SYL ਗੀਤ ਤੇ ਗਰਮ ਹੋਈ ਬੀਬੀ ਕੱਲਾ ਕੱਲਾ ਬੰਦਾ ਠੋਕਿਆ

Latest Update

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਉਸਦਾ ਗੀਤ ਐੱਸਵਾਈਐੱਲ ਰਿਲੀਜ਼ ਹੋਇਆ ਅਤੇ ਹੁਣ ਉਹ ਪੂਰੀ ਦੁਨੀਆਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਨੇ ਪੂਰੀ ਦੁਨੀਆਂ ਦੇ ਵਿੱਚ ਉਥਲ ਪੁਥਲ ਮਚਾ ਦਿੱਤੀ ਹੈ ਅਤੇ ਉਸ ਦੇ ਇਸ ਗੀਤ ਦੇ ਵਿਚ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਗਈ ਹੈ ਅਤੇ ਉਸ ਨੇ ਇਸ ਗੀਤ ਦੇ ਵਿੱਚ ਹੋਰ ਵੀ ਕਈ ਮਹਾਨ ਸ਼ਖ਼ਸੀਅਤਾਂ ਦਾ ਨਾਮ ਲਿਆ ਹੈ ਅਤੇ ਕਈ ਲੋਕਾਂ ਨੂੰ ਇਸ ਗੀਤ ਦੇ ਰਾਹੀਂ ਜਵਾਬ ਵੀ ਦਿੱਤਾ ਹੈ

ਤੁਹਾਨੂੰ ਇਹ ਵੀ ਪਤਾ ਹੈ ਦੋਸਤੋ ਕਿ ਸਰਕਾਰ ਇਸ ਗੀਤ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬੈਨ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਇਹ ਸੱਚਾਈ ਜੋ ਪੰਜਾਬ ਦੇ ਪਿਛੋਕੜ ਦੀ ਹੈ ਉਹ ਲੋਕਾਂ ਤਕ ਪਹੁੰਚੇ ਸਿੱਧੂ ਮੂਸੇਵਾਲੇ ਦੇ ਇਸ ਗੀਤ ਨੇ ਪੂਰਾ ਇਤਿਹਾਸ ਹੀ ਲੋਕਾਂ ਤੱਕ ਪਹੁੰਚਾ ਦਿੱਤਾ ਹੈ ਜੋ ਕਿ ਪਿਛੋਕੜ ਪੰਜਾਬ ਦਾ ਹੈ ਅਤੇ ਇਸ ਗੀਤ ਨੂੰ ਲੈ ਕੇ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਨਾ ਕਿਸੇ ਵੱਲੋਂ ਪੋਸਟਾਂ ਪਾਈਆਂ ਜਾਂਦੀਆਂ ਹਨ ਅੱਜ ਇਕ ਅਜਿਹੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸਦੀਏ

ਕਿ ਇਕ ਸਿੰਘ ਬੀਬੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹੀ ਸਿੱਧੂ ਮੂਸੇ ਵਾਲਾ ਹੈ ਜੋ ਕਿ ਇਲੈਕਸ਼ਨਾਂ ਦੇ ਵਿਚ ਖੜ੍ਹਾ ਹੋਇਆ ਸੀ ਐਮ ਐਲ ਏ ਦੀ ਪੋਸਟ ਦੇ ਉੱਪਰ ਅਤੇ ਜਿਨ੍ਹਾਂ ਲੋਕਾਂ ਨੇ ਸਿੱਧੂ ਮੂਸੇਵਾਲੇ ਨੂੰ ਵੋਟਾਂ ਨਹੀਂ ਪਾਈਆਂ ਸਨ ਇਹ ਉਹੀ ਲੋਕ ਹਨ ਜੋ ਅੱਜ ਉਸਨੇ ਇੰਨੇ ਜ਼ਿਆਦਾ ਵਿਊਜ ਦੇ ਰਹੇ ਹਨ ਤੁਸੀਂ ਚੰਗੇ ਹੁੰਦੇ ਤਾਂ ਤੁਸੀਂ ਉਹਦੇ ਜਿਊਂਦੇ ਜੀਅ ਉਸ ਦਾ ਸਾਥ ਦਿੱਤਾ ਹੈ ਤੁਸੀਂ ਲੋਕਾਂ ਨੇ ਉਸ ਨੂੰ ਜਿਊਂਦੇ ਨੂੰ ਵੋਟਾਂ ਪਾੲੀਅਾਂ ਤੁਸੀਂ ਲੋਕ ਵੀ ਤਾਂ ਉਸ ਨੂੰ ਜਿਊਂਦੇ ਨੂੰ ਮਾੜਾ ਹੀ ਕਹਿੰਦੇ ਰਹੇ ਹੋ ਅੱਜ ਜੋ ਲੋਕ ਉਸ ਨੂੰ ਕਦੇ ਵਿਰੋਧੀ ਦੱਸ ਰਹੇ ਸਨ ਕਦੇ ਗ਼ੱਦਾਰ ਦੱਸਦੇ ਸਨ ਕਦੇ ਕਿੱਦਾਂ ਦੇ ਬੋਲ ਬੋਲਦੇ ਸਨ

ਤੁਸੀਂ ਲੋਕਾਂ ਨੇ ਉਸ ਨੂੰ ਵੋਟਾਂ ਪਾਈਆਂ ਬਹੁਤਾ ਪਿਆਰ ਕਰਦੇ ਸੀ ਤਾਂ ਉਸ ਨੂੰ ਵੋਟਾਂ ਪਾ ਕੇ ਜਿਤਾ ਦਿੰਦੇ ਨਾ ਉਸ ਦੀ ਸਕਿਉਰਿਟੀ ਜਾਂਦੀ ਨਾਹੀਓਂ ਮਰਦਾ ਪਰ ਜਦੋਂ ਉਸ ਦੁਨੀਆਂ ਤੇ ਸੀ ਉਦੋਂ ਤਾਂ ਉਸ ਨੇ ਕਿਸ ਦਾ ਸਾਥ ਨਹੀਂ ਦਿੱਤਾ ਪਰ ਅੱਜ ਜਦੋਂ ਉਹ ਇਸ ਦੁਨੀਆਂ ਤੇ ਹੈ ਨਹੀਂ ਤੇ ਅੱਜ ਤੁਸੀਂ ਲੋਕ ਉਸ ਦੀ ਪੂਜਾ ਕਰ ਦਿਓ ਕਿੱਥੇ ਲਿਖਿਆ ਹੈ ਕਿ ਸਿੱਧੂ ਮੂਸੇਵਾਲੇ ਦੀ ਸਮਾਧ ਬਣਾਓ ਉਹ ਸਰਦਾਰਾਂ ਦਾ ਪੁੱਤ ਸੀ ਆਪਣੇ ਸਿਰ ਤੇ ਦਸਤਾਰ ਸਜਾਉਂਦਾ ਸੀ ਆਪਣੇ ਕੇਸ ਕਤਲ ਨਹੀਂ ਸੀ ਕਰਵਾਉਂਦਾ ਤੁਸੀਂ ਉਸ ਦੀ ਸਮਾਧ ਕਿਸ ਤਰੀਕੇ ਨਾਲ ਬਣਾਤੀ ਤੁਸੀਂ ਭੇਡ ਚਾਲ ਵਰਤ ਕੇ ਉਸ ਦੀ ਸਮਾਧ ਬਣਾਤੀ

ਉਹ ਕੀ ਸੀ ਇਸ ਵਿੱਚ ਸਿੰਘ ਬੀਬੀ ਕਹਿੰਦੀ ਹੈ ਕਿ ਸਿੱਧੂ ਮੂਸੇਵਾਲੇ ਨੇ ਐਸਵਾਈਐਲ ਗੀਤ ਦੇ ਵਿੱਚ ਬਹੁਤ ਸੋਹਣੀਆਂ ਗੱਲਾਂ ਕਹੀਆਂ ਹਨ ਹਾਂ ਜੀ ਕੱਲ੍ਹ ਜਦੋਂ ਮੈਂ ਇਸ ਗੀਤ ਦੇ ਉੱਪਰ ਇਕ ਛੋਟਾ ਜਿਹਾ ਕਲਿੱਪ ਪਾਇਆ ਸੀ ਤਾਂ ਕਈ ਲੋਕਾਂ ਨੇ ਹੀ ਉਸ ਕਲਿੱਪ ਦੇ ਉੱਪਰ ਬਹੁਤ ਸਾਰੇ ਕੁਮੈਂਟ ਕੀਤੇ ਕਿ ਪਹਿਲਾਂ ਤਾਂ ਤੁਸੀਂ ਉਸ ਦੇ ਵਿਰੁੱਧ ਬੋਲਦੇ ਸੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਉਸ ਦੇ ਉੱਤੇ ਮਾੜੀ ਪੋਸਟ ਨਹੀਂ ਪਾਈ ਪਰ ਜਦੋਂ ਕੋਈ ਵੀ ਸਾਡੀ ਸਿੱਖੀ ਵਾਰੇ ਮਾੜਾ ਬੋਲਦਾ ਹੈ ਤਾਂ ਅਸੀਂ ਜ਼ਰੂਰ ਉਸ ਨੂੰ ਜਵਾਬ ਦਿੰਦੇ ਹਾਂ ਜਦੋਂ ਉਸ ਨੇ ਆਪਣੇ ਗੀਤ ਵਿੱਚ ਮਾਈ ਭਾਗੋ ਦਾ ਜ਼ਿਕਰ ਕੀਤਾ ਸੀ

ਸੋਨਮ ਬਾਜਵਾ ਨੂੰ ਉਸ ਗੀਤ ਦੇ ਵਿਚ ਮਾਡਲ ਬਣਾਇਆ ਸੀ ਤਾਂ ਉਸ ਸਮੇਂ ਅਸੀਂ ਨੇ ਉਸ ਦਾ ਵਿਰੋਧ ਕੀਤਾ ਸੀ ਅਤੇ ਅਸੀਂ ਆਪਣੇ ਸਿੱਖ ਧਰਮ ਬਾਰੇ ਵਿਰੋਧ ਕਰਾਂਗੇ ਹੀ ਕਰਾਂਗੇ ਕਿਉਂਕਿ ਜਿੱਥੇ ਗਲਤ ਹੈ ਉੱਥੇ ਗਲਤ ਹੈ ਜੋ ਸਹੀ ਹੈ ਉਹ ਸਹੀ ਹੈ ਹਰ ਬੰਦਾ ਸਾਰੀ ਉਮਰ ਸਹੀ ਨਹੀਂ ਹੁੰਦਾ ਹਰ ਬੰਦਾ ਸਾਰੀ ਉਮਰ ਗ਼ਲਤ ਨਹੀਂ ਰਹਿੰਦਾ ਹੈ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਮੇਰੀ ਉਨ੍ਹਾਂ ਲੋਕਾਂ ਨੂੰ ਬੇਨਤੀ ਹੈ ਜੋ ਸਾਡੀਆਂ ਪੋਸਟਾਂ ਦੇ ਉਪਰ ਆ ਕੇ ਕੁਮੈਂਟ ਕਰਦੇ ਹਨ ਅਤੇ ਬਿਊ ਲੈਣ ਦੀ ਖਾਤਰ ਅੱਜ ਤੁਸੀਂ ਉਸ ਦੇ ਹੱਕ ਦੇ ਵਿੱਚ ਆ ਕੇ ਪੋਸਟਾਂ ਪਾਉਣ ਆ ਗਏ ਪੂਰੀ ਜਾਣਕਾਰੀ ਤੁਸੀਂ ਥੱਲੇ ਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *