ਪੰਜਾਬ ਦੀਆਂ ਔਰਤਾਂ ਨੇ ਬਜਟ ਤੇ ਭਗਵੰਤ ਮਾਨ ਨੂੰ ਸੁਣਾ ਦਿੱਤੀਆਂ ਖਰੀਆਂ ਖਰੀਆਂ,ASI ਨੇ ਮੁੰਡੇ ਦੇ ਪੱਟ ਚ ਮਾਰੀ ਗੋਲੀ!

Latest Update

ਜਿਵੇਂ ਕਿ ਤੁਹਾਨੂੰ ਪਤਾ ਹੈ ਦੋਸਤੋ ਸੰਗਰੂਰ ਦੀਆਂ ਔਰਤਾਂ ਨੇ ਜਿੱਥੇ ਆਮ ਆਦਮੀ ਪਾਰਟੀ ਨੂੰ ਵੱਡੀਆਂ ਲੀਡਾਂ ਦਿੱਤੀਆਂ ਗਈਆਂ ਉਥੇ ਹੀ ਅਤੇ ਫਿਰ ਪਿਛਲੇ ਦਿਨੀਂ ਹੀ ਤੁਸੀਂ ਦੇਖਿਆ ਹੀ ਹੈ ਕਿ ਇਨ੍ਹਾਂ ਔਰਤਾਂ ਨੇ ਆਪਣਾ ਉਹ ਵੀ ਰੂਪ ਦਿਖਾਇਆ ਹੈ ਕਿ ਤੁਸੀਂ ਕਿਸ ਤਰ੍ਹਾਂ ਪਹਿਲਾਂ ਵਾਅਦੇ ਕਰਦੇ ਹੋ ਅਤੇ ਫਿਰ ਬਾਅਦ ਵਿੱਚ ਭੁੱਲ ਜਾਂਦੇ ਹੋ ਅਤੇ ਫਿਰ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਔਰਤਾਂ ਦਾ ਭਗਵੰਤ ਮਾਨ ਨੂੰ ਇਹ ਜਵਾਬ ਦੇਣਾ ਕੀ ਵਿਧਾਨ ਸਭਾ ਦੇ ਵਿੱਚ ਉਠਾਇਆ ਗਿਆ ਸੀ ਤਾਂ ਵਿਧਾਨ ਸਭਾ ਦੇ ਇੱਕ ਵਿਧਾਇਕ ਨਾਲ ਗੱਲ ਕੀਤੀ ਗਈ ਜਿਨ੍ਹਾਂ ਦਾ ਨਾਮ ਦਰਬਾਰਾ ਸਿੰਘ ਕਾਹਲੋਂ ਹੈ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਬਾਰੇ ਵਿਧਾਨ ਸਭਾ ਦੇ ਵਿੱਚ ਕੋਈ ਵੀ ਸਵਾਲ ਨਹੀਂ ਉਠਾਇਆ ਗਿਆ ਤਾਂ ਉਨ੍ਹਾਂ ਨੇ ਦੱਸਿਆ

ਕਿ ਕਾਹਲੋੰ ਸਾਹਿਬ ਨੇ ਦੱਸਿਆ ਕਿ ਕੇਜਰੀਵਾਲ ਨੇ ਪੰਜਾਬ ਨੂੰ ਪੰਜ ਗਰੰਟੀਆਂ ਦਿੱਤੀਆਂ ਸਨ ਹੁਣ ਇਹ ਗੱਲ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਗਰੰਟੀਆਂ ਨੂੰ ਦਿੰਦੀ ਹੈ ਕਿ ਨਹੀਂ ਉਨ੍ਹਾਂ ਸਭ ਤੋਂ ਦੇ ਵਿੱਚ ਇੱਕ ਵੱਡੀ ਗਾਰੰਟੀ ਇਹ ਹੈ ਕਿ 1000 ਰੁਪਿਆ ਦੇਵਾਂਗੇ ਅਤੇ ਜਦੋਂ ਇੱਕ ਹਜਾਰ ਰੁਪਿਆ ਕਿਹਾ ਗਿਆ ਤਾਂ ਅਤੇ ਇਹ ਵੀ ਕਿਹਾ ਗਿਆ ਹੈ ਕਿ ਅਠਾਰਾਂ ਸਾਲ ਤੋਂ ਉੱਪਰ ਲੜਕੀ ਨੂੰ ਹੁੰਮ ਹੁਮਾ ਕੇ ਵੋਟਾਂ ਪਾਉਣ ਦਾ ਅਧਿਕਾਰ ਹੈ ਅਤੇ ਜਦੋਂ ਉਹਨਾਂ ਨੇ ਹੁੰਮ ਹੁਮਾ ਕੇ ਆਪਣੀਆਂ ਵੋਟਾਂ ਪਾਈਆਂ ਅਤੇ ਇਨ੍ਹਾਂ ਦੇ ਫ਼ਰਜ ਬਣਦਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਇਹ ਕਿਵੇਂ ਮਰਜ਼ੀ ਮੈਨੇਜ ਕਰਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਬਣਨ ਤੋਂ ਬਾਅਦ ਨੌੰ ਹਜਾਰ ਕਰੋੜ ਕਰਜ਼ਾ ਚੁੱਕਿਆ ਸੀ ਅਤੇ ਇਸ ਦੇ ਵਿੱਚ ਹੀ ਬਾਰਾਂ ਹਜ਼ਾਰ ਕਰੋੜ

ਹੋਰ ਕਰਜ਼ ਚੁੱਕ ਲੈਂਦੇ ਅਤੇ ਇਨ੍ਹਾਂ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇ ਦਿੰਦੇ ਅਤੇ ਹੁਣ ਜਦੋਂ ਇਨ੍ਹਾਂ ਔਰਤਾਂ ਨੂੰ ਨਹੀਂ ਪੈਸੇ ਮਿਲੇ ਤਾਂ ਭਗਵੰਤ ਮਾਨ ਦੇ ਖਿਲਾਫ ਬੋਲ ਪਈਆਂ ਅਤੇ ਦੂਸਰੇ ਨੰਬਰ ਤੇ ਇਨ੍ਹਾਂ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਦਾ ਜੋ ਕਰਜ਼ਾ ਹੈ ਉਹ ਵੀ ਮੁਆਫ਼ ਕਰਾਂਗੇ ਅਤੇ ਇਹਨਾ ਨੇ ਉਹ ਵੀ ਨਹੀਂ ਕੀਤਾ ਅਤੇ ਐਮ ਐਸ ਸੀ ਜੋ ਦਿੱਤੀ ਹੈ ਉਹ ਵੀ ਇਨ੍ਹਾਂ ਨੇ ਮੂੰਗੀ ਦੇ ਵਿੱਚ ਦਿੱਤੀ ਹੈ ਅਤੇ ਮੂੰਗੀ ਹੈ ਜੋ 72,73ਸੀ ਤੇ ਹੁਣ ਉਹ ਪੰਜ ਹਜ਼ਾਰ ਰੁਪਏ ਵਿਕ ਰਹੀ ਹੈ ਅਤੇ ਫਿਰ ਉਨ੍ਹਾਂ ਨੇ ਕਿਹਾ ਸੀ ਕਿ ਜੋ ਮੁਹੱਲੇ ਹਨ ਉਹ ਵੀ ਘਰ ਘਰ ਬਣਾਉਣੇ ਹਨ ਅਤੇ ਜਿਵੇਂ ਪੰਜਾਬ ਦੇ ਵਿੱਚ ਤੇਰਾਂ ਹਜ਼ਾਰ ਪਿੰਡ ਹਨ ਤਾਂ ਸ਼ਹਿਰਾਂ ਦੇ ਵਿੱਚ ਅਠਾਰਾਂ ਉਨੀ ਹਜ਼ਾਰ ਮੁਹੱਲੇ ਬਣਾਉਣੇ ਸਨ ਅਤੇ ਇਨ੍ਹਾਂ ਨੇ ਫਿਰ ਇੱਕ ਸੌ ਸਤਾਰਾਂ ਅਨਾਊਂਸ ਕੀਤੇ ਹਨ ਅਤੇ ਉਹ ਵੀ ਹੱਸਦੇ ਹੋਏ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਦੇ ਕੋਲੋਂ ਢੈਂਚੇ ਦੇ ਪੈਸੇ ਹੋਣਗੇ ਅਤੇ ਬਾਕੀ ਇਨ੍ਹਾਂ ਕੋਲ ਹੈ ਨਹੀਂ

ਕਾਹਲੋਂ ਸਾਹਿਬ ਨੇ ਕਿਹਾ ਕਿ ਇਸ ਕਰਕੇ ਜੋ ਔਰਤਾਂ ਹਨ ਭੜਕੀਆਂ ਹਨ ਅਤੇ ਜਿਸ ਦੇ ਕਾਰਨ ਹੀ ਇਨ੍ਹਾਂ ਨੇ ਸਰਕਾਰ ਨੂੰ ਮੂਧੇ ਮੂੰਹ ਮਾਰਿਆ ਹੈ ਇਸ ਦੇ ਕਾਰਨ ਹੀ ਜੋ ਇਨ੍ਹਾਂ ਨੂੰ ਵੋਟਾਂ ਘੱਟ ਮਿਲੀਆਂ ਹਨ ਅਤੇ ਜਿਵੇਂ ਅਨਮੋਲ ਗਗਨ ਮਾਨ ਕਹਿੰਦੀ ਸੀ ਕਿ ਸਾਨੂੰ ਕੋਈ ਹਰਾ ਨਹੀਂ ਸਕਦਾ ਹੈ ਅਤੇ ਸਾਡੀਆਂ ਜੋ ਜੜ੍ਹਾਂ ਹਨ ਉਹ ਸੰਗਰੂਰ ਦੇ ਵਿੱਚੋਂ ਪੱਟ ਹੀ ਨਹੀਂ ਸਕਦਾ ਪਰ ਜੋ ਭਾਈ ਜਰਨੈਲ ਸਿੰਘ ਸਿਮਰਜੋਤ ਮਾਨ ਹਨ ਉਨ੍ਹਾਂ ਨੇ ਇਨ੍ਹਾਂ ਨੂੰ ਬਹੁਤ ਹੀ ਵੱਡੀ ਕਰਾਰੀ ਹਾਰ ਦਿੱਤੀ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *