ਐੱਸਵਾਈਐੱਲ ਗੀਤਕਾਰ ਬੱਬੂ ਮਾਨ ਨੂੰ ਕਰਨਾ ਪੈ ਰਿਹਾ ਹੈ ਲੋਕਾਂ ਦੀ ਨਫ਼ਰਤ ਦਾ ਸਾਹਮਣਾ!

Latest Update

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਸਿੱਧੂ ਮੂਸੇ ਵਾਲੇ ਦਾ ਗੀਤ ਉਸ ਦੇ ਜਾਣ ਮਗਰੋਂ ਰਿਲੀਜ਼ ਹੋ ਚੁੱਕਾ ਹੈ ਜਿਸਦਾ ਨਾਮ ਐੱਸਵਾਈਐੱਲ ਹੈ ਇਸ ਗੀਤ ਵਿੱਚ ਬਹੁਤ ਸਾਰੇ ਵੱਡੇ ਖੁਲਾਸੇ ਕੀਤੇ ਗਏ ਹਨ ਜਿਸਦੇ ਵਿਚ ਉਸਨੇ ਪੰਜਾਬ ਦੇ ਪਾਣੀਆਂ ਬਾਰੇ ਅਤੇ ਬੰਦੀ ਸਿੰਘਾ ਬਾਰੇ ਗੱਲ ਕੀਤੀ ਹੈ ਅਤੇ ਸਾਡੀਆਂ ਦੋਗਲੇ ਸਰਕਾਰਾਂ ਵਾਅਦੇ ਵੀ ਉਸ ਨੇ ਇਸ ਗੀਤ ਦੇ ਵਿੱਚ ਕਿਹਾ ਹੈ ਅਤੇ ਇਸ ਗੀਤ ਦੇ ਵਿਚ ਸਿੱਧੂ ਮੂਸੇਵਾਲੇ ਨੇ ਕਿ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਸਿੱਧੂ ਮੂਸੇਵਾਲੇ ਦੀ ਗੀਤ ਦੀ ਲਾਈਨ ਹੈ ਜਿਸ ਵਿੱਚ ਉਸ ਨੇ ਕਹਿ ਕੇ ਨਿਸ਼ਾਨ ਝੂਲੇ ਤੇ ਰੋਂਦਾ ਸੀ

ਫਿਰ ਅਡ਼ਬ ਪੰਜਾਬੀ ਇਸ ਲਾਈਨ ਦੇ ਵਿਚ ਸਿੱਧੂ ਮੂਸੇਵਾਲੇ ਨੇ ਬੱਬੂ ਮਾਨ ਨੂੰ ਜਵਾਬ ਦਿੱਤਾ ਹੈ ਕਿਉਂਕਿ ਜਦੋਂ ਦੀਪ ਸਿੱਧੂ ਵੀਰ ਨੇ ਨਿਸ਼ਾਨ ਸਾਹਿਬ ਝੁਲਾਇਆ ਸੀ ਤਾਂ ਬੱਬੂ ਮਾਨ ਨੇ ਇਕ ਪੋਸਟ ਪਾਈ ਸੀ ਜਿਸਦੇ ਵਿਚ ਉਸਨੇ ਲਿਖਿਆ ਸੀ ਕਿ ਇਨ੍ਹਾਂ ਤਾਂ ਮੈਂ ਆਪਣੇ ਪਿਉ ਮਰੇ ਤੋਂ ਨਹੀਂ ਰੋਇਆ ਜਿੰਨਾ ਕਿ ਮੈਂ ਦੀਪ ਸਿੱਧੂ ਦੇ ਨਿਸ਼ਾਨ ਸਾਹਿਬ ਝੁਲਾਉਣ ਤੇ ਰੋਇਆ ਹਾਂ ਅਤੇ ਇਸ ਦੇ ਕਾਰਨ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਦੇ ਵਿਚ ਇਹ ਲਾਈਨ ਗਾਈ ਹੈ ਕਿ ਕਿਉਂ ਰੋਂਦਾ ਸੀ ਫਿਰ ਅਡ਼ਬ ਪੰਜਾਬੀ ਅਤੇ ਜਿਸ ਕਰਕੇ ਬੱਬੂ ਮਾਨ ਨੂੰ ਲੋਕਾਂ ਦੀ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਅਤੇ ਲੋਕ ਸੋਸ਼ਲ ਮੀਡੀਆ ਤੇ ਮਾਨ ਦੇ ਖ਼ਿਲਾਫ਼ ਵੀਡੀਓਜ਼ ਪਾ ਰਹੇ ਹਨ ਅਤੇ ਜੋ ਵੀ ਮਨ ਵਿੱਚ ਆਉਂਦਾ ਹੈ ਉਹ ਕਹਿ ਰਹੇ ਹਨ ਕਿਸਾਨੀ ਅੰਦੋਲਨ ਦੇ ਵਿੱਚ ਜਿੱਥੇ ਦੀਪ ਸਿੱਧੂ ਨੇ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਝੜਾਇਆ ਸੀ ਤਾਂ ਉਸ ਸਮੇਂ ਬੱਬੂ ਮਾਨ ਨੇ ਕਿਹਾ ਸੀ ਕਿ ਇਸ ਨਾਲ ਕਿਸਾਨ ਅੰਦੋਲਨ ਦਾ ਨੁਕਸਾਨ ਹੋਇਆ ਹੈ ਅਤੇ ਕਈ ਨੌਜਵਾਨਾਂ ਤੇ ਪਰਚੇ ਵੀ ਪਏ ਹਨ ਅਤੇ ਇਸ ਗੱਲ ਨੂੰ ਲੈ ਕੇ ਕਈ ਵਿਰੋਧੀਆਂ ਨੇ ਉਲਟੇ ਸਿੱਧੇ ਤਰੀਕੇ ਨਾਲ ਇਹ ਪੇਸ਼ ਕੀਤਾ ਕਿ ਬੱਬੂ ਮਾਨ ਉਸ ਸਮੇਂ ਰੋ ਰਿਹਾ ਸੀ ਤੇ ਜੋ ਐਸਵਾਈਐਲ ਗੀਤ ਦੇ ਵਿੱਚ ਲਾਈਨ ਲਿਖੀ ਗਈ ਹੈ ਇਸ ਮਾਮਲੇ ਤੇ ਕਿਉਂ ਰੋਂਦਾ ਸੀ

ਫਿਰ ਅਡ਼ਬ ਪੰਜਾਬੀ ਇਸ ਲਾਈਨਾਂ ਨੂੰ ਲੈ ਕੇ ਲੋਕ ਬੱਬੂ ਮਾਨ ਪ੍ਰਤੀ ਬਹੁਤੀ ਜਾਂ ਨਫ਼ਰਤ ਵਾਲੀਆਂ ਪੋਸਟਾਂ ਪਾ ਰਹੇ ਹਨ ਪਰ ਦੋਸਤੋ ਇਹ ਗੱਲ ਸੱਚੀ ਤੇ ਪੱਕੀ ਹੈ ਕਿ ਕਿਸਾਨ ਅੰਦੋਲਨ ਦੇ ਸਮੇਂ ਜਿੰਨੀ ਹਮਾਇਤ ਕਿਸਾਨਾਂ ਦੀ ਬੱਬੂ ਮਾਨ ਨੇ ਕੀਤੀ ਸੀ ਓਨੀ ਹੋਰ ਕਿਸੇ ਗਾਇਕ ਵੀ ਨਹੀਂ ਕੀਤੀ ਸੀ ਫਿਰ ਭਾਵੇਂ ਉਹ ਸਿੱਧੂ ਮੂਸੇਵਾਲਾ ਹੀ ਹੋਵੇ ਤੇ ਆਪਣੇ ਕਰੀਅਰ ਦੇ ਵਿਚ ਕਿੰਨੇ ਸਾਲ ਹੋ ਗਏ ਹਨ ਬੱਬੂ ਮਾਨ ਨੂੰ ਗਾਉਂਦੇ ਹੋਏ ਅੱਜ ਤਕ ਉਨ੍ਹਾਂ ਕਿਸੇ ਵੀ ਸਿਆਸੀ ਪਾਰਟੀ ਦਾ ਪ੍ਰਚਾਰ ਤਕ ਵੀ ਨਹੀਂ ਕੀਤਾ ਗਿਆ ਹੈ ਜਿੱਥੇ ਪੰਜਾਬ ਨਾਲ ਸਰਕਾਰ ਧੱਕਾ ਕਰਦੀ ਹੈ ਸਭ ਤੋਂ ਪਹਿਲਾਂ ਬੱਬੂ ਮਾਨ ਖੜ੍ਹਾ ਹੁੰਦਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *