ਦੁਨੀਆਂ ਵਿੱਚ ਕਈ ਐਸੇ ਇਨਸਾਨ ਨੇ ਜਿਨ੍ਹਾਂ ਦੇ ਲਈ ਪੈਸਾ ਨਹੀਂ ਇਨਸਾਨੀਅਤ ਹੀ ਮਹੱਤਵਪੂਰਨ ਹੈਅਤੇ ਮੁੰਬਈ ਦੇ ਰਾਕੇਸ਼ ਵੀ ਉਨ੍ਹਾਂ ਵਿਚੋਂ ਇਕ ਹਨ।ਮੁੰਬਈ ਦੇ ਅੰਧੇਰੀ ਵਿੱਚ ਰਹਿਣ ਵਾਲੇ ਰਾਕੇਸ਼ ਦੀ ਸੈਕਿੰਡ ਹੈਂਡ ਕਿਤਾਬਾਂ ਦੀ ਦੁਕਾਨ ਹੈ ਜਿੱਥੇ ਸਿਰਫ਼ ਉਹ ਦਸ ਰੁਪਏ ਵਿੱਚ ਕਿਤਾਬਾਂ ਕਿਰਾਏ ਵਿੱਚ ਦਿੰਦੇ ਹਨ ਵੈਸੇ ਤਾਂ ਰਾਕੇਸ਼ ਕਿਤਾਬਾਂ ਜ਼ਿਆਦਾ ਕੀਮਤ ਵਿੱਚ ਦੇ ਕਰ ਅੱਛੀ ਕਮਾਈ ਕਰ ਸਕਦੇ ਹਨ ਤੇ ਐਸ਼ ਤੇ ਆਰਾਮ ਦੀ ਜ਼ਿੰਦਗੀ ਜੀ ਸਕਦੇ ਹਨ ਪਰ ਉਨ੍ਹਾਂ ਨੂੰ ਗੱਡੀ ਇਹ ਬੰਗਲਾ ਨਹੀਂ ਬਲਕਿ ਕਿਤਾਬਾਂ ਦਾ ਸ਼ੌਕ ਹੈ ਤੇ ਉਹ ਆਪਣਾ ਸ਼ੌਕ ਪੂਰਾ ਕਰ ਕੇ ਖੁਸ਼ਹਾਲ ਭਰੀ ਜ਼ਿੰਦਗੀ ਜੀਅ ਰਹੇ ਹਨ ਬਸ ਕਿਤਾਬਾਂ ਦੇਣ ਵੇਲੇ ਗਾਹਕਾਂ ਤੋਂ ਰਾਕੇਸ਼ ਦੀ ਇੱਕੋ ਸ਼ਰਤ ਹੁੰਦੀ ਹੈ ਕਿ ਉਹ ਕਿਤਾਬਾਂ ਦਾ ਰੱਖ ਰਖਾਵ ਚੰਗੀ ਤਰ੍ਹਾਂ ਰੱਖ ਕੇ ਵਾਪਿਸ ਕਰਨਗੇ
ਰਾਕੇਸ਼ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਸਿਰਫ਼ ਰੋਟੀ ਕੱਪੜਾ ਮਕਾਨ ਤੇ ਕਿਤਾਬਾਂ ਹੈ ਜਿਸ ਦੇ ਕਰਕੇ ਉਹ ਖੁਸ਼ ਹੈ ਰਾਕੇਸ਼ ਦੀ ਕਹਾਣੀ ਆਈਏਐੱਸ ਅਫ਼ਸਰ ਅਵਨੀਸ਼ ਸ਼ਰਨ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਿਸ ਤੋਂ ਬਾਅਦ ਰਾਕੇਸ਼ ਨੂੰ ਕਾਫ਼ੀ ਪ੍ਰਸ਼ੰਸਾ ਵੀ ਮਿਲੀ ਹੈ ਤੇ ਲੋਕੀਂ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਥੱਕ ਨਹੀਂ ਰਹੇ ਹਨ ਇਸ ਤੋਂ ਬਾਅਦ ਲੋਕਾਂ ਨੇ ਇਹ ਕਹਾਣੀ ਸੁਣ ਕੇ ਰਾਕੇਸ਼ ਦੀ ਆਰਥਿਕ ਮਦਦ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰੰਤੂ ਰਾਕੇਸ਼ ਨੇ ਮਦਦ ਲੈਣ ਤੋਂ ਮਨ੍ਹਾ ਕਰ ਦਿੱਤਾ
ਆਪਣਾ ਸ਼ੌਂਕ ਪੂਰਾ ਕਰਨ ਲਈ ਮੁੰਬਈ ਦੇ ਰਹਿਣ ਵਾਲੇ ਰਾਕੇਸ਼ ਕਿਤਾਬੀ ਕੀੜੇ ਹਨ ਤੇ ਆਪਣੇ ਪੜ੍ਹਨ ਦੇ ਸ਼ੌਕ ਕਰਕੇ ਸਿਰਫ ਦੱਸ ਰੁਪਏ ਵਿੱਚ ਹੀ ਕਿਤਾਬਾਂ ਦਿੰਦੇ ਹਨ ਜੇ ਕੋਈ ਵੀ ਕਿਤਾਬੀ ਕੀੜਾ ਹੈ ਤੇ ਆਪਣਾ ਸ਼ੌਕ ਪੂਰਾ ਕਰਨਾ ਚਾਹੁੰਦਾ ਹੈ ਤੇ ਉਹ ਮੁੰਬਈ ਦੇ ਅੰਧੇਰੀ ਵਿੱਚ ਰਹਿੰਦਾ ਹੈ ਉਹ ਆਪਣਾ ਸ਼ੌਕ ਰਾਕੇਸ਼ ਦੀ ਦੁਕਾਨ ਤੇ ਜਾ ਕੇ ਪੂਰਾ ਕਰ ਸਕਦਾ ਹੈ ਕਈ ਕਈ ਸ਼ੌਕ ਹੀ ਮਨੁੱਖ ਨੂੰ ਇਨਸਾਨ ਬਣਾ ਦਿੰਦੇ ਹਨ ਤੇ ਇਨਸਾਨੀਅਤ ਕਰਨ ਤੇ ਮਜਬੂਰ ਕਰ ਦਿੰਦੇ ਹਨ ਜਿਵੇਂ ਕਿ ਰਾਕੇਸ਼ ਨੇ ਕੀਤਾ
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ