ਹੁਣੇ ਹੁਣੇ ਬੱਬੂ ਮਾਨ ਨੇ SYL ਗਾਣੇ ਤੇ ਦਿੱਤਾ ਬਿਆਨ ਜਵਾਬ ਸੁਣ ਕੇ ਪੱਤਰਕਾਰ ਵੀਰ ਹੈਰਾਨ ਤੁਸੀਂ ਵੀ ਸੁਣੋ!

Latest Update

ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਸਿੱਧੂ ਮੂਸੇ ਵਾਲੇ ਦੇ ਜਾਣ ਤੋਂ ਮਗਰੋਂ ਉਸ ਦਾ ਐਸਵਾਈਐਲ ਗੀਤ ਰਿਲੀਜ਼ ਹੋ ਚੁੱਕਾ ਹੈ ਜਿਸ ਨੇ ਪੂਰੀ ਦੁਨੀਆਂ ਦੇ ਵਿੱਚ ਚਰਚਾ ਫੈਲਾਈ ਹੋਈ ਹੈ ਅਤੇ ਇਸ ਨੇ ਪੂਰੀ ਦੁਨੀਆਂ ਦੇ ਵਿੱਚ ਉਥਲ ਪੁਥਲ ਕਰਕੇ ਰੱਖ ਦਿੱਤੀ ਹੈ ਤੇ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਪਾਣੀਆਂ ਦੇ ਮੁੱਦੇ ਤੇ ਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲ ਕੀਤੀ ਹੈ ਅਤੇ ਇਸਦੇ ਵਿਚ ਸਿੱਧੂ ਮੂਸੇਵਾਲੇ ਨੇ ਬਲਵਿੰਦਰ ਸਿੰਘ ਜਟਾਣਾ ਦਾ ਵੀ ਨਾਮ ਲਿਆ ਹੈ ਅਤੇ ਦੋਗਲਿਆਂ ਸਰਕਾਰਾਂ ਵਾਲੇ ਵੀ ਗੱਲ ਕੀਤੀ ਅਤੇ ਨਾਲ ਹੀ ਇਸ ਵਿਚ ਉਸ ਨੇ ਬੱਬੂ ਮਾਨ ਨੂੰ ਵੀ ਜਵਾਬ ਦਿੱਤਾ ਹੈ ਜਿਸ ਵਿਚ ਉਸ ਨੇ ਕਿਹਾ ਹੈ ਕਿ ਨਿਸ਼ਾਨ ਝੂਲੇ ਤੇ ਕਿਉਂ ਰੋਂਦਾ ਸੀ ਫਿਰ ਅਡ਼ਬ ਪੰਜਾਬੀ ਏ ਗੱਲ ਉਸ ਨੇ ਬੱਬੂ ਮਾਨ ਨੂੰ ਕਹੀ ਹੈ ਹੁਣ ਇਸ ਗੀਤ ਦੇ

ਨਾਲ ਹੀ ਸੰਬੰਧਿਤ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਕਿ ਬੱਬੂ ਮਾਨ ਨੇ ਸਿੱਧੂ ਮੂਸੇਵਾਲੇ ਨੂੰ ਐੱਸਵਾਈਐੱਲ ਗੀਤ ਤੇ ਇੱਕ ਗੁੱਸੇ ਵਿੱਚ ਜਵਾਬ ਦਿੱਤਾ ਹੈ ਬੱਬੂ ਮਾਨ ਨੇ ਆਪਣੀ ਹੁਣ ਇੱਜ਼ਤ ਬਚਾਉਣ ਦੇ ਲਈ ਇਕ ਗੱਲ ਜਿਹੜੀ ਹੈ ਉਹ ਜ਼ਰੂਰ ਕਹੀ ਹੈ ਜਿਵੇਂ ਕਿ ਸੋਸ਼ਲ ਮੀਡੀਆ ਦੇ ਉੱਪਰ ਰੌਲਾ ਪਿਆ ਹੋਇਆ ਹੈ ਅਤੇ ਕੁਝ ਗੱਲਾਂ ਹਨ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਨ ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਤੇਈ ਜੂਨ ਨੂੰ ਸੰਗਰੂਰ ਜ਼ਿਮਨੀ ਚੋਣਾਂ ਹੁੰਦੀਆਂ ਹਨ ਅਤੇ ਸ਼ਾਮ ਨੂੰ ਐੱਸਵਾਈਐੱਲ ਗੀਤ ਰਿਲੀਜ਼ ਕੀਤਾ ਜਾਂਦਾ ਹੈ ਅਤੇ ਇਸ ਤੋਂ ਤਿੰਨ ਦਿਨ ਬਾਅਦ ਜੋ ਵੋਟਾਂ ਦੀ ਕਾਊਂਟਿੰਗ ਹੈ ਉਹ ਸ਼ੁਰੂ ਕੀਤੀ ਜਾਂਦੀ ਹੈ ਤੇ ਇਸ ਗਾਣੇ ਦੀ ਬੈਨ ਕਰਨ ਨੂੰ ਲੈ ਕੇ ਲੋਕਾਂ ਦੇ ਵਿੱਚ ਗੁੱਸਾ ਛਾਇਆ ਹੋਇਆ ਹੈ ਕਿਹਾ ਜਾ ਰਿਹਾ ਹੈ ਇਸ ਗਾਣੇ ਨੂੰ ਬੈਨ ਕਰਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਇਸ ਗਾਣੇ ਨੂੰ ਬੈਨ ਕਰਵਾਇਆ ਹੈ ਜਿਵੇਂ ਕਿ ਤਹਾਨੂੰ ਪਤਾ ਦੋਸਤੋ ਇਸ ਗਾਣੇ ਦੇ ਵਿਚ ਬੱਬੂ ਮਾਨ ਨੂੰ ਜਵਾਬ ਦਿੱਤਾ

ਗਿਆ ਸੀ ਇਸ ਵਿੱਚ ਬੱਬੂ ਮਾਨ ਨੇ ਕਿਹਾ ਸੀ ਕਿ ਮੈਂ ਆਪਣੇ ਮਾਂ ਬਾਪ ਦੇ ਇਸ ਦੁਨੀਆਂ ਤੋਂ ਜਾਣ ਤੇ ਇੰਨਾ ਨਹੀਂ ਸੀ ਰੋਇਆ ਜਿੰਨਾ ਕਿ ਮੈਂ ਨਿਸ਼ਾਨ ਸਾਹਿਬ ਝੂਲਣ ਦੇ ਉੱਪਰ ਰੋਇਆ ਹਾਂ ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਛੱਬੀ ਜਨਵਰੀ ਦੋ ਹਜਾਰ ਇੱਕੀ ਨੂੰ ਦੀਪ ਸਿੱਧੂ ਦੇ ਵੱਲੋਂ ਲਾਲ ਕਿਲੇ ਦੇ ਉਪਰ ਤਿਰੰਗੇ ਦੇ ਨਾਲ ਨਿਸ਼ਾਨ ਸਾਹਿਬ ਝੁਲਾਇਆ ਗਿਆ ਸੀ ਇਸ ਗੱਲ ਨੂੰ ਲੈ ਕੇ ਬੱਬੂ ਮਾਨ ਦੀ ਇੱਕ ਵੀਡਿਓ ਵਾਇਰਲ ਹੁੰਦੀ ਹੈ ਤੇ ਜਿਸ ਗੱਲ ਨੂੰ ਸਿੱਧੂ ਮੂਸੇਵਾਲੇ ਨੇ ਆਪਣੇ ਐਸਵਾਈਐਲ ਗੀਤ ਵਿੱਚ ਕਿਹਾ ਹੈ ਇਸ ਤੋਂ ਬਾਅਦ ਬੱਬੂ ਮਾਨ ਨੇ ਇਕ ਗੱਲ ਕਹੀ ਹੈ ਜਿਸਦੇ ਵਿਚ ਉਨ੍ਹਾਂ ਨੇ ਕਿਹਾ ਕਿ “ਹੋਰ ਤਾਂ ਜਾਣੇ ਮੇਰੇ ਤੋਂ ਬਿਨਾਂ ਮੁੱਦੇ ਹੀ ਸਾਰੇ ਮੁੱਕ ਗਏ ਹਨ ਕਦੇ ਸੋਚਿਆ ਹੈ ਬੈਠ ਗਏ ਕਿ ਪੰਜਾਬ ਦੇ ਸਾਰੇ ਖੂਹ ਟੋਭੇ ਸੁੱਕ ਗਏ ਹਨ

ਆਓ ਰਿੱਝੀ ਰੰਜਿਸ਼ਾਂ ਛੱਡ ਕੇ ਪੜ੍ਹੀਏ ਬਾਬੇ ਦੀ ਬਾਣੀ ਤਰਸ ਤਰਸ ਕੇ ਮਰ ਜਾਓਗੇ ਜੇ ਮੁੱਕ ਗਿਆ ਧਰਤੀ ਤੋਂ ਪਾਣੀ”ਇਹ ਗੱਲ ਬੱਬੂ ਮਾਨ ਵੱਲੋਂ ਆਖੀ ਗਈ ਹੈ ਅਤੇ ਬੱਬੂ ਮਾਨ ਵੱਲੋਂ ਇੱਕ ਹੋਰ ਵੀ ਗੱਲ ਆਖੀ ਗਈ ਹੈ ਬੱਬੂ ਮਾਨ ਨੇ ਫੇਸਬੁੱਕ ਵਿਦਵਾਨਾਂ ਨੂੰ ਵੱਡਾ ਜਵਾਬ ਦਿੱਤਾ ਹੈ ਜਿਸ ਵਿੱਚ ਭੜਕਾਊ ਪ੍ਰਚਾਰ ਕਰਨ ਵਾਲੇ ਨੂੰ ਨਸੀਹਤ ਵੀ ਦਿੱਤੀ ਗਈ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *