150 ਆਵਾਜ਼ਾਂ ਕੱਢਦਾ ਇਹ ਮੁੰਡਾ ਕੁੜੀ ਦੀ ਆਵਾਜ਼ ਕੱਢ ਕਈਆਂ ਦੇ ਫਸੇ ਕੰਮ ਕਰਾਏ!

Latest Update

ਦੋਸਤੋ ਅੱਜ ਤੁਹਾਨੂੰ ਬਹੁਤ ਹੀ ਵਧੀਆ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿਚ ਇਕ ਨੌਜਵਾਨ 150 ਆਵਾਜ਼ਾਂ ਕੱਢ ਸਕਦਾ ਹੈ ਜੇਕਰ ਉਹ ਕਿਸੇ ਨਾਲ10-12 ਦਿਨ ਤੱਕ ਰਹਿ ਜਾਵੇ ਤਾਂ ਉਹ ਉਸ ਦੀ ਆਵਾਜ਼ ਕਾਪੀ ਕਰ ਲੈਂਦਾ ਹੈ ਇਹ ਨੌਜਵਾਨ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਅਤੇ ਨਾਮ ਜਤਿੰਦਰ ਸਿੰਘ ਹੈ ਉਨ੍ਹਾਂ ਦੇ ਵੱਲੋਂ ਉਸ ਨੌਜਵਾਨ ਮੁੰਡੇ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਨ੍ਹਾਂ-ਕਿਨ੍ਹਾਂ ਦੀਆਂ ਆਵਾਜ਼ਾਂ ਕੱਢ ਲੈਂਦੇ ਹੋ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਜੋ ਮੇਰੇ ਨਾਲ ਇਨਸਾਨ 10-12 ਦਿਨ ਰਹਿ ਗਿਆ ਮੈਂ ਉਸ ਦੀ ਆਵਾਜ਼ ਕਾਪੀ ਕਰ ਲੈਂਦਾ ਹਾਂ ਅਤੇ ਮੈਂ ਇੱਕ ਵਾਰ ਇੱਕ ਉਲਝਿਆ ਹੋਇਆ ਕੇਸ ਵੀ ਸੁਲਝਾਇਆ ਸੀ ਜਿਸ ਵਿਚ ਇਕ ਕੁੜੀ ਦੇ ਮਾਂ ਬਾਪ ਨੂੰ ਉਸਦੇ ਸ਼ੱਕ ਹੋ ਗਿਆ ਸੀ ਅਤੇ ਫਿਰ ਮੈਂ ਉਸ ਕੁੜੀ ਦੀ ਸਹੇਲੀ ਬਣ ਕੇ

ਉਸ ਦੀ ਮੰਮੀ ਦੇ ਨਾਲ ਗੱਲ ਕਰਨੀ ਸੀ ਅਤੇ ਜਿਸ ਕੁੜੀ ਦੀ ਮੈਂ ਆਵਾਜ਼ ਕੱਢੀ ਸੀ ਉਸ ਦੀ ਮੈਂ 7-8 ਦਿਨ ਲਗਾਤਾਰ ਆਵਾਜ਼ ਸੁਣੀ ਸੀ ਜਿਸ ਤੋਂ ਬਾਅਦ ਮੈਂ ਉਸ ਦੀ ਮੰਮੀ ਨਾਲ ਗੱਲ ਕਰੀਂ ਅਤੇ ਉਨ੍ਹਾਂ ਦਾ ਸ਼ੱਕ ਉਸ ਕੁੜੀ ਤੋਂ ਦੂਰ ਕੀਤਾ ਤੇ ਫਿਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਵਾਜ਼ਾਂ ਕਿਨ੍ਹਾਂ ਕਿਨ੍ਹਾਂ ਦੀਆਂ ਕੱਢ ਲੈਂਦੇ ਹੋ ਤਾਂ ਉਨ੍ਹਾਂ ਨੇ ਕਿਹਾ ਜਿਵੇਂ ਭਜਨਾ ਅਮਲੀ ਹੋ ਗਿਆ ਜੀਤ ਪੈਂਚਰਾਂਵਾਲਾ, ਸੰਨੀ ਦਿਓਲ,ਮੇਲ ਮਿੱਤਰ ਹੋਰ ਵੀ ਕਾਫ਼ੀ ਸਾਰਿਆਂ ਦੀ ਅਵਾਜ਼ ਕੱਢ ਲੈਂਦਾ ਹਾਂ ਅਤੇ ਫਿਰ ਉਨ੍ਹਾਂ ਦੇ ਵੱਲੋਂ ਕਈ ਕਲਾਕਾਰਾਂ ਦੀ ਆਵਾਜ਼ ਕੱਢ ਕੇ ਸੁਣਾਈ ਗਈ ਉਸ ਨੌਜਵਾਨ ਨੇ ਕਿਹਾ ਕਿ ਮੈਂ ਜੀਤ ਪੈਂਚਰਾਂ ਵਾਲੇ ਦੀ ਆਵਾਜ਼ ਨਾਲ ਸ਼ੇਅਰ ਚੈਟ ਉੱਪਰ ਬਹੁਤ ਫੇਮਸ ਰਿਹਾ ਹਾਂ ਤੇ ਫਿਰ ਉਨ੍ਹਾਂ ਨੇ ਬਾਈ ਦੀਪ ਸਿੱਧੂ

ਦੀ ਆਵਾਜ਼ ਕੱਢ ਕੇ ਦਿਖਾਏਗੀ ਅਤੇ ਉਸ ਨੇ ਕਿਹਾ ਕਿ ਆਪਾਂ ਬਾਈ ਦੀਪ ਸਿੱਧੂ ਵਰਗੇ ਬਣ ਤਾਂ ਨਹੀਂ ਸਕਦੇ ਪਰ ਉਨ੍ਹਾਂ ਦੀ ਸੋਚ ਤੇ ਜ਼ਰੂਰ ਚੱਲ ਰਹੇ ਹਾਂ ਕਿਸੇ ਦਾ ਬੁਰਾ ਨਹੀਂ ਕਰਦੇ ਹਾਂ ਅਤੇ ਫਿਰ ਉਨ੍ਹਾਂ ਨੇ ਦੱਸਿਆ ਕਿ ਮੈਂ ਇੱਕ ਮੁੰਡੇ ਦਾ ਉਲਝਿਆ ਹੋਇਆ ਕੇਸ ਵੀ ਸੁਲਝਾਇਆ ਸੀ ਜਿਸਦੇ ਵਿਚ ਉਸ ਦੇ ਮੰਮੀ ਨੂੰ ਸ਼ੱਕ ਹੋ ਗਿਆ ਸੀ ਵੀ ਮੇਰਾ ਮੁੰਡਾ ਕਿਸੇ ਕੁੜੀ ਦੇ ਨਾਲ ਗੱਲ ਕਰਦਾ ਹੈ ਅਤੇ ਫਿਰ ਉਸ ਨੇ ਆਪਣੀ ਮੰਮੀ ਨੂੰ ਕਿਹਾ ਕਿ ਮੇਰਾ ਮਿੱਤਰ ਹੈ ਜੋ ਮੁੰਡੇ ਤੇ ਕੁੜੀ ਦੋਨਾਂ ਦੀ ਅਵਾਜ਼ ਕੱਢ ਲੈਂਦਾ ਹੈ ਅਤੇ ਫਿਰ ਮੈਂ ਉਸ ਦਾ ਵੀ ਕੇਸ ਸੁਲਝਾਇਆ ਅਤੇ ਫਿਰ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਜੋ ਅੱਜ ਦੇ ਨੌਜਵਾਨ ਹਨ ਜੋ ਕਿ ਨਸ਼ਾ ਕਰਦੇ ਹਨ ਚਿੱਟਾ ਲਗਾਉਂਦੇ ਹਨ ਉਨ੍ਹਾਂ ਨੂੰ ਵੀ ਕੋਈ ਸੰਦੇਸ਼ ਦਿਆ ਆਪਣੀ ਮਮਿਕਰੀ ਦੇ ਜ਼ਰੀਏ ਤਾਂ ਉਸ ਨੌਜਵਾਨ ਨੇ ਕਿਹਾ ਕਿ

ਬਾਈ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਜੋ ਇਹ ਵੀਡਿਓ ਦੇਖ ਰਹੇ ਹਨ ਸ਼ਾਇਦ ਉਨ੍ਹਾਂ ਨੂੰ ਗੁੱਸਾ ਲੱਗੇਗਾ ਤੁਸੀਂ ਦੇਖੇ ਹੀ ਹੋਵੇਗਾ ਕੇ ਜੋ ਮੱਝ ਆ ਓ ਸੀ-ਸੀ ਕਰੇ ਬਿਨਾਂ ਪਾਣੀ ਨਹੀਂ ਪੀਂਦੀ ਹੈ ਜਦੋਂ ਉਹਦਾ ਮਨ ਕਰੂਗਾ ਉਹ ਉਹਦੇ ਹੀ ਪਾਣੀ ਪੀਓਗੇ ਹੁਣ ਤੁਸੀਂ ਮੰਨ ਲਓ ਕਿ ਮੈਂ ਸ਼ਰਾਬ ਪੀ ਕਰ ਰਿਹਾ ਹਾਂ ਜੇ ਤੁਹਾਡਾ ਮਨ ਕਰੇਗਾ ਤੁਸੀਂ ਫਿਰ ਕਰੋਗੇ ਹੁਣ ਜ਼ਿਆਦਾਤਰ ਤਾਂ ਬੇਰੁਜ਼ਗਾਰੀ ਹੈ ਬੰਦਾ ਬੇਲਾ ਰਹੇਗਾ ਤਾਂ ਉਸ ਦਾ ਗਲਤ ਪਾਸੇ ਹੀ ਧਿਆਨ ਜਾਵੇਗਾ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *