ਅਮਰੀਕਾ ਤੋਂ ਬਾਅਦ ਹੁਣ ਯੌਰਪ ਡੌਂਕੀ ਲਗਾ ਕੇ ਜਾਣਦਿਆਂ ਲੋਕਾਂ ਦੀ ਭਰੀ ਕਿਸ਼ਤੀ ਪਲਟੀ!

Latest Update

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਪਿਛਲੇ ਦਿਨ ਹੀ ਇੱਕ ਅਜਿਹੀ ਖਬਰ ਆਈ ਸੀ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਅਮਰੀਕਾ ਦੇ ਲਈ ਡੌਂਕੀ ਲਗਾਉਂਦਿਆਂ ਲੋਕਾਂ ਦੀ ਇਕ ਟਰੱਕ ਦੇ ਵਿੱਚੋਂ 46ਲਾਸ਼ਾਂ ਮਿਲੀਆਂ ਅਤੇ 16 ਲੋਕ ਉਨ੍ਹਾਂ ਮੁਰਦਾ ਲਾਸ਼ਾਂ ਦੇ ਨਾਲ ਬੈਠੇ ਸਨ ਅਤੇ ੳੁਨ੍ਹਾਂ 16 ਲੋਕਾਂ ਦੀ ਹਾਲਤ ਵੀ ਬਹੁਤ ਜ਼ਿਆਦਾ ਹੀ ਗੰਭੀਰ ਸੀ ਹੁਣ ਇਸ ਖਬਰ ਤੋਂ ਬਾਅਦ ਇੱਕ ਹੋਰ ਵੱਡੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਅਮਰੀਕਾ ਤੋਂ ਬਾਅਦ ਹੁਣ ਯੂਰਪ ਵਿੱਚ ਡੌੰਕੀ ਲਗਾ ਕਿ ਜਾਣਦਿਆਂ ਪਰਵਾਸੀ ਲੋਕਾਂ ਦੀ ਇਸ ਦੀ ਘਟਨਾ ਦੇ ਕਾਰਨ ਹੋਈ ਦਰਦਨਾਕ ਮੌਤ ਜਿਨ੍ਹਾਂ ਵਿਚ ਦਰਜਨਾਂ ਲੋਕਾਂ ਦੀ ਜਾਨ ਚਲੀ ਗਈ ਤੁਹਾਨੂੰ ਦੱਸ ਦਈਏ ਕਿ ਇਹ ਕਿਸ਼ਤੀ ਯੌਰਪ ਜਾ ਰਹੀ ਸੀ ਅਤੇ ਅਚਾਨਕ ਹੀ ਅੱਗ ਲੱਗੀ ਅਤੇ ਇਸ ਤੋਂ

ਬਾਅਦ ਇਹ ਕਿਸ਼ਤੀ ਪਾਣੀ ਦੇ ਵਿਚ ਡੁੱਬ ਗਈ ਇਸ ਵਿੱਚ ਕੁੱਲ 150 ਲੋਕ ਜਾ ਰਹੇ ਸਨ ਅਤੇ 13 ਲੋਕਾਂ ਦੀ ਮੌਤ ਹੋ ਗਈ ਹੈ ਤੇ 40 ਲੋਕ ਲਾਪਤਾ ਦੱਸੇ ਜਾ ਰਹੇ ਹਨ ਸਥਾਨਕ ਰੈੱਡ ਕਰਾਸ ਦੇ ਇਕ ਅਧਿਕਾਰੀ ਜਾਚਾ ਸਾਂਭੋ ਨੇ ਦੱਸਿਆ ਕਿ ਘਟਨਾ ਸੋਮਵਾਰ ਰਾਤ ਦੱਖਣੀ ਕੈਸਾ ਮਾਸ ਖੇਤਰ ਦੇ ਕਾਂ ਪ੍ਰੋਟੀਨ ਨੇੜੇ ਵਾਪਰਿਆ ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਕਿਸ਼ਤੀ ਤੇ ਕਰੀਬ 159 ਲੋਕ ਸਵਾਰ ਸਨ ਅਤੇ 91 ਲੋਕਾਂ ਨੂੰ ਬਚਾ ਲਿਆ ਗਿਆ ਜਦ ਕਿ 40 ਲੋਕ ਲਾਪਤਾ ਦੱਸੇ ਜਾ ਰਹੇ ਹਨ ਲਾਪਤਾ ਲਾਸ਼ਾਂ ਨੂੰ ਕੱਢਣ ਲਈ ਲਗਾਤਾਰ ਸਰਕਾਰ ਦੇ ਵੱਲੋਂ ਖੋਜ ਜਾਰੀ ਹੈ ਉਥੇ ਹੀ ਸਥਾਨਕ ਸਮਾਚਾਰ ਖਬਰਾਂ ਮੁਤਾਬਕ ਕਿਸ਼ਤੀ ਚ ਅੱਗ ਲੱਗਣ ਤੋਂ ਬਾਅਦ ਉਹ ਪਲਟ ਗਈ ਹੈ ਅਜਿਹੀਆਂ ਜਾਣਕਾਰੀਆਂ ਮਿਲਦੀਆਂ ਹਨ

ਜਿਵੇਂ ਚੋਣ ਖੇਤਰ ਚ ਅਧਿਕਾਰੀਆਂ ਮੁਤਾਬਕ ਸਰਕਾਰੀ ਅਧਿਕਾਰੀ ਇਸ ਗੱਲ ਦੀ ਜਾਂਚ ਕਰੇ ਨੇ ਇਹ ਘਟਨਾ ਕਿਸ ਕਾਰਨ ਵਾਪਰੀ ਅਤੇ ਕਿਸ਼ਤੀ ਅਤੇ ਪਰਵਾਸ ਮੁਹਿੰਮ ਦਾ ਇੰਚਾਰਜ ਕੌਣ ਹੈ ਉਸ ਦੀ ਵੀ ਭਾਲ ਕੀਤੀ ਜਾ ਰਹੀ ਹੈ ਸੈਗਨਲ ਚ ਕਈ ਲੋਕ ਹਰ ਸਾਲ ਪੱਛਮੀ ਅਫ਼ਰੀਕਾ ਦੇ ਤੱਟ ਨਾਲ ਖਤਰਨਾਕ ਸਮੁੰਦਰ ਮਾਰਗ ਤੇ ਛੋਟੀਆਂ ਕਿਸ਼ਤੀਆਂ ਰਾਹੀਂ ਯੌਰਪ ਜਾਣ ਦੀ ਸੂਰਤ ਵਿੱਚ ਕੋਸ਼ਿਸ਼ ਕਰਦੇ ਨੇ ਹੁਣ ਤੁਸੀਂ ਦੋਸਤੋ ਦੇਖ ਹੀ ਲਿਆ ਹੋਵੇਗਾ ਕਿ ਇਨ੍ਹਾਂ ਨਤੀਜਿਆਂ ਕਾਰਨ ਕਈ ਘਟਨਾਵਾਂ ਵਾਪਰਦੀਆਂ ਹਨ ਤਾਂ ਤੁਹਾਡੇ ਤੋਂ ਉਮੀਦ ਹੈ ਕਿ ਤੁਸੀਂ ਇਹ ਅਜਿਹੀਆਂ ਕੋਸ਼ਿਸ਼ਾਂ ਨਹੀਂ ਕਰੋਗੇ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *