨੇ ਮ੍ਰਿਤਕ ਮਹੇਸ਼ ਬੈਨੀਵਾਲ ਦੀ ਪਤਨੀ ਦੀ ਅਜੀਬ ਹਰਕਤਾਂ ਦੇ ਬਾਰੇ ਪੁਲੀਸ ਨੂੰ ਦੱਸਿਆ ਤੇ ਪੁਲਿਸ ਦੀ ਟੀਮ ਉਹਦੇ ਘਰ ਆਈ ਤਾਂ ਪੁਲੀਸ ਨੂੰ ਮਹੇਸ਼ ਦੇ ਘਰ ਵਿਚੋਂ ਬਦਬੂ ਆਈ ਤਾਂ ਪੁਲੀਸ ਦੀ ਟੀਮ ਰਸੋਈ ਵੱਲ ਗਈ ਤਾਂ ਬਦਬੂ ਉੱਥੇ ਹੋਰ ਵੀ ਜ਼ਿਆਦਾ ਤੇਜ਼ ਹੋ ਗਈ ਤਾਂ ਪੁਲੀਸ ਨੇ ਬਦਬੂ ਵਾਲੀ ਜਗ੍ਹਾ ਨੂੰ ਖੋਦਿਆ ਤਾਂ ਉਨ੍ਹਾਂ ਨੂੰ ਉਥੇ ਮਹੇਸ਼ ਦਾ ਦਫ਼ਨ ਕੀਤਾ ਹੋਇਆ ਸਵ ਮਿਲਿਆ ਨਾ ਪੁਲੀਸ ਦੀ ਪੁੱਛਗਿੱਛ ਵਿੱਚ ਪ੍ਰਮਿਲਾ ਨੇ ਦੱਸਿਆ ਕੀ ਉਹਨੇ ਆਪਣੇ ਪਤੀ ਮਹੇਸ਼ ਦੀ ਹੱਤਿਆ ਕਰ ਰਸੋਈ ਵਿੱਚ ਦਫ਼ਨ ਕਰਨ ਦੀ ਚੁਕਾ ਦੇਣ ਵਾਲੀ ਵਜ੍ਹਾ ਦੱਸੀ ਉਹਨੇ ਦੱਸਿਆ ਕਿ ਮਹੇਸ਼ ਦੇ ਵੱਡੇ ਭਰਾ ਗੰਗਾ ਰਾਮ ਬੈਨੀਵਾਲ ਦੀ ਪਤਨੀ ਨਾਲ ਗ਼ਲਤ ਸਬੰਧ ਸੀ ਇਹ ਵਜ੍ਹਾ ਤੋਂ ਗੰਗਾ ਰਾਮ ਤੇ ਮਹੇਸ਼ ਦੀ ਪਤਨੀ ਪ੍ਰਮਿਲਾ ਨੇ ਮਹੇਸ਼ ਦੀ ਹੱਤਿਆ ਦੀ ਯੋਜਨਾ ਬਣਾਈ ਹਾਲਾਂਕਿ ਗੰਗਾ ਰਾਮ ਨੇ ਪੁਲਿਸ ਦੇ ਸਾਹਮਣੇ ਆਪਣੇ ਭਰਾ ਦੀ ਹੱਤਿਆ ਕਾਂਡ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਪੁਲੀਸ ਨੇ ਪ੍ਰਮਿਲਾ ਨੂੰ ਪਤੀ ਦੀ ਹੱਤਿਆ ਦੇ ਆਰੋਪ ਵਿੱਚ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *