ਅਮੀਰ ਬਣਦੇ ਹੀ ਤਿੰਨ ਪੁੱਤਰਾਂ ਨੇ ਠੁਕਰਾਈ ਬੁੱਢੀ ਮਾਂ ਫਿਰ ਜੋ ਹੋਇਆ ਦੇਖ ਕੇ ਹੈਰਾਨ ਰਹਿ ਜਾਓਗੇ ਤੁਸੀਂ ਵੀ!

Latest Update

ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਜੋ ਸਾਡੇ ਮਾਂ ਬਾਪ ਹੁੰਦੇ ਹਨ ਉਹ ਸਾਡੇ ਲਈ ਹਰ ਇੱਕ ਕੰਮ ਕਰ ਲੈਂਦੇ ਹਨ ਤੇ ਆਪਣਾ ਪੂਰਾ ਜੀਵਨ ਸਾਡੇ ਭਵਿੱਖ ਨੂੰ ਵਧੀਆ ਬਣਾਉਣ ਦੇ ਲਈ ਲਗਾ ਦਿੰਦੇ ਹਨ ਅਤੇ ਸਾਡੇ ਲਈ ਦਿਨ ਰਾਤ ਮਿਹਨਤ ਕਰਦੇ ਹਨ ਤਾਂ ਕਿ ਅਸੀਂ ਭੁੱਖੇ ਨਾ ਮਰ ਸਕੀਏ ਅਤੇ ਸਾਨੂੰ ਵਧੀਆ ਜ਼ਿੰਦਗੀ ਮਿਲ ਸਕੇ ਅਤੇ ਅਸੀਂ ਕੁਝ ਜ਼ਿੰਦਗੀ ਦੇ ਵਿੱਚ ਵਧੀਆ ਮੁਕਾਮ ਹਾਸਿਲ ਕਰ ਸਕੀਏ ਮਾਂ ਬਾਪ ਚਾਹੇ ਅਮੀਰ ਹੋਵੇ ਚਾਹੇ ਗ਼ਰੀਬ ਉਹ ਹਰ ਇੱਕ ਹੀ ਆਪਣੇ ਬੱਚੇ ਨੂੰ ਆਪਣੀ ਮਿਹਨਤ ਦੇ ਨਾਲ ਪਾਲਦਾ ਪੋਸਦਾ ਹੈ ਅਤੇ ਉਸ ਨੂੰ ਵੱਡਾ ਕਰਦਾ ਹੈ ਤਾਂ ਕਿ ਉਹ ਵੱਡਾ ਹੋ ਕੇ ਕੋਈ ਮੁਕਾਮ ਹਾਸਲ ਕਰ ਸਕੇ ਅਤੇ ਆਪਣੀ ਪੂਰੀ ਮਿਹਨਤ ਲਗਾ ਕੇ ਉਸ ਨੂੰ ਪੜ੍ਹਾਉਣ ਦਾ ਲਿਖਾਉਂਦਾ ਹੈ ਅਤੇ ਜਿਸ ਤੋਂ ਬਾਅਦ ਉਨ੍ਹਾਂ ਬੱਚਿਆਂ ਦਾ ਵੀ

ਫ਼ਰਜ਼ ਬਣਦਾ ਹੈ ਆਪਣੇ ਮਾਂ ਬਾਪ ਦੇ ਪ੍ਰਤੀ ਕੇ ਜਦੋਂ ਬੁੱਢੇ ਹੋ ਜਾਣ ਤਾਂ ਉਹ ਉਨ੍ਹਾਂ ਦੀ ਦੇਖਭਾਲ ਕਰਨਾ ਉਨ੍ਹਾਂ ਨੂੰ ਸਹਾਰਾ ਦੇਣ ਜਿਵੇਂ ਬਚਪਨ ਦੇ ਵਿੱਚ ਉਨ੍ਹਾਂ ਦੇ ਮਾਤਾ ਪਿਤਾ ਨੇ ਉਨ੍ਹਾਂ ਨੂੰ ਦਿੱਤਾ ਸੀ ਅਤੇ ਪਿਆਰ ਉਨ੍ਹਾਂ ਦੇ ਬਦਲੇ ਉਨ੍ਹਾਂ ਨੂੰ ਓਨਾ ਹੀ ਦੇਣ ਪਰ ਕੁਝ ਅਜਿਹੇ ਬੱਚੇ ਹੁੰਦੇ ਹਨ ਜੋ ਕਿ ਆਪਣੇ ਮਾਂ ਬਾਪ ਦੇ ਅਹਿਸਾਨਾਂ ਨੂੰ ਉਨ੍ਹਾਂ ਦੇ ਦੁਆਰਾ ਕੀਤੇ ਪਿਆਰ ਨੂੰ ਮਿਹਨਤ ਨੂੰ ਭੁੱਲ ਜਾਂਦੇ ਹਨ ਅਤੇ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਣ ਜਾਂਦੇ ਹਨ ਤਾਂ ਉਹ ਉਨ੍ਹਾਂ ਨੂੰ ਠੁਕਰਾ ਦਿੰਦੇ ਹਨ ਅੱਜ ਇਕ ਅਜਿਹੀ ਹੀ ਤਾਜ਼ਾ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਕਿ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਹਾਪੁੜ ਤੋਂ ਸਾਹਮਣੇ ਆਇਆ ਹੈ ਉੱਥੋਂ ਦੇ ਝੰਡਾਪੁਰ ਦੀ ਰਹਿਣ ਵਾਲੀ ਜੈ ਬਾਣੀ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਇਹ ਪਚਾਸੀ ਸਾਲ ਦੀ ਹੈ ਤੇ ਇਸ ਦੇ ਤਿੰਨ ਪੁੱਤਰ ਹਨ ਜੋ ਕਿ ਵਧੀਆ ਕਮਾਉਂਦੇ ਹਨ ਸਭ ਤੋਂ ਵੱਡਾ ਮੁੰਡਾ ਹੈ ਉਹ ਨੌਕਰੀ ਕਰਦਾ ਹੈ ਜੋ ਦੋ

ਹਨ ਉਹ ਆਪਣਾ ਖੁਦ ਦਾ ਬਿਜ਼ਨੈੱਸ ਕਰਦੇ ਹਨ ਅਤੇ ਵਸੀਹਤ ਦੇ ਅਨੁਸਾਰ ਪਿਤਾ ਦੀ ਮੌਤ ਤੋਂ ਬਾਅਦ ਇਹ ਸਾਰੀ ਜ਼ਮੀਨ ਤਿੰਨਾਂ ਮੁੰਡਿਆਂ ਨੂੰ ਬਰਾਬਰ ਬਰਾਬਰ ਹਿੱਸਿਆਂ ਵਿੱਚ ਵੰਡ ਦਿੱਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਤਿੰਨਾਂ ਮੁੰਡਿਆਂ ਨੇ ਆਪਣੀ ਪਚਾਸੀ ਸਾਲ ਦੀ ਬੁੱਢੀ ਮਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਉਸ ਬੁੱਢੀ ਔਰਤ ਨੂੰ ਕੋਈ ਵੀ ਸਹਾਰਾ ਨਹੀਂ ਮਿਲਿਆ ਤੇ ਉਹ ਰੋਂਦੀ ਹੋਈ ਚੌਰਾਹੇ ਉੱਤੇ ਬੈਠ ਗਈ ਜਦੋਂ ਉੱਥੋਂ ਦੀ ਇੰਸਪੈਕਟਰ ਤਰੁਨ ਸਿੰਘ ਅਤੇ ਕੋਤਵਾਲ ਲੰਘ ਰਹੇ ਸੀ ਤਾਂ ਉਨ੍ਹਾਂ ਨੇ ਉਸ ਬੁੱਢੀ ਔਰਤ ਨੂੰ ਦੇਖਿਆ ਤੇ ਉਸ ਤੋਂ ਉਸ ਦੀ ਸਾਰੀ ਕਹਾਣੀ ਪੁੱਛੀ ਅਤੇ ਫਿਰ ਉਸ ਬੁੁੰਢੀ ਨੇ ਰੋਂਦੇ ਹੋਏ ਆਪ ਦੀ ਸਾਰੀ ਕਹਾਣੀ ਦੱਸ ਦਿੱਤੀ ਜਿਸ ਨੂੰ ਸੁਣਨ ਤੋਂ ਬਾਅਦ ਵੀ ਤੁਰਨ ਸਿੰਘ ਦੀਆ ਅੱਖਾਂ ਵਿਚ ਵੀ ਹੰਝੂ ਆ ਗਏ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *