ਇਕ ਟਰੱਕ ਅੰਦਰੋਂ ਮਿਲੀਆਂ ਛਿਆਲੀ ਲਾਸ਼ਾਂ ਸਮੇਂ ਰਹਿੰਦੇ ਬਚਾਏ ਸੋਲ਼ਾਂ ਲੋਕ ਡੋਂਕੀ ਲਾ ਕੇ ਜਾ ਰਹੇ ਸਨ ਅਮਰੀਕਾ!

Latest Update

ਜਿਵੇਂ ਕਿ ਤੁਹਾਨੂੰ ਪਤਾ ਹੈ ਦੋਸਤੋ ਅੱਜ ਕੱਲ੍ਹ ਦੇ ਨੌਜਵਾਨਾਂ ਦੇ ਵਿਚ ਬਾਹਰ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਹੈ ਜੋ ਬਹੁਤ ਹੀ ਜ਼ਿਆਦਾ ਵਧ ਗਿਆ ਹੈ ਜਿਸ ਦੇ ਕਾਰਨ ਉਹ ਕਈ ਨਵੇਂ ਨਵੇਂ ਤਕਨੀਕੇ ਅਪਨਾਉਂਦੇ ਹਨ ਕਿ ਕਿਵੇਂ ਅਸੀਂ ਵਿਦੇਸ਼ਾਂ ਦੇ ਵਿਚ ਜਾ ਸਕੀਏ ਜੋ ਲੋਕ Ilest ਜਾਂ ਫਿਰ ਕੋਈ work ਵੇਸ ਬੀਜਾ ਲਗਾ ਕੇ ਜਾਂਦੇ ਹਨ ਉਨ੍ਹਾਂ ਦੇ ਲਈ ਤਾਂ ਜਾਣਾ ਸਹੀ ਹੈ ਉਨ੍ਹਾਂ ਨੂੰ ਕੋਈ ਵੀ ਜਾਣ ਵਿੱਚ ਦਿੱਕਤ ਨਹੀਂ ਆਉਂਦੀ ਹੈ ਪਰ ਕਈ ਲੋਕ ਅਜਿਹੇ ਹੁੰਦੇ ਹਨ ਜੋ ਕਿ ਵਿਦੇਸ਼ਾਂ ਦੇ ਵਿਚ ਜਾਣ ਲਈ ਗ਼ਲਤ ਰਸਤੇ ਦਾ ਇਸਤੇਮਾਲ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਇਹ ਰਸਤਾ ਉਨ੍ਹਾਂ ਦੀ ਜਾਨ ਦੇ ਉੱਪਰ ਦੀ ਗਵਾਉਣਾ ਪੈਂਦਾ ਹੈ ਅਤੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਹੈ ਕਿ ਅਸੀਂ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਦੇ ਲਈ ਆਪਣੀ ਜਾਨ ਗੁਆ ਬੈਠਾਂਗੇ ਤੁਹਾਡੇ ਨਾਲ ਇਕ ਅਜਿਹੀ ਤਾਜ਼ਾ

ਵੱਡੀ ਖ਼ਬਰ ਸਾਂਝੀ ਕਰਨ ਜਾ ਰਹੇ ਹਾਂ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਕ ਟਰੱਕ ਦੇ ਅੰਦਰੋਂ ਮਿਲੀਆਂ 46 ਲਾਸ਼ਾਂ ਇਨ੍ਹਾਂ ਲਾਸ਼ਾਂ ਦੇ ਹਾਲਾਤ ਦੇਖ ਕੇ ਸਾਰੇ ਲੋਕਾਂ ਦੇ ਉੱਡੇ ਹੋਸ਼ ਕਿਵੇਂ ਆਈਆਂ ਬੰਦ ਟਰੱਕ ਦੇ ਵਿੱਚ ਏਨੀਆਂ ਲਾਸ਼ਾਂ 16 ਲੋਕ ਜਿਊਂਦੇ ਪਏ ਸਨ ਇਨ੍ਹਾਂ ਲਾਸ਼ਾਂ ਦੇ ਨਾਲ ਅਤੇ ਸਾਰੇ ਲੋਕ ਹੈਰਾਨ ਹਨ ਕਿ ਇਕ ਟਰੱਕ ਦੇ ਵਿੱਚ ਏਨੀਆਂ ਲਾਸ਼ਾਂ ਕਿਵੇਂ ਆਈਆਂ ਹਨ ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਡੋੰਕੀ ਲਗਾ ਕੇ ਜ਼ਿਆਦਾਤਰ ਅਮਰੀਕਾ ਜਾਂਦੇ ਹਨ ਮੈਕਸੀਕੋ ਦੇ ਰਾਹੀਂ ਅਮਰੀਕਾ ਜਾਇਆ ਜਾਂਦਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਅਤੇ ਦੱਸਿਆ ਜਾ ਰਿਹਾ ਹੈ ਕਿ 46 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ ਇਹ ਵੀ ਅਮਰੀਕਾ ਡੋਂਕੀ ਲਗਾ ਕੇ ਜਾ ਰਹੇ ਸਨ ਇਹ ਖ਼ਬਰ ਅਮਰੀਕਾ ਦੀ ਦੱਸੀ ਜਾ ਰਹੀ ਹੈ 46 ਲੋਕਾਂ ਦੀਆਂ ਲਾਸ਼ਾਂ ਇਸ ਟਰੱਕ ਦੇ ਵਿੱਚੋਂ ਮਿਲੀਆਂ ਹਨ ਅਤੇ

16ਲੋਕ ਇਨ੍ਹਾਂ ਲਾਸ਼ਾਂ ਦੇ ਨਾਲ ਹੀ ਬੈਠੇ ਸਨ ਅਤੇ ਜਿਨ੍ਹਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਵਿੱਚ ਚਾਰ ਬੱਚੇ ਵੀ ਸ਼ਾਮਲ ਸਨ ਉਥੇ ਹੀ ਇਹ ਸਾਰੇ ਚੀਕ ਚਿਹਾੜਾ ਪਾ ਰਹੇ ਸਨ ਅਤੇ ਟਰੱਕ ਬੰਦ ਖੜ੍ਹਾ ਸੀ ਜਿਸ ਦਾ ਮਤਲਬ ਕੱਢਿਆ ਜਾ ਰਿਹਾ ਹੈ ਕਿ ਕਿਸੇ ਨੇ ਟਰੱਕ ਨੂੰ ਉੱਥੇ ਬੰਦ ਕਰ ਕੇ ਖੜਾ ਦਿੱਤਾ ਸੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *