ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਚੋਂ ਬੱਚੇ ਹੁੰਦੇ ਹਨ ਉਹ ਬਹੁਤ ਹੀ ਜ਼ਿਆਦਾ ਜ਼ਿੱਦੀ ਹੁੰਦੇ ਹਨ ਅਤੇ ਅਸੀਂ ਉਨ੍ਹਾਂ ਦੀ ਜ਼ਿੱਦ ਨੂੰ ਪੁਗਾਉਣ ਦੇ ਲਈ ਹਾਂ ਕਰ ਦਿੰਦੇ ਹਾਂ ਪਰ ਕਈ ਵਾਰੀ ਉਨ੍ਹਾਂ ਦੀ ਜ਼ਿੱਦ ਉਨ੍ਹਾਂ ਦੇ ਲਈ ਬਹੁਤ ਜ਼ਿਆਦਾ ਨੁਕਸਾਨ ਵਾਲੀ ਸਾਬਿਤ ਹੁੰਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਜੋ ਕੁਝ ਬੱਚੇ ਹੁੰਦੇ ਹਨ ਜੋ ਕਿ ਨਹਿਰਾਂ ਦੇ ਵਿਚ ਤੇ ਖੇਤਾਂ ਦੇ ਵਿੱਚ ਨਹਾਉਣ ਦੀ ਜ਼ਿੱਦ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਨਾਲ ਅਚਾਨਕ ਅਣਹੋਣੀ ਹੋ ਜਾਂਦੀ ਹੈ ਅੱਜ ਤੁਹਾਡੇ ਲਈ ਇਕ ਅਜੇਹੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਤੁਹਾਨੂੰ ਦੱਸ ਦਈਏ ਕਿ ਆਪਣੇ ਬੱਚਿਆਂ ਨੂੰ ਖੇਤਾਂ ਦੇ ਵਿੱਚ ਨਹਾਉਣ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲਵੋ ਜੋ ਇਸ ਬੱਚੇ ਦੇ ਨਾਲ ਹੋਇਆ ਹੈ ਇਹ ਬੱਚਾ ਆਪਣੇ ਖੇਤ ਦੀ ਮੋਟਰ ਵਿੱਚ ਨਹਾ ਰਿਹਾ ਸੀ ਜਿਸ ਦੇ ਚੱਲਦਿਆਂ ਇਹ ਮੋਟਰ ਦੀ ਪਾਈਪ ਦੇ ਵਿੱਚ
ਚਲਾ ਗਿਆ ਹਾਲਾਂਕਿ ਮੋਟਰ ਦੇ ਪਾਣੀ ਨੂੰ ਉਸ ਸਮੇਂ ਹੀ ਬੰਦ ਕਰ ਦਿੱਤਾ ਗਿਆ ਅਤੇ ਇਸ ਬੱਚੇ ਨੂੰ ਬਾਹਰ ਵੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਥੋੜ੍ਹੇ ਸਮੇਂ ਬਾਅਦ ਹੀ ਇਸ ਬੱਚੇ ਨੂੰ ਸਹੀ ਸਲਾਮਤ ਪਾਈਪ ਦੇ ਵਿੱਚੋਂ ਕੱਢ ਲਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਚਾਹੇ ਇਸ ਬੱਚੇ ਨੂੰ ਸਹੀ ਸਲਾਮਤ ਕੱਢ ਲਿਆ ਜਾਂਦਾ ਹੈ ਪਰ ਫਿਰ ਵੀ ਤੁਹਾਨੂੰ ਏ ਵੀਡਿਓ ਸਾਵਧਾਨ ਰਹਿਣ ਦੇ ਲਈ ਦਿਖਾਈ ਜਾ ਰਹੀ ਹੈ ਤਾਂ ਕਿ ਜੋ ਕੱਲ੍ਹ ਨੂੰ ਕੋਈ ਹੋਰ ਵੱਡੀ ਅਣਹੋਣੀ ਨਾ ਹੋ ਸਕੇ ਸ਼ਾਇਦ ਇਸ ਬੱਚੇ ਦੀ ਕਿਸਮਤ ਵਧੀਆ ਸੀ ਜੋ ਇਸ ਦੀ ਜਾਨ ਬਚ ਗਈ ਪਰ ਜੇਕਰ ਮੌਕੇ ਤੇ ਉੱਪਰ ਇਸ ਨੂੰ ਨਾ ਦੇਖਦੇ ਅਤੇ ਮੋਟਰਾਂ ਦਾ ਪਾਣੀ ਨਾ ਬੰਦ ਕਰਦੇ ਤਾਂ ਸ਼ਾਇਦ ਇਹ ਬੱਚਾ ਇਸ ਦੁਨੀਆਂ ਤੋਂ ਚਲਾ ਜਾਂਦਾ ਇਸ ਲਈ ਤੁਹਾਨੂੰ ਕਹਿ ਰਿਹਾਂ ਕਿ
ਸਾਵਧਾਨ ਰਹੋ ਆਪਣੇ ਬੱਚਿਆਂ ਨੂੰ ਇਨ੍ਹਾਂ ਖੇਤਾਂ ਦੀਆਂ ਮੋਟਰਾਂ ਅਤੇ ਨਹਿਰਾਂ ਤੋਂ ਦੂਰ ਰੱਖੋ ਅਤੇ ਨਾਲ ਹੀ ਤੁਹਾਨੂੰ ਦੱਸਦੀਏ ਕਿ ਕਦੇ ਵੀ ਆਪਣੇ ਬੱਚਿਆਂ ਨੂੰ ਇਕੱਲੇ ਨਹਾਉਣ ਦੇ ਲਈ ਨਾ ਭੇਜੋ ਹਮੇਸ਼ਾਂ ਉਸਦੇ ਨਾਲ ਇਕ ਸਿਆਣੇ ਬੰਦੇ ਨੂੰ ਭੇਜੋ ਕਿਉਂਕਿ ਕਦੇ ਵੀ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਕੁਝ ਬੱਚੇ ਛੋਟੇ ਹੁੰਦੇ ਹਨ ਇਸ ਦੇ ਲਈ ਉਨ੍ਹਾਂ ਦੇ ਨਾਲ ਕਿਸੇ ਵੱਡੇ ਦਾ ਹੋਣਾ ਜ਼ਰੂਰੀ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ