ਸਰਕਾਰੀ ਸਕੂਲ ਵਿਚ ਪਡ਼੍ਹਦੇ ਨੌਜਵਾਨ ਨੇ ਪ੍ਰਾਪਤ ਕੀਤੇ ਨੌੰ ਬੈਂਡ

Latest Update

ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਜੋ ਅੱਜ ਦੇ ਜਿਹੜੇ ਨੌਜਵਾਨ ਹਨ ਉਹ ਵਿਦੇਸ਼ ਜਾਣਾ ਚਾਹੁੰਦੇ ਹਨ ਜਿਨ੍ਹਾਂ ਦੇ ਦਿਲ ਦੇ ਵਿੱਚ ਇੱਕ ਚਾਹ ਹੈ ਕਿ ਉਹ ਵਿਦੇਸ਼ ਜਾ ਕੇ ਵਿਦੇਸ਼ੀ ਧਰਤੀ ਤੇ ਜਾ ਕੇ ਪੜ੍ਹਨ ਤੇ ਉਹਨਾਂ ਵਾਸਤੇ ਇਹ ਜ਼ਰੂਰੀ ਹੁੰਦਾ ਹੈ ਕਿ ਉਹ Ilest ਕਰਨਾ ਅਤੇ ਉਨ੍ਹਾਂ ਵਾਸਤੇ ਇਹ ਜ਼ਰੂਰੀ ਤਾਜ਼ਾ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਕ ਨੌਜਵਾਨ ਹੈ ਜੋ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਤੋਟ ਪਿੰਡ ਦੇ ਕੁਲਵੰਤ ਸਿੰਘ ਅਤੇ ਇਨ੍ਹਾਂ ਦੀ ਉਮਰ 28 ਸਾਲ ਦੀ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਦੇ Ilest ਵਿੱਚ 8.5 ਓਵਰਆਲ ਬੈਂਡ ਲੈ ਗਏ ਹਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸਭ ਤੋਂ ਪਹਿਲਾਂ ਤੁਸੀਂ ਦੱਸੋ ਜੋ ਤੁਹਾਡੇ ਬੈੱਡ ਹਨ ਉਹ ਕਿੱਦਾਂ ਆਏ ਹਨ ਜੋ ਕਿ ਟੀਆਰਐਫ ਕੀ ਹੁੰਦੀ ਹੈ ਅਤੇ

ਉਸ ਨੌਜਵਾਨ ਨੇ ਦੱਸਿਆ ਕਿ ਮੇਰੇ ਓਵਰਆਲ 8.5 ਬੈੱਡ ਹਨ ਜਿਸ ਵਿੱਚ ਚਾਰ ਮਡਿਊਲਰ ਹੁੰਦੇ ਹਨ ਫਸਟ ਲਿਸਨਿੰਗ, ਸੈਕਿੰਡ ਰਾਈਟਿੰਗ, ਥਰਡ ਸਪੀਕਿੰਗ, ਫੋਰਥ ਰੀਡਿੰਗ ਉਨ੍ਹਾਂ ਨੇ ਦੱਸਿਆ ਕਿ ਲਿਸਨਿੰਗ ਮਡਿਊਲ ਦੇ ਵਿੱਚੋਂ ਮੇਰੇ 9ਬੈਂਡ ਆਏ ਹਨ ਰੀਡਿੰਗ ਦੇ ਵਿੱਚੋਂ 8.5 ਤੇ ਸਪੀਕਿੰਗ ਚੋਂ 8ਰਾਈਟਿੰਗ ਚੋਂ 7.5 ਓਵਰਆਲ ਮੇਰੇ 8.5 ਬੈੱਡ ਹਨ ਤਾਂ ਉਸ ਨੌਜਵਾਨ ਤੋਂ ਪੱਤਰਕਾਰ ਵੱਲੋਂ ਪੁੱਛਿਆ ਗਿਆ ਕਿ ਕਹਿੰਦੇ ਹਨ ਕਿ ਜਦੋਂ ਅਸੀਂ Ilest ਕਰਨੀ ਹੈ ਤਾਂ ਜੋ ਸਾਨੂੰ ਇੰਗਲਿਸ਼ ਐ ਉਹ ਆਉਣੀ ਜ਼ਰੂਰੀ ਹੈ ਅਤੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਸਾਡੀ ਪੜ੍ਹਾਈ ਹੈ ਉਹ CBSE ਬੋਰਡ ਦੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਪੰਜਾਬ ਸਕੂਲ

ਸਿੱਖਿਆ ਬੋਰਡ ਹੁੰਦਾ ਹੈ ਉਸਦੇ ਵਿੱਚ ਔਖਾ ਹੁੰਦਾ ਹੈ ਬੱਚਿਆਂ ਦੇ ਲਈ ਤਾਂ ਉਸ ਨੌਜਵਾਨ ਨੂੰ ਪੁੱਛੇ ਗਿਆ ਕਿ ਤੁਸੀਂ ਫਿਰ ਕਿਸੇ ਸਕੂਲ ਵਿੱਚ ਪੜ੍ਹਾਈ ਕੀਤੀ ਹੈ ਅਤੇ ਉਸ ਨੌਜਵਾਨ ਨੇ ਦੱਸਿਆ ਕਿ ਜੋ ਮੇਰੀ ਸਾਰੀ ਪੜ੍ਹਾਈ ਹੈ ਉਹ ਬਾਰ੍ਹਵੀਂ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਹੀ ਹੋਈ ਹੈ ਉਸ ਨੇ ਕਿਹਾ ਕਿ ਸ਼ੁਰੂ ਤੋਂ ਹੀ ਜੋ ਮੇਰੀ ਪੜ੍ਹਾਈ ਹੈ ਕੋਈ ਜ਼ਿਆਦਾ ਵਧੀਆ ਸਕੂਲ ਦੇ ਵਿਚ ਨਹੀਂ ਹੋਈ ਹੈ ਕਿਉਂਕਿ ਜੋ ਮੇਰਾ ਤੋੜ ਪਿੰਡ ਹੈ ਉਸ ਵਿੱਚ ਅੱਠਵੀਂ ਤਕ ਇਕ ਛੋਟਾ ਜਿਹਾ ਪ੍ਰਾਈਵੇਟ ਸਕੂਲ ਸੀ ਅਤੇ ਅੱਠਵੀਂ ਕਲਾਸ ਤਕ ਮੈਂ ਉੱਥੇ ਪੜ੍ਹਾਈ ਕੀਤੀ ਹੈ ਅਤੇ ਇਸ ਤੋਂ ਬਾਅਦ ਵੀ ਮੈਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਆਪਣੀ ਪੜ੍ਹਾਈ ਕਰਨ ਲਈ ਨਹੀਂ ਗਿਆ ਕਿਉਂਕਿ ਜੋ ਘਰ ਦੇ ਹਾਲਾਤ ਸਨ ਉਹ ਬਹੁਤ ਚੰਗੇ ਨਹੀਂ ਸੀ ਅਤੇ ਫਿਰ ਮੇਰੇ ਪਿਤਾ ਜੀ ਨੇ ਜੋ ਸਾਡੇ ਪਿੰਡ ਦੇ ਨਾਲ ਹੀ ਦੋ ਤਿੰਨ ਸਕੂਲ ਹਨ ਉਨ੍ਹਾਂ ਦੇ ਵਿੱਚ ਪਤਾ ਕਰ ਕੇ ਮੇਰੀ ਅਗਲੀ ਪੜ੍ਹਾਈ ਸ਼ੁਰੂ ਕਰਵਾਈ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਹਨ ਅਤੇ ਉਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਧਾਰਨਾ ਬਹੁਤ ਹੀ ਗਲਤ

ਬਣੀ ਹੋਈ ਹੈ ਜੋ ਕਹਿੰਦੇ ਹਨ ਕਿ ਜੋ CBSE ਬੋਰਡ ਦੇ ਬੱਚੇ ਹੁੰਦੇ ਹਨ ਉਹ ਇਸ Ilest ਨੂੰ ਪਾਸ ਕਰਦੇ ਹਨ ਜੋ ਪੰਜਾਬ ਸਕੂਲ ਸਿੱਖਿਆ ਵਾਲੇ ਬੱਚੇ ਹਨ ਉਨ੍ਹਾਂ ਦੇ ਲਈ ਇਹ ਔਖਾ ਹੈ ਉਨ੍ਹਾਂ ਨੇ ਕਿਹਾ ਕਿ ਉਹ ਬੱਚੇ ਤੇ ਨਿਰਭਰ ਕਰਦੀ ਹੈ ਕਿ ਜੋ ਉਨ੍ਹਾਂ ਦੀ ਲੈਵਲ ਆਫ ਇੰਗਲਿਸ਼ ਹੈ ਜੋ ਕਿ ਉਸ ਬੱਚੇ ਨੇ ਜੋ ਸਿੱਖਿਆ ਗ੍ਰਹਿਣ ਕੀਤੀ ਹੈ ਕਿਉਂਕਿ ਆਪਣੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਵੀ ਜੋ ਬਹੁਤ ਵਧੀਆ ਟੀਚਰ ਹਨ ਉਨ੍ਹਾਂ ਤੋਂ ਪੜ੍ਹਿਆ ਹੈ ਅਤੇ ਉਸ ਦਾ ਲੈਵਲ ਵੀ ਬਹੁਤ ਵਧੀਆ ਹੋਵੇਗਾ ਇੰਗਲਿਸ਼ ਦੇ ਵਿੱਚ ਜਿੱਥੇ ਉਨ੍ਹਾਂ ਨੇ ਕਿਹਾ ਕਿ ਮੇਰਾ ਕਹਿਣਾ ਹੈ ਕਿ ਸੀਬੀਐੱਸਸੀ ਬੋਰਡ ਚ ਪੜ੍ਹ ਕੇ ਅਸੀਂ ਵਧੀਆ ਸਕੋਰ ਲੈ ਸਕਦੇ ਹਾਂ ਅਤੇ ਪੰਜਾਬ ਸਿੱਖਿਆ ਬੋਰਡ ਦੇ ਵਿੱਚ ਅਸੀਂ ਵਧੀਆ ਸਕੋਰ ਨਹੀਂ ਲੈ ਸਕਦੇ ਇਹ ਬਿਲਕੁਲ ਗਲਤ ਹੈ ਉਨ੍ਹਾਂ ਨੇ ਕਿਹਾ ਕਿ ਬੱਚੇ ਦੇ ਲੈਵਲ ਤੇ ਉਨ੍ਹਾਂ ਦੀ ਜੋ ਸਿੱਖਿਆ ਸ਼ਕਤੀ ਹੈ ਉਹ ਮਾਅਨੇ ਰੱਖਦੀ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *