ਗੱਡੀ ਉੱਤੇ ਫਾਸਟ ਟੈਗ ਲਗਾਉਣ ਵਾਲੇ ਹੋ ਜਾਓ ਸਾਵਧਾਨ

Latest Update

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਅੱਜ ਕੱਲ੍ਹ ਨਵੇਂ ਨਵੇਂ ਤਰੀਕੇ ਆ ਰਹੇ ਹਨ ਲੋਕਾਂ ਨੂੰ ਠੱਗਣ ਦੇ ਜਿਸ ਦੇ ਨਾਲ ਲੋਕਾਂ ਨੂੰ ਪਤਾ ਵੀ ਨਹੀਂ ਚੱਲਦਾ ਹੈ ਕਿ ਸਾਡੇ ਜੋ ਪੈਸੇ ਹਨ ਉਹ ਸਾਡੇ ਅਕਾਉਂਟ ਦੇ ਵਿਚੋਂ ਨਿਕਲ ਗਏ ਹਨ ਐਨੇ ਜ਼ਿਆਦਾ ਸ਼ਾਤਿਰ ਲੋਕ ਹੋ ਚੁੱਕੇ ਹਨ ਕਈ ਲੋਕਾਂ ਨੂੰ ਭਣਕ ਤੱਕ ਵੀ ਨਹੀਂ ਲੱਗਣ ਦਿੰਦੇ ਕਿ ਅਸੀਂ ਨੇ ਉਨ੍ਹਾਂ ਦੇ ਪੈਸੇ ਕਿਵੇਂ ਉਨ੍ਹਾਂ ਦੇ ਅਕਾਊਂਟ ਦੇ ਵਿੱਚੋਂ ਕੱਢ ਲਏ ਹਨ  ਅਤੇ ਲੋਕ ਇਹ ਸੋਚਦੇ ਰਹਿ ਜਾਂਦੇ ਹਨ ਕਿ ਮੇਰੇ ਅਕਾਊਟ ਦੇ ਵਿੱਚੋਂ ਪੈਸੇ ਗਏ ਤਾਂ ਗਏ ਕਿੱਥੇ ਇਨ੍ਹਾਂ ਠੱਗੀਆਂ ਕਰਨ ਵਾਲਿਆਂ ਦੇ ਕਾਰਨ ਲੋਕਾਂ ਦੇ ਵਿਚ ਬਹੁਤ ਹੀ ਪਰੇਸ਼ਾਨੀ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਲੋਕ ਇਨ੍ਹਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਚੱਲਦਾ ਹੈ ਕਿ ਸਾਡੇ ਪੈਸੇ ਕਿਵੇਂ

ਸਾਡੇ ਅਕਾਊਟ ਦੇ ਵਿੱਚੋਂ ਚਲੇ ਗਏ ਅੱਜ ਦੁਨੀਆਂ ਦੇ ਵਿੱਚ ਟੈਕਨਾਲੋਜੀ ਏਨੀ ਜ਼ਿਆਦਾ ਵਧ ਗਈ ਹੈ ਕਿ ਇਨ੍ਹਾਂ ਚੋਰੀ ਕਰਨ ਵਾਲਿਆਂ ਨੂੰ ਨਵੇਂ ਨਵੇਂ ਰਸਤੇ ਮਿਲ ਰਹੇ ਹਨ ਚੋਰੀ ਕਰਨ ਦੇ ਅਤੇ ਇਨ੍ਹਾਂ ਮਾਮਲਿਆਂ ਦੇ ਨਾਲ ਉਹ ਲੋਕ ਪਰੇਸ਼ਾਨ ਹੋ ਕੇ ਪੁਲੀਸ ਕੋਲ ਵੀ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ ਕੋਲ ਕੋਈ ਸਬੂਤ ਹੀ ਨਹੀਂ ਹੁੰਦਾ ਹੈ ਕਿ ਸਾਡੇ ਪੈਸੇ ਕਿੱਥੇ ਤੇ ਕੀਹਨੇ ਕੱਢ ਲਏ ਹਨ ਅੱਜ ਤੁਹਾਨੂੰ ਅਜਿਹੀ ਇੱਕ ਵੱਡੀ ਤਾਜ਼ਾ ਖ਼ਬਰ ਦੱਸਣ ਜਾ ਰਹੇ ਹਨ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਜੋ ਕੁਝ ਗ਼ਰੀਬ ਬੱਚੇ ਜੋ ਕਿ ਸੜਕਾਂ ਤੇ ਗੱਡੀਆਂ ਸਾਫ ਕਰਨ ਦਾ ਕੰਮ ਕਰਦੇ ਹਨ ਉਨ੍ਹਾਂ ਦੇ ਵੱਲੋਂ ਸਾਡੀ ਗੱਡੀ ਤੇ ਲੱਗੇ ਫਾਸਟ ਟੈਗ ਨੂੰ ਬਹੁਤ ਹੀ ਚਲਾਕੀ ਦੇ ਨਾਲ ਸਕੈਨ ਕੀਤਾ ਜਾਂਦਾ ਹੈ ਜਿਸ ਦਾ ਸਾਨੂੰ ਕੁਝ ਦਿਨਾਂ ਬਾਅਦ ਪਤਾ ਚੱਲਦਾ ਹੈ ਇਸ ਦਾ ਵੀ ਪਤਾ ਹਰੇਕ ਇਨਸਾਨ ਨੂੰ ਨਹੀਂ ਲੱਗਦਾ ਜੋ ਇਨਸਾਨ ਜ਼ਿਆਦਾ ਸੋਚਦਾ ਹੈ ਉਹ ਇਸ ਗੱਲ ਦੀ ਤਹਿ ਤਕ

ਜਾਂਦਾ ਹੈ ਅਜਿਹੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿਚ  ਇੱਕ ਬੱਚਾ ਗੱਡੀ ਸਾਫ ਕਰ ਰਿਹਾ ਹੈ ਅਤੇ ਉਸ ਦੇ ਹੱਥ ਵਿਚ ਇਕ ਘੜੀ ਬੰਨੀ ਹੋਈ ਹੈ ਜੋ ਕਿ ਸਾਡੀ ਕਾਰ ਤੇ ਫਾਸਟ ਟੈਗ ਨੂੰ ਸਕੈਨ ਕਰਨ ਦਾ ਕੰਮ ਕਰਦੀ ਹੈ ਜਿਸ ਦੇ ਕਾਰਨ ਜਿੰਨੇ ਵੀ ਸਾਡੇ ਫਾਸਟੈਗ ਦੇ ਵਿਚ ਪੈਸੇ ਹੁੰਦੇ ਹਨ ਜਿੰਨੇ ਵਾਰੀ ਵੀ ਉਹ ਆਪਣੀ ਇਸ ਘੜੀ ਨੂੰ ਉਸ ਫਾਸਟ ਟੈਗ ਦੇ ਉੱਪਰ ਸਕੈਨ ਕਰਦੇ ਹਨ ਓਨੇ ਵਾਰੀ ਹੀ ਉਨ੍ਹਾਂ ਨੂੰ ਪੈਸੇ ਚਲੇ ਜਾਂਦੇ ਹਨ ਜੋ ਇਸ ਵੀਡੀਓ ਦੇ ਵਿਚ ਨੌਜਵਾਨ ਨੇ ਉਸ ਨੂੰ ਵੀ ਇਸ ਦਾ ਉਹਦਾ ਪਤਾ ਚੱਲਦਾ ਹੈ ਜਦੋਂ ਇੱਕ ਵਾਰ ਇਸ ਦੇ ਨਾਲ ਇਹ ਘਟਨਾ ਹੋ ਚੁੱਕੀ ਹੁੰਦੀ ਹੈ ਅਤੇ ਦੁਬਾਰਾ ਉਸ ਦੇ ਨਾਲ ਇਹ ਘਟਨਾ ਹੋਣ ਜਾ ਰਹੀ ਹੁੰਦੀ ਹੈ ਪਰ ਉਸ ਨੂੰ ਇਸ ਬਾਰੇ ਪਤਾ ਹੁੰਦਾ ਹੈ ਅਤੇ ਉਹ ਪਹਿਲਾਂ ਹੀ ਸਾਵਧਾਨ

ਹੋ ਜਾਂਦਾ ਹੈ ਉਸਦੇ ਨਾਲ ਇਕ ਨੌਜਵਾਨ ਹੋਰ ਹੁੰਦਾ ਹੈ ਪਰ ਉਸ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੁੰਦਾ ਇਸ ਲਈ ਉਹ ਨੌਜਵਾਨ ਉਸ ਨੂੰ ਅਤੇ ਹੋਰ ਲੋਕਾਂ ਨੂੰ ਇਸ ਗੱਲ ਬਾਰੇ ਸਾਵਧਾਨ ਕਰ ਰਿਹਾ ਹੈ ਕਿ ਤੁਸੀਂ ਸਾਵਧਾਨ ਰਹੋ ਕਿਉਂਕਿ ਠੱਗਾਂ ਨੇ ਬਹੁਤ ਸਾਰੇ ਰਸਤੇ ਹਨ ਜੋ ਕਿ ਚੋਰੀ ਕਰਨ ਦੇ ਲਈ ਅਪਣਾ ਲਏ ਹਨ ਉਸ ਵੱਲੋਂ ਇਹ ਵੀ ਕਿਹਾ ਗਿਆ ਕਿ ਸ਼ਾਇਦ ਇਨ੍ਹਾਂ ਬੱਚਿਆਂ ਨੂੰ ਵੀ ਨਹੀਂ ਪਤਾ ਹੈ ਕਿ ਜੋ ਇਨ੍ਹਾਂ ਦੇ ਗੁੱਟ ਤੇ ਘੜੀ ਬੰਨੀ ਹੋਈ ਹੈ ਉਹ ਕੀ ਕੰਮ ਕਰਦੀ ਹੈ ਕਿਉਂਕਿ ਇਨ੍ਹਾਂ ਬੱਚਿਆਂ ਨੂੰ ਕੁਝ ਗ਼ੈਰਕਾਨੂੰਨੀ ਮੁਜਰਮ ਹਨ ਜੋ ਇਹ ਕੰਮ ਕਰਨ ਦੇ ਲਈ ਮਜਬੂਰ ਕਰਦੇ ਹਨ ਇਸ ਲਈ ਸਾਵਧਾਨ ਰਹੋ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ  ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ  ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ  ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ  ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *