ਸਿਮਰਨਜੀਤ ਮਾਨ ਦੀ ਵਿਗੜੀ ਸਿਹਤ ਅੱਧੀ ਰਾਤ ਲੱਖਾ ਸਧਾਣਾ ਹੋਇਆ live!

Latest Update

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਸੰਗਰੂਰ ਜ਼ਿਮਨੀ ਚੋਣਾਂ ਦੇ ਵਿੱਚ ਸਿਮਰਨਜੀਤ ਮਾਨ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ ਜਿਸ ਦੀ ਖੁਸ਼ੀ ਪੂਰੇ ਸੰਗਰੂਰ ਇਲਾਕੇ ਦੇ ਵਾਸੀਆਂ ਨੂੰ ਹੋਈ ਹੈ ਅੱਧੇ ਸਿਮਰਨਜੀਤ ਮਾਨ ਦੇ ਸਾਥੀਆਂ ਦੇ ਵੱਲੋਂ ਹਰ ਦਿਨ ਹੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸੰਗਰੂਰ ਵਾਸੀਆਂ ਨੂੰ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੀ ਸੋਚ ਦੇ ਕਾਰਨ ਹੀ ਅੱਜ ਸਿਮਰਨਜੀਤ ਮਾਨ ਐਡੀ ਵੱਡੀ ਜਿੱਤ ਹਾਸਲ ਕਰ ਸਕੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲੇ ਨੂੰ ਵੀ ਯਾਦ ਕੀਤਾ ਹੈ ਕਿਉਂਕਿ ਉਹ ਦੋਨੋਂ ਚਾਹੁੰਦੇ ਸਨ ਕਿ ਸਿਮਰਨਜੀਤ ਮਾਨ ਜਿੱਤੇ ਅਤੇ ਪੰਜਾਬ ਦੇ ਹੱਕਾਂ ਦੇ ਲਈ ਲੜੇ ਤੇ ਪੰਜਾਬ ਨੂੰ ਅੱਗੇ ਲੈ ਕੇ ਆਵੇ ਹੁਣ ਤੁਹਾਨੂੰ

ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਵਿੱਚ ਵੱਡੀ ਜਿੱਤ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੀ ਸਿਹਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਹੈ ਜਿਸ ਦੇ ਚਲਦਿਆਂ ਲੱਖਾ ਸਧਾਣਾ ਲਾਈਵ ਹੋਏ ਹਨ ਅਤੇ ਉਹ ਕਹਿ ਰਹੇ ਹਨ ਕਿ ਦਿਲ ਦੀਆਂ ਗਹਿਰਾਈਆਂ ਦੇ ਵਿਚੋਂ ਧੰਨਵਾਦ ਖ਼ਾਸ ਕਰਕੇ ਸੰਗਰੂਰ ਇਲਾਕੇ ਦੇ ਲੋਕਾਂ ਦਾ ਜਿਸ ਜ਼ਿਲ੍ਹੇ ਦੇ ਵਿੱਚ ਸੰਗਰੂਰ ਮਲੇਰਕੋਟਲਾ ਬਰਨਾਲਾ ਆਉਂਦੇ ਹਨ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੇ ਲੋਕਾਂ ਦਾ ਜਿਨ੍ਹਾਂ ਨੇ ਅੱਜ ਸਿਮਰਜੀਤ ਸਿੰਘ ਮਾਨ ਨੂੰ ਪੰਜਾਬ ਅਤੇ ਪੰਜਾਬ ਦੇ ਮੁਖੀਆਂ ਨੂੰ ਜਿਤਾਇਆ ਹੈ ਪੰਜਾਬ ਦੀ ਸੋਚ ਨੂੰ ਜਿਤਾਇਆ ਹੈ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਬਾਰੇ ਸੁਣਦੇ ਰਹੇ ਹਾਂ ਹਮੇਸ਼ਾ ਕਿ ਸੰਗਰੂਰ ਚੰਗੇ

ਕੰਮਾਂ ਦੇ ਵਿੱਚ ਹਮੇਸ਼ਾਂ ਪਹਿਲ ਕਰਦਾ ਹੈ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਅੱਜ ਵੋਟ ਪਾਉਣੀ ਹੈ ਤਾਂ ਸੰਗਰੂਰ ਆਲਿਆਂ ਨੂੰ ਪੁੱਛ ਲਓ ਜਾਂ ਫਿਰ ਉਨ੍ਹਾਂ ਤੋਂ ਸਿੱਖ ਲਓ ਕਿ ਵੋਟ ਅਸਲ ਕਿਮੇਂ ਪੈਦੀ ਹੈ ਅਤੇ ਇਨ੍ਹਾਂ ਲੋਕਾਂ ਨੇ ਹੀ ਭਗਵੰਤ ਮਾਨ ਨੂੰ ਜਿਤਾਇਆ ਸੀ ਉਹ ਵੀ ਬਹੁਤ ਵਧੀਆ ਫੈਸਲਾ ਸੀ ਪਰ ਕਿਉਂਕਿ ਉਸ ਨੇ ਵੀ ਜਦੋਂ ਸੰਸਦ ਦੇ ਵਿੱਚ ਜਾ ਕੇ ਲੋਕ ਸਭਾ ਦੇ ਵਿੱਚ ਜਾ ਕੇ ਮੁੱਦੇ ਉਠਾਏ ਪਰ ਜਦੋਂ ਉਹ ਹੀ ਲੋਕ ਸਨ ਜਿਨ੍ਹਾਂ ਨੇ ਕਿਹਾ ਸੀ ਕਿ ਸੰਗਰੂਰ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਜੜ੍ਹ ਇਨ੍ਹਾਂ ਨੇ ਲਗਾਈ ਹੈ ਤੇ ਅੱਜ ਜੜ੍ਹ ਪੱਟੀ ਇਨ੍ਹਾਂ ਦੀ ਵਜ੍ਹਾ ਕਰਕੇ ਹੀ ਹੈ ਕਿਉਂਕਿ ਇਨ੍ਹਾਂ ਦੀ ਐੱਮਐੱਲਏ ਬੀਬੀ ਸੀ ਜੋ ਬੋਲ ਰਹੀ ਸੀ ਕਿ ਸੰਗਰੂਰ ਦੇ ਵਿੱਚ ਤਾਂ

ਇਹ ਹਾਰ ਹੀ ਨਹੀਂ ਸਕਦੇ ਹਨ ਤੁਹਾਡੀ ਸੋਚ ਗਲਤ ਹੈ ਕਿ ਤੁਸੀਂ ਲੋਕਾਂ ਨੂੰ ਬਹਿਕਾਵੇ ਵਿੱਚ ਰੱਖੋਗੇ ਲੋਕ ਬਹੁਤ ਹੀ ਸਮਝਦਾਰ ਨੇ ਲੋਕਾਂ ਨੇ ਤੁਹਾਨੂੰ ਤਿੰਨ ਮਹੀਨਿਆਂ ਦੇ ਵਿੱਚ ਸ਼ੀਸ਼ਾ ਦਿਖਾ ਦਿੱਤਾ ਹੈ ਕੀ ਤੁਹਾਡੇ ਕੋਲ ਪੌਣੇ ਪੰਜ ਸਾਲ ਦਾ ਸਮਾਂ ਪਿਆ ਹੈ ਜੇ ਇਨ੍ਹਾਂ ਪੌਣੇ ਪੰਜਾਂ ਸਾਲਾਂ ਦੇ ਵਿੱਚ ਤੁਸੀਂ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਜਿੰਨੇ ਪੰਜਾਬ ਦੇ ਹੱਕ ਨੇ ਜੋ ਲਗਾਤਾਰ ਸੈਂਟਰ ਖੋ ਰਿਹਾ ਹੈ ਉਨ੍ਹਾਂ ਉਹਨਾ ਉਪਰ ਹਿੱਕ ਡਾਹ ਕੇ ਨਹੀਂ ਲੜੇ ਅਤੇ ਆਸੇ ਪਾਸੇ ਲੋਕਾਂ ਨੂੰ ਕੰਮਾਂ ਵਿਚ ਰੁਝਾਈ ਫਿਰੋਗੇ ਤਾਂ ਪੰਜਾਬ ਦੇ ਲੋਕ ਤੁਹਾਨੂੰ ਪਟਕਾ ਕੇ ਧਰਤੀ ਨਾਲ ਮਾਰਨਗੇ ਜਿਸ ਦਾ ਨਤੀਜਾ ਤੁਸੀਂ ਅੱਜ ਦੇਖ ਚੁੱਕੇ ਹੋ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *