ਬਿਜਲੀ ਲੱਗਣ ਤੋਂ ਬਾਅਦ ਚਾਰ ਘੰਟੇ ਮਿੱਟੀ ਵਿਚ ਦੱਬਿਆ ਮੁੰਡਾ ਜਿੰਦਾ!

Latest Update

ਜਿਵੇਂ ਕਿ ਦੋਸਤੋ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਜੋ ਕਿ ਤਲਵੰਡੀ ਸਾਬੋ ਦੇ ਪਿੰਡ ਗਿਆਨੇ ਦੀਆਂ ਹਨ ਜਿੱਥੇ ਬਲਵੰਤ ਸਿੰਘ ਨਾਮ ਦਾ ਨੌਜਵਾਨ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਜਾਂਦਾ ਹੈ ਤੇ ਜਿਸ ਤੋਂ ਤੁਰੰਤ ਬਾਅਦ ਇੱਥੋਂ ਦੇ ਲੋਕਾਂ ਨੇ ਇੱਕ ਟੋਆ ਪੁੱਟ ਕੇ ਉਸ ਨੂੰ ਮਿੱਟੀ ਦੇ ਵਿੱਚ ਦਫ਼ਨਾ ਦਿੱਤਾ ਜੋ ਕੁਝ ਵੀ ਇੱਥੇ ਘਟਨਾ ਵਾਪਰੀ ਹੈ ਉਸ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ ਵੀਡੀਓ ਚ ਦੇਖ ਸਕਦੇ ਹੋ ਕੇ ਉਨ੍ਹਾਂ ਦੀ ਮਾਤਾ ਜੀ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਨੇ ਦੱਸਿਆ ਕਿ ਮੈਂ ਤਾਂ ਕੰਮ ਤੇ ਗਈ ਹੋਈ ਸੀ ਅਤੇ ਇਹ ਮਿੱਟੀ ਪਵਾਉਣ ਗਿਆ ਹੋਇਆ ਸੀ ਕਿਸੇ ਦੇ ਘਰ ਅਤੇ ਇਸ ਤੋਂ ਬਾਅਦ ਮੈਨੂੰ ਫੋਨ ਕਰਕੇ ਬੁਲਾਇਆ ਗਿਆ ਵੀ ਘਰ ਵਾਪਸ ਆ ਜਾਓ ਤਾਂ ਜਦੋਂ ਮੈਂ ਦੇਖਿਆ ਤਾਂ ਮੈਂ ਉੱਥੇ ਹੀ

ਬੇਹੋਸ਼ ਹੋ ਗਈ ਕਿਉਂਕਿ ਮੈਂ ਬਹੁਤ ਹੀ ਮੁਸ਼ਕਿਲ ਦੇ ਨਾਲ ਇਸ ਨੂੰ ਪੜ੍ਹਾਇਆ ਲਿਖਾਇਆ ਵੱਡਾ ਕੀਤਾ ਹੈ ਅਤੇ ਹੁਣ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਮੁੰਡਾ ਕਿੱਥੇ ਮਿੱਟੀ ਪਾ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਸ ਵੀਡੀਓ ਦੇ ਵਿੱਚ ਜੋ ਮੋਟਰ ਦੀਆਂ ਬਿਜਲੀ ਦੀਆਂ ਤਾਰਾਂ ਹਨ ਉਹ ਬਿਲਕੁਲ ਹੀ ਘਰ ਦੇ ਉੱਪਰ ਦੀ ਲੰਘ ਰਹੀਆਂ ਹਨ ਅਤੇ ਇਕ ਮਜ਼ਦੂਰ ਗ਼ਰੀਬ ਪਰਿਵਾਰ ਅੱਜ ਘਰ ਪਾ ਰਿਹਾ ਸੀ ਜਿਸ ਦੇ ਅੱਜ ਘਰ ਦੀ ਛੱਤ ਦੇ ਉੱਪਰ ਇਹ ਮੁੰਡਾ ਮਿੱਟੀ ਪਾ ਰਿਹਾ ਸੀ ਅਤੇ ਜੋ ਬਿਜਲੀ ਦੀਆਂ ਤਾਰਾਂ ਹਨ ਉਹ ਬਿਲਕੁਲ ਹੀ ਕੋਠੇ ਦੇ ਨਜ਼ਦੀਕ ਹਨ ਅਤੇ ਤੁਸੀਂ ਦੇਖ ਸਕਦੇ ਹੋ ਕੇ ਇਹ ਤਾਰਾ ਬਿਲਕੁਲ ਹੀ ਨਜ਼ਦੀਕ ਹਨ ਅਤੇ ਬਿਜਲੀ ਮਹਿਕਮੇ ਨੇ ਇਕ ਮੁੱਖ

ਮੰਤਰੀ ਨੂੰ ਚਿੱਠੀ ਲਿਖ ਰੱਖੀ ਹੈ ਅਤੇ ਇਕ ਬਿਜਲੀ ਮਹਿਕਮੇ ਰਾਮੇ ਨੂੰ ਲਿਖ ਰੱਖੀ ਹੈ ਪਰ ਇਨ੍ਹਾਂ ਦੇ ਕੰਨ ਤੇ ਹਾਲੇ ਜੂਨ ਤੱਕ ਵੀ ਨਹੀਂ ਸਿਰਕੀ ਹੈ ਅਤੇ ਅੱਜ ਇੱਥੇ ਇਕ ਇਨ੍ਹਾਂ ਬਿਜਲੀ ਦੀਆਂ ਦਰਾਂ ਨਾਲ ਨੌਜਵਾਨ ਮੁੰਡਾ ਨਾਲ ਲੱਗ ਗਿਆ ਅਤੇ ਜਦੋਂ ਉਸ ਮੁੰਡੇ ਨੂੰ ਝਟਕਾ ਲੱਗਿਆ ਤਾਂ ਉਹ ਮੁੰਡਾ ਨਾਲ ਦੀ ਨਾਲ ਥੱਲੇ ਜਾ ਕੇ ਡਿੱਗ ਗਿਆ ਅਤੇ ਜੋ ਥੱਲੇ ਜਾ ਕੇ ਬੇਹੋਸ਼ ਹੋ ਗਿਆ ਜਿਸ ਟੋਏ ਦੇ ਵਿੱਚ ਉਹ ਮੁੰਡਾ ਸਵੇਰ ਦਾ ਦੱਬਿਆ ਹੋਇਆ ਸੀ ਤੁਸੀਂ ਉਹ ਟੋਆ ਵੀ ਵੀਡਿਓ ਵਿੱਚ ਦੇਖ ਸਕਦੇ ਹੋ ਅਤੇ ਜਿਸ ਮੁੰਡੇ ਨੂੰ ਬਿਜਲੀ ਦਾ ਝਟਕਾ ਲੱਗਿਆ ਹੈ ਉਸਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਸ ਨੇ ਦੱਸਿਆ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਨੂੰ

ਬਿਜਲੀ ਦਾ ਝਟਕਾ ਕਿਸ ਸਮੇਂ ਲੱਗ ਗਿਆ ਅਤੇ ਇੱਕ ਮੇਰੇ ਸਿਰ ਵਿੱਚ ਸੱਟ ਤੇ ਮੇਰੇ ਢੂਹੀ ਦੇ ਸੱਟ ਹੈ ਜੋ ਕਿ ਗੁੰਮ ਸੱਟਾਂ ਹਨ ਅਤੇ ਉਨ੍ਹਾਂ ਲੋਕਾਂ ਦੀ ਬਿਜਲੀ ਮਹਿਕਮੇ ਨੂੰ ਇਹੀ ਬੇਨਤੀ ਹੈ ਕਿ ਇਨ੍ਹਾਂ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਕੀਤਾ ਜਾਵੇ ਕਿਉਂਕਿ ਕੁਝ ਜ਼ਿਆਦਾ ਖੰਭੇ ਨਹੀਂ ਲੱਗਦੀਆਂ ਹਨ ਦੋ ਦਿਨ ਖੰਭਿਆਂ ਦਾ ਹੀ ਕੰਮ ਹੈ ਅਤੇ ਅਸੀਂ ਮੁੱਖ ਮੰਤਰੀ ਦੇ ਬਿਜਲੀ ਮਹਿਕਮੇ ਨੂੰ ਵੀ ਚਿੱਠੀ ਭੇਜੀ ਹੋਈ ਹੈ ਪਰ ਉਨ੍ਹਾਂ ਦਾ ਹਾਲੇ ਤੱਕ ਕੋਈ ਵੀ ਜਵਾਬ ਨਹੀਂ ਆਇਆ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *