ਦੇਖੋ ਇਸ ਦੇਸ਼ ਨੇ ਲਗਾਈ ਆਪਣੇ ਡਾਲਰ ਤੇ ਸਿੱਖ ਕਿਸਾਨ ਦੀ ਫੋਟੋ!

Latest Update

ਜਿਵੇਂ ਕਿ ਤੁਹਾਨੂੰ ਪਤਾ ਹੈ ਦੋਤਸੋ ਜੋ ਸਾਡੀ ਸਿੱਖ ਕੌਮ ਹੈ ਉਹ ਸਦੀਆਂ ਤੋਂ ਹੀ ਸਾਡੇ ਪੰਜਾਬ ਦੇ ਲਈ ਕੁਰਬਾਨੀਆਂ ਦਿੰਦੀ ਆ ਰਹੀ ਹੈ ਅਤੇ ਜਿਸ ਕਰ ਕੇ ਸਾਡੇ ਪੰਜਾਬ ਦੇ ਵਿੱਚ ਤੇ ਪੂਰੀ ਦੁਨੀਆਂ ਦੇ ਵਿੱਚ ਸਿੱਖ ਸਰਦਾਰਾਂ ਦਾ ਬਹੁਤ ਹੀ ਜ਼ਿਆਦਾ ਮਾਣ ਸਤਿਕਾਰ ਕੀਤਾ ਜਾਂਦਾ ਹੈ ਕਿਉਂਕਿ ਸਿੱਖ ਸਰਦਾਰਾਂ ਨੇ ਪੰਜਾਬ ਨੂੰ ਬਹੁਤ ਹੀ ਗਲਤ ਹੱਥਾਂ ਤੋਂ ਬਚਾਇਆ ਹੈ ਅਤੇ ਨਾਲ ਹੀ ਆਪਣੇ ਪੰਜਾਬ ਨੂੰ ਬਚਾਉਣ ਦੇ ਲਈ ਕਈ ਕੁਰਬਾਨੀਆਂ ਵੀ ਦਿੱਤੀਆਂ ਹਨ ਜਿਸ ਦੇ ਕਾਰਨ ਹਾਲੇ ਵੀ ਜਾਲਿਮ ਲੋਕ ਇਨ੍ਹਾਂ ਸਿੱਖ ਸਰਦਾਰਾਂ ਦੇ ਡਰ ਤੋਂ ਕੰਬਣ ਲੱਗ ਜਾਂਦੇ ਹਨ ਅਤੇ ਇਨ੍ਹਾਂ ਸਿੱਖ ਸਰਦਾਰਾਂ ਨੂੰ ਪੰਜਾਬ ਵਿੱਚ ਬਹੁਤ ਹੀ ਮਾਨਤਾ ਦਿੱਤੀ ਜਾਂਦੀ ਹੈ ਕਿਉਂਕਿ ਸਾਡੇ ਗੁਰੂਆਂ ਦੀ ਧਰਤੀ ਤੋਂ ਪੈਦਾ ਹੋਏ ਸਿੱਖ ਸਰਦਾਰਾਂ ਹਰ ਸਮੇਂ ਹਰ ਮੁਸ਼ਕਿਲ ਦੇ

ਵਿੱਚ ਆਪਣੇ ਭੈਣ ਭਰਾਵਾਂ ਦੇ ਨਾਲ ਖੜ੍ਹੇ ਰਹਿੰਦੇ ਹਨ ਅਤੇ ਆਪਣੇ ਪੰਜਾਬ ਦੇ ਹੱਕਾਂ ਦੇ ਲਈ ਹਮੇਸ਼ਾ ਲੜਦੇ ਆਏ ਹਨ ਹੁਣ ਤਹਾਨੂੰ ਦੱਸਦਿਏ ਕਿ ਜਿੱਥੇ ਪੰਜਾਬ ਦੇ ਵਿੱਚ ਸਿੱਖ ਸਰਦਾਰਾਂ ਨੂੰ ਮਾਣ ਸਤਿਕਾਰ ਇੱਜ਼ਤ ਦਿੱਤੀ ਜਾਂਦੀ ਹੈ ਉੱਥੇ ਹੀ ਇੱਕ ਵੱਡੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ ਕਿ ਇਕ ਅਜਿਹਾ ਦੇਸ਼ ਹੈ ਜਿੱਥੇ ਸਿੱਖ ਸਰਦਾਰ ਦੀ ਫੋਟੋ ਉਨ੍ਹਾਂ ਨੇ ਆਪਣੇ ਡਾਲਰ ਦੇ ਉੱਪਰ ਲਗਾਈ ਹੈ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਕਿ ਜੋ ਫਿਜੀ ਟਾਪੂ ਹੈ ਉਥੇ ਦੇ ਲੋਕਾਂ ਨੇ ਆਪਣੇ ਡਾਲਰ ਦੇ ਉੱਪਰ ਸਿੱਖ ਸਰਦਾਰਾਂ ਦੀ ਫੋਟੋ ਲਗਾਈ ਹੈ ਫਿਜੀ ਟਾਪੂ ਦੇ ਵਿੱਚ ਸਰਦਾਰਾਂ ਨੇ ਆਪਣੇ ਦੇਸ਼ ਦੇ ਲਈ ਇੰਨਾ ਕੁਝ ਕੀਤਾ ਸੀ ਕਿ ਉੱਥੋਂ ਦਾ ਜੋ ਦੇਸ਼ ਹੈ

ਸਰਦਾਰਾਂ ਦੀ ਫੋਟੋ ਆਪਣੇ ਡਾਲਰ ਤੇ ਲਗਾਉਣ ਦੇ ਲਈ ਮਜਬੂਰ ਹੋ ਗਿਆ ਇਹ ਗੱਲ 1916 ਦੇ ਤਕਰੀਬਨ ਦੀ ਹੈ ਜਦੋਂ ਈਸਟ ਇੰਡੀਆ ਕੰਪਨੀ ਹਰੇਕ ਵਿਦੇਸ਼ਾਂ ਦੇ ਵਿੱਚੋਂ ਇੰਪਲਾਇਰ ਲੈ ਕੇ ਜਾਇਆ ਕਰਦੀ ਸੀ ਅਤੇ ਇਸ ਤਰ੍ਹਾਂ ਹੀ ਫੀਜੀ ਵਿੱਚ ਵੀ ਸਿੱਖਾਂ ਨੂੰ ਜ਼ਬਰਦਸਤੀ ਜੋ ਈਸਟ ਇੰਡੀਆ ਕੰਪਨੀ ਹੈ ਉਹ ਕੰਮ ਕਰਨ ਦੇ ਲਈ ਧੱਕੇ ਨਾਲ ਉਨ੍ਹਾਂ ਨੂੰ ਫਿਜੀ ਦੇ ਵਿੱਚ ਲੈ ਗਈ ਅਤੇ ਜਿਸ ਦੇ ਕਾਰਨ ਕਈ ਸਿੱਖ ਮਜਬੂਰ ਵੀ ਹੋਏ ਅਤੇ ਉਥੋਂ ਭੱਜ ਵੀ ਆਏ ਅਤੇ ਕਈ ਸਿੱਖ ਆਪਣੀ ਮਰਜ਼ੀ ਦੇ ਨਾਲ ਉਥੇ ਗਏ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਫੀਜ਼ੀ ਦੇ ਹਾਲਾਤ ਕੁਝ ਜ਼ਿਆਦਾ ਵਧੀਆ ਨਹੀਂ ਸਨ ਪਰ ਸਿੱਖਾਂ ਨੇ ਉੱਥੇ ਜਾ ਕੇ ਇੰਨਾ ਕੁਝ ਕੀਤਾ ਆਰਥਿਕ,ਰਾਜਨੀਤਿਕ, ਸਮਾਜਿਕ ਹਰ ਪੱਖੋਂ ਉਨ੍ਹਾਂ ਨੂੰ ਇੰਨਾ

ਤਕੜਾ ਕੀਤਾ ਕਿ ਉਹ ਸਰਦਾਰਾਂ ਦੀ ਇਸ ਦੇਣ ਨੂੰ ਭੁੱਲ ਨਹੀਂ ਸਕੇ ਅਤੇ ਜਿਸ ਕਰਕੇ ਉਨ੍ਹਾਂ ਨੇ ਇਕ ਡਾਲਰ ਦੇ ਉੱਪਰ ਸਰਦਾਰਾਂ ਦੀ ਫੋਟੋ ਲਗਾ ਦਿੱਤੀ ਇਹ ਜੋ ਫੋਟੋ ਹੁਣ ਨਹੀਂ ਲੱਗੀ ਹੈ ਬਹੁਤ ਹੀ ਪਹਿਲਾਂ ਦੀ ਲੱਗੀ ਹੋਈ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਇਸ ਲਈ ਅਸੀਂ ਇਹ ਜੋ ਖ਼ਬਰ ਹੈ ਤੁਹਾਡੇ ਲਈ ਲੈ ਕੇ ਆਏ ਹਾਂ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *