ਸਿੱਧੂ ਮੂਸੇਵਾਲਾ ਨੇ ਆਖ਼ਰੀ ਵੀਡੀਓ ਇਸ ਬੇਬੇ ਨਾਲ ਪਾਈ ਸੀ !

Latest Update

ਸਿੱਧੂ ਦਾ ਪਿੰਡ ਚੋਣਾਂ ਜਾਣਾ ਬਹੁਤ ਜ਼ਿਆਦਾ ਸੀ ਉਹ ਕਿਤੋਂ ਵੀ ਆਪਣਾ ਪ੍ਰੋਗਰਾਮ ਲਾ ਕੇ ਆਉਂਦਾ ਜਾਂ ਕਿਤੋਂ ਦੂਰੋਂ ਨੇਡ਼ਿਓਂ ਦਾ ਤਾਂ ਉਹ ਪਿੰਡ ਦੇ ਵਿੱਚ ਆਪਣੇ ਪੁਰਾਣੇ ਘਰ ਜ਼ਰੂਰ ਆਉਂਦਾ ਹੁੰਦਾ ਸੀ ਪੁਰਾਣੇ ਘਰ ਦੇ ਆਲੇ ਦੁਆਲੇ ਜੁੜੇ ਸਿੱਧੂ ਦੇ ਦਾਤੇ ਦੇ ਭਰਾਵਾਂ ਦੀ ਕਰਨੀ ਉਸਦੇ ਚਾਚੇ ਤਾਇਆਂ ਦੇ ਘਰ ਹਨ ਭਗਤਾ ਮੈਂ ਮਾਤਾ ਅਮਰਜੀਤ ਕੌਰ ਨੂੰ ਬੁਲਾਵਾਂਗੇ ਤਾਂ ਨੂੰ ਤੁਸੀਂ ਇਕ ਹੁਣੇ ਹੁਣੇ ਵੀਡੀਓ ਵੇਖੀ ਹੈ ਸੋਸ਼ਲ ਮੀਡੀਆ ਤੇ ਜਿਹੜੀ ਸਿੱਧੂ ਦੀ ਆਖਰੀ ਵੀਡੀਓ ਵੀ ਜਾਰੀ ਅਹੁਦੇ ਵਿਚੋਂ ਦੋ ਮੁਤਾਬਕ ਖੜ੍ਹੀਆਂ ਨੇ ਸਿੱਧੂ ਗੱਡੀ ਚ ਬੈਠਾ ਵੀਡੀਓ ਬਣਾ ਰਿਹਾ ਬਿਨਾਂ ਦੱਸੇ ਵੀਡੀਓ ਬਣਾ ਰਿਹਾ ਉਹ ਵੀਡੀਓ ਕਮਲਜੀਤ ਕੌਰ ਨਾਲ ਗੱਲਬਾਤ ਕਰ ਰਿਹਾ ਉਨ੍ਹਾਂ ਤੇ ਚੁੰਨੀ ਲਈ ਹੋਈ ਹੈ ਸਿਰ ਦੇ ਉੱਪਰ ਹਰੀ ਚੁੰਨੀ ਤੇ ਮਾਤਾ ਅਮਰਜੀਤ ਕੌਰ

ਨੇ ਆਖ਼ਰੀ ਗੱਲਾਂ ਕੀ ਹੋਈਆਂ ਸੀ ਕਿਵੇਂ ਹੋਈ ਸੀ ਤੇ ਉਹ ਸਾਰੀ ਗੱਲਬਾਤ ਆਪਾਂ ਉਨ੍ਹਾਂ ਨਾਲ ਕਰਦਿਆਂ ਤੁਸੀਂ ਸਨ ਉਨ੍ਹਾਂ ਮਾਤਾਵਾਂ ਦੀਆਂ ਗੱਲਾਂ ਸੁਣ ਸਕਦੇ ਹੋ ਕਿ ਕਿਵੇਂ ਸਿੱਧੂ ਮੂਸੇਵਾਲਾ ਨੇ ਸਾਡੇ ਕੋਲ ਗੱਡੀ ਰੋਕੀ ਅਤੇ ਉਸਨੇ ਕਹਿਣ ਲੱਗੇ ਕਿ ਅਤੇ ਉਹ ਆਪਣੀ ਸੋਸ਼ਲ ਅਕਾਊਂਟ ਤੇ ਵੀਡੀਓ ਵੀ ਬਣਾਉਣ ਲੱਗੇ ਸਨ ਅਤੇ ਉਨ੍ਹਾਂ ਮਾਤਾਵਾਂ ਨੂੰ ਕਹਿਣ ਲੱਗੇ ਕਿ ਤੁਸੀਂ ਕੋਈ ਆਪਣੇ ਬਚਪਨ ਦੀਆਂ ਗੱਲਾਂ ਸੁਣਾਂਗਾ ਕਿਉਂਕਿ ਦੋਸਤ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਆਪਣੇ ਪਿਛੋਕੜ ਨਾਲ ਬਹੁਤ ਹੀ ਮੇਲ ਜੋਲ ਸੀ ਅਤੇ ਉਹ ਬੌਸ ਬਹੁਤ ਜ਼ਿਆਦਾ ਆਪਣੇ ਕਰੀਬੀਆਂ ਅਤੇ ਪਿੰਡ ਵਾਸੀਆਂ ਨੂੰ ਨਾਲ ਮਿਲਜੁਲ ਕੇ ਰਹਿਣ ਵਾਲਾ ਸੀ ।ਕਿਉਂਕਿ ਦੋਸਤੋ ਜਿਵੇਂ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਅਜਿਹੀਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਖਬਰਾਂ ਨੂੰ ਲੈ ਕੇ ਆਏ ਦਿਨ ਹੀ ਕੁਝ ਨਾ ਕੁਝ ਨਵੀਆਂ ਅਪਡੇਟਸ ਸਾਹਮਣੇ ਆਉਂਦੀਆਂ ਹਨ

ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨਾਲ ਜੋ ਆਖ਼ਰੀ ਵਾਰਤਾਲਾਪ ਬੀਬੀ ਅਮਰਜੀਤ ਕੌਰ ਦੀ ਹੋਈ ਕਿਉਂਕਿ ਉਹ ਇਕ ਜਗ੍ਹਾ ਤੇ ਖੜ੍ਹੀਆਂ ਹੋਈਆਂ ਸਨ ਅਤੇ ਜਦੋਂ ਹੀ ਸਿੱਧੂ ਮੂਸੇਵਾਲਾ ਨੇ ਆਪਣੇ ਪਿੰਡ ਮੂਸਾ ਦੇ ਵਿਚ ਇੰਟਰ ਕੀਤਾ ਤਾਂ ਉਨ੍ਹਾਂ ਬੀਬੀਆਂ ਨੂੰ ਸਿੱਧੂ ਮੁੱਸੇਵਾਲਾ ਮਿਲੇ ਅਤੇ ਆਪਣੀ ਸੋਸ਼ਲ ਅਕਾਊਂਟ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਬੀਬੀਆਂ ਨੂੰ ਕਹਿਣ ਲੱਗੇ ਕਿ ਤੁਸੀਂ ਆਪਣੇ ਕਿਸੇ ਪੁਰਾਣੇ ਚੰਗੇ ਵਧੀਆ ਸਮੇਂ ਦੀਆਂ ਗੱਲਾਂ ਸਰਾਓ ਅਤੇ ਉਹ ਬੀਬੀਆਂ ਵੀ ਸਿੱਧੂ ਮੂਸੇਵਾਲੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀਆਂ ਸਨ ਕਿਉਂਕਿ ਸਿੱਧੂ ਮੁਸੇਵਾਲਾ ਅਕਸਰ ਹੀ ਉਨ੍ਹਾਂ ਨੂੰ ਮਿਲਦਾ ਗਿਲਦਾ ਰਹਿੰਦਾ ਸੀ ਕਿਉਂਕਿ ਦੋਸਤੋ ਇਹ ਅਦਾਕਾਰ ਨਹੀਂ ਸੀ ਕਿ ਸਿੱਧੂ ਮੁੱਸੇਵਾਲਾ ਨੂੰ ਆਪਣੇ ਪਿੰਡ ਨਾਲ ਆਪਣੇ ਪਿੰਡ ਵਾਸੀਆਂ ਨਾਲ ਅਤੇ ਆਪਣੇ ਪ੍ਰਸੰਸਕਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ ਅਤੇ ਉਹ ਹਰ ਇੱਕ ਨੂੰ ਹੀ ਹੱਸ ਕੇ ਮਿਲਦੇ ਸਨ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *