ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਅੱਜ ਦੁਨੀਆਂ ਦੇ ਵਿੱਚ ਲੋਕ ਮੋਟਾਪੇ ਤੋਂ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ ਜਿਸ ਦੇ ਕਾਰਨ ਜੋ ਲੋਕ ਹਨ ਆਪਣੇ ਮੋਟਾਪੇ ਨੂੰ ਘਟਾਉਣ ਦੇ ਲਈ ਹਰੇਕ ਤਰ੍ਹਾਂ ਦੇ ਤਰੀਕੇ ਅਪਣਾ ਰਿਹਾ ਹੈ ਜਿਵੇਂ ਕਿ ਦੇਸੀ ਦਵਾਈਆਂ ਜਾਂ ਕੋਈ ਪ੍ਰੋਟੀਨ, ਜ਼ਿੰਮ ਕਸਰਤ ਅਤੇ ਹੋਰ ਵੀ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਕਾਰਨ ਲੋਕ ਆਪਣੇ ਮੋਟਾਪੇ ਨੂੰ ਘਟਾਉਣਾ ਚਾਹੁੰਦੇ ਹਨ ਤਾਂ ਕਿ ਜੋ ਜਲਦੀ ਤੋਂ ਜਲਦੀ ਪਰਲੇ ਹੋ ਸਕਣ ਅਤੇ ਆਪਣੀ ਦਿੱਖ ਨੂੰ ਨਿਖਾਰ ਸਕਣ ਫਿਰ ਚਾਹੇ ਉਹ ਕੁੜੀਆਂ ਹੋਣ ਜਾਂ ਫਿਰ ਮੁੰਡੇ ਅੱਜ ਦੁਨੀਆਂ ਦੇ ਵਿੱਚ ਹਰ ਇੱਕ ਨੂੰ ਇਹ ਹੈ ਕਿ ਉਹ ਬਿਲਕੁਲ ਹੀ ਫਿੱਟ ਹੋਵੇ ਜਿਸ ਦੇ ਕਾਰਨ ਉਹ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ ਪਰ ਅੱਜ ਤੁਹਾਨੂੰ ਇਕ ਅਜਿਹੀ ਵੱਡੀ ਤਾਜ਼ਾ ਖ਼ਬਰ ਦੱਸਣ ਜਾ ਰਹੇ
ਹਨ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਕਿ ਇਸ ਵਿੱਚ ਇੱਕ ਕੁੜੀ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਤੁਸੀਂ 15 ਦਿਨਾਂ ਦੇ ਵਿੱਚ ਆਪਣਾ 10 ਕਿਲੋ ਵਜ਼ਨ ਘਟਾ ਸਕਦੇ ਹੋ ਜੇਕਰ ਤੁਸੀਂ ਇਹ ਡਾਈਟ ਫੌਲੋ ਕਰੋਗੇ ਤਾਂ ਉਸ ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਇਸ ਚੀਜ਼ ਦੀ ਆਦਤ ਬਣਾਉਣੀ ਹੈ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਤੁਸੀਂ ਨੇ ਆਪਣਾ ਵੇਟ ਚੈੱਕ ਕਰਨਾ ਹੈ ਇਸ ਦੇ ਨਾਲ ਤੁਹਾਨੂੰ ਇਸ ਗੱਲ ਦਾ ਪਤਾ ਚੱਲੇਗਾ ਕਿ ਜੋ ਤੁਸੀਂ ਡਾਈਟ ਲੈ ਰਹੇ ਹੋ ਉਸ ਦੇ ਨਾਲ ਤੁਹਾਨੂੰ ਫਰਕ ਪੈ ਰਿਹਾ ਹੈ ਜਾਂ ਫਿਰ ਨਹੀਂ ਉਸ ਨੇ ਕਿਹਾ ਕਿ ਕਈ ਵਾਰੀ ਇਹ ਗੱਲ ਹੁੰਦੀ ਹੈ ਕਿ ਸਾਡੇ ਪੰਜਾਬੀਆਂ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਅੱਜ ਹੀ ਤੇ ਡਾਈਟ ਲਈ ਹੈ ਇੰਨੀ
ਕੁ ਡਾਈਟ ਨਾਲ ਕੀ ਫਰਕ ਪੈਣਾ ਹੈ ਪਰ ਉਨ੍ਹਾਂ ਨੇ ਕਿਹਾ ਕਿ ਨਹੀਂ ਤੁਸੀਂ ਨੇ ਹਰ ਰੋਜ਼ ਸਵੇਰੇ ਉੱਠ ਕੇ ਪਹਿਲਾਂ ਆਪਣਾ ਵੇਟ ਚੈੱਕ ਕਰਨਾ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਵੇਟ ਚੈੱਕ ਕਰਨ ਤੋਂ ਬਾਅਦ ਫਿਰ ਤੁਸੀਂ ਨੇ ਪਾਣੀ ਪੀਣਾ ਹੈ ਅਤੇ ਜੋ ਪਾਣੀ ਪੀਣਾ ਹੈ ਉਹ ਤੁਸੀਂ ਨੇ ਸਾਦਾ ਪਾਣੀ ਨਹੀਂ ਪੀਣਾ ਹੈ ਉਸ ਦੀ ਥੋਨੂੰ ਰੈਸਪੀ ਮੈਂ ਦੱਸਣ ਜਾ ਰਹੇ ਹਾਂ ਉਨ੍ਹਾਂ ਨੇ ਕਿਹਾ ਹੈ ਕਿ ਪਾਣੀ ਨੂੰ ਤੁਸੀਂ ਪਹਿਲਾਂ ਉਬਾਲਣਾ ਹੈ ਅਤੇ ਉਸਦੇ ਵਿਚ ਜੋ ਜ਼ੀਰਾ ਪਾਉਣਾ ਹੈ ਤੇ ਜ਼ੀਰਾ ਪਾ ਕੇ ਹੀ ਪਾਣੀ ਨੂੰ ਉਬਾਲਣਾ ਹੈ ਤੇ ਫਿਰ ਉਸ ਨੂੰ ਛਾਣਨੀ ਨਾਲ ਪੁਣ ਕੇ ਉਸ ਨੂੰ ਪੀ ਲੈਣਾ ਹੈ ਅਤੇ ਜੋ ਬਚਿਆ ਹੋਇਆ ਪਾਣੀ ਉਸ ਨੂੰ ਤੁਸੀਂ ਪੂਰੇ ਦਿਨ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਪੀਣਾ ਹੈ ਅਤੇ ਫਿਰ ਇਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਜੋ ਸਾਡਾ
ਬ੍ਰੇਕਫਾਸਟ ਉਦੋਂ ਦਾ ਹੈ ਅਤੇ ਜੋ ਬ੍ਰੇਕਫਾਸਟ ਹੈ ਉਹ ਤੁਸੀਂ ਨੇ ਅੱਠ ਤੇ ਨੌਂ ਵਜਦੇ ਵਿੱਚ ਵਿੱਚ ਕਰ ਲੈਣਾ ਹੈ 9:00 ਤੋਂ ਬਾਅਦ ਹੈ ਜੋ ਬਰੇਕਫਾਸਟ ਨਹੀ ਕਰਨਾ ਹੈ ਬ੍ਰੇਕਫਾਸਟ ਦੇ ਵਿਚ ਜੋ ਸਾਡੀ ਰੋਟੀ ਹੈ ਉਹ ਮਲਟੀਗ੍ਰੇਨ ਹੋਣੀ ਚਾਹੀਦੀ ਅਤੇ ਇਸ ਦੇ ਨਾਲ ਤੁਸੀਂ ਆਪਣੀ ਕੋਈ ਵੀ ਮਨਪਸੰਦ ਸਬਜ਼ੀ ਲੈ ਸਕਦੇ ਹੋ ਅਤੇ ਜੇਕਰ ਤੁਸੀਂ ਇਸ ਦੇ ਨਾਲ ਚਾਹ ਜਾਂ ਕੌਫੀ ਵੀ ਲੈਣੀ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਪਰ ਇਸ ਦੇ ਵਿੱਚ ਮਿੱਠਾ ਨਹੀਂ ਹੋਣਾ ਚਾਹੀਦਾ ਹੈ ਅਤੇ ੳੁਨ੍ਹਾਂ ਨੇ ਮਲਟੀਗ੍ਰੇਨ ਰੋਟੀ ਦੀ ਸਾਨੂੰ ਰੈਸਪੀ ਵੀ ਦੱਸੀ ਹੈ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ