ਜਿਸ ਦਾ ਡਰ ਸੀ ਹੋ ਗਿਆ ਉਹੀ ਆਈ ਵੱਡੀ ਖ਼ਬਰ

Latest Update

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਸਿੱਧੂ ਮੂਸੇਵਾਲ ਦੇ ਜਾਣ ਤੋਂ ਮਗਰੋਂ ਉਸ ਦਾ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸਦਾ ਨਾਮ ਐੱਸਵਾਈਐੱਲ ਹੈ ਜੋ ਕਿ ਪੂਰੀਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪੂਰੀ ਦੁਨੀਆਂ ਦੇ ਵਿਚ ਇਸਨੇ ਉਥਲ ਪੁਥਲ ਮਚਾ ਦਿੱਤੀ ਹੈ ਅਤੇ ਪੂਰੀ ਦੁਨੀਆ ਐੱਸਵਾਈਐੱਲ ਦੇ ਉੱਪਰ ਗੂਗਲ ਤੇ ਸਰਚ ਕਰ ਕੇ ਦੇਖ ਰਹੀ ਹੈ ਅਤੇ ਨਾਲ ਹੀ ਜੋ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਇਸ ਵਿੱਚ ਲਿਆ ਗਿਆ ਹੈ ਲੋਕ ਉਸ ਦੇ ਉੱਪਰ ਵੀ ਸਰਚ ਕਰ ਕੇ ਦੇਖ ਰਹੇ ਹਨ ਇਸ ਗੀਤ ਦੇ ਨਾਲ ਇਕ ਸਿਆਸੀ ਭੂਚਾਲ ਆ ਚੁੱਕਿਆ ਹੈ

ਇਸ ਗੀਤ ਦੇ ਵਜੋਂ ਇਕ ਵੱਡੀ ਸਿਆਸੀ ਬਹਿਸ ਛਿੜ ਚੁੱਕੀ ਹੈ ਸਿੱਧੂ ਮੂਸੇ ਵਾਲੇ ਦਾ ਇਹ ਐੱਸਵਾਈਐੱਲ ਗੀਤ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਿੱਧੂ ਮੂਸੇਵਾਲੇ ਦੀ ਕਲਮ ਕਿਵੇਂ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੇ ਲਈ ਬੋਲਦੀ ਤੇ ਲਿਖਦੀ ਸੀ ਤੋਂ ਹੁਣ ਤਕ ਹਰ ਇਕ ਪੰਜਾਬੀ ਦੇ ਕੋਲ ਇਹ ਗੀਤ ਪਹੁੰਚ ਚੁੱਕਿਆ ਹੈ ਅਤੇ ਇਸ ਗੀਤ ਦੇ ਇਕੱਲੇ ਇਕੱਲੇ ਬੋਲ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਹੋਰ ਤਾਂ ਹੋਰ ਇਸ ਗੀਤ ਵਿੱਚ ਖਾੜਕੂ ਸਿੰਘ ਬਲਵਿੰਦਰ ਸਿੰਘ ਜਟਾਣਾ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੀਹਦੇ ਵਿੱਚ ਨਾਲ ਹੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਗਈ ਹੈ

ਇਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕੀਤੀ ਗਈ ਹੈ ਵੈਦਿਆ ਤੋਂ ਲੈ ਕੇ ਜਨਰਲ ਰਿਟਾਇਰ ਤੱਕ ਦੀ ਗੱਲ ਕੀਤੀ ਗਈ ਹੈ ਕਿਵੇਂ ਪੰਜਾਬ ਦੇ ਹੱਕਾਂ ਦੇ ਉਪਰ ਡਾਕਾ ਮਾਰਿਆ ਗਿਆ ਸੀ ਅਤੇ ਹਰਿਆਣਾ ਹਿਮਾਚਲ ਵਾਪਸ ਮੋੜਨ ਦੀ ਵੀ ਗੱਲ ਕੀਤੀ ਗਈ ਹੈ “ਕਲਮ ਨਹੀਂ ਰੁਕਣੀ ਹੁਣ ਨਿੱਤ ਨਵਾਂ ਫਿਰ ਗਾਣਾ ਆਊ ਜੇ ਨਾ ਟਲੇ ਤਾਂ ਫਿਰ ਮੁੜ ਬਲਵਿੰਦਰ ਜਟਾਣਾ ਆਊ” ਸਿੱਧੂ ਮੂਸੇਵਾਲੇ ਦੇ ਇਹ ਗੀਤ ਦੇ ਬੋਲ ਹਨ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀਏ ਕਿ ਬਲਵਿੰਦਰ ਜਟਾਣਾ ਕੌਣ ਸੀ ਤੁਹਾਨੂੰ ਦੱਸਈਏ ਕਿ ਬਲਵਿੰਦਰ ਜਟਾਣਾ ਇੱਕ ਖਾੜਕੂ ਸਿੰਘ ਸੀ

ਜਿਸ ਨੇ 23ਜੁਲਾਈ 1990 ਨੂੰ ਇਸ syl ਮੁੱਖ ਇੰਜਨੀਅਰਿੰਗ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਾਂ ਫਿਰ ਖਾੜਕੂ ਸਿੰਘਾਂ ਦੀ ਭਾਸ਼ਾ ਵਿਚ ਕਹਿ ਦੇਈਏ ਕਿ ਸੋਧਾ ਲਗਾ ਦਿੱਤਾ ਗਿਆ ਸੀ ਇਸ ਤੋਂ ਬਾਅਦ ਐੱਸਵਾਈਐੱਲ ਤੇ ਰੋਕ ਲਗਾ ਦਿੱਤੀ ਗਈ ਸੀ ਐਸ ਵਾਈ ਐਲ ਦਾ ਮਤਲਬ ਹੈ ਕਿ ਸਤਲੁਜ ਯਮਨਾ ਲਿੰਕ ਇੱਕ ਨਹਿਰ ਹਰਿਆਣਾ ਪੰਜਾਬ ਚੋਂ ਕੱਢੀ ਗਈ ਸੀ ਜੋ ਯਮੁਨਾ ਦੇ ਨਾਲ ਲਿੰਕ ਹੈ ਪਾਣੀ ਹਰਿਆਣਾ ਨੂੰ ਦਿੱਤਾ ਜਾਣਾ ਸੀ ਇਸ ਦਾ ਭਾਰਤ ਦੇ ਸਿਆਸੀ ਆਗੂ ਅਤੇ ਪੂਰਾ ਪੰਜਾਬ ਵਿਰੋਧ ਕਰ ਰਿਹਾ ਸੀ ਪਰ ਇਸ ਤੋਂ ਬਾਅਦ ਵੀ ਸਮੇਂ ਦੀਆਂ ਸਰਕਾਰਾਂ ਐਸਵਾਈਐਲ ਦੀ ਉਸਾਰੀ ਤੇ ਜ਼ੋਰ ਦੇ ਰਹੀਆਂ ਸਨ ਇੰਦਰਾ ਗਾਂਧੀ ਦੇ ਵੱਲੋਂ 1981 ਦੇ ਵਿਚ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *