ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਪਿਛਲੇ ਦਿਨੀਂ ਹੀ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦਾ ਬੜੀ ਬੇਰਹਿਮੀ ਨਾਲ ਗੈਂਗਸਟਰਾਂ ਵਲੋਂ ਕਤਲ ਕਰ ਦਿੱਤਾ ਗਿਆ ਅਤੇ ਉਸ ਦੇ ਸੋਗ ਦੀ ਲਹਿਰ ਪੂਰੀ ਦੁਨੀਆਂ ਦੇ ਵਿੱਚ ਛਾਈ ਹੋਈ ਹੈ ਉਸ ਦੇ ਚਾਹੁਣ ਵਾਲਿਆਂ ਨੂੰ ਇਸ ਗੱਲ ਦਾ ਬੜਾ ਹੀ ਦੁੱਖ ਹੈ ਅਤੇ ਪੂਰੀ ਦੁਨੀਆ ਨੂੰ ਇਸ ਗੱਲ ਦਾ ਇੰਤਜਾਰ ਰਹਿ ਕੇ ਕਦੋਂ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੁਲੀਸ ਦੀ ਕਾਰਵਾਈ ਦੇ ਦੌਰਾਨ ਜੋ ਸਿੱਧੂ ਮੂਸੇਵਾਲੇ ਦੀ ਘਰ ਦੀ ਰੇਕੀ ਕਰਦਾ ਸੀ ਸੰਦੀਪ ਕੇਕੜਾ ਉਸ ਨੂੰ ਫੜਿਆ ਗਿਆ ਸੀ ਅਤੇ ਉਸਦੇ ਵਲੋਂ ਵੀ ਕਾਫ਼ੀ ਸਾਰੇ ਖੁਲਾਸੇ ਕੀਤੇ ਗਏ ਸਨ
ਹੁਣ ਉਸ ਕੇਕੜੇ ਦੇ ਨਾਲ ਸੰਬੰਧਿਤ ਇਕ ਵੱਡੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਜਿਸ ਕੇਕੜੇ ਨੇ ਸਿੱਧੂ ਮੂਸੇ ਵਾਲੇ ਦੇ ਘਰ ਦੀ ਰੇਕੀ ਕੀਤੀ ਸੀ ਉਸ ਦੀ ਮਾਸੀ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਈ ਹੈ ਨਿੱਕੇ ਵੱਡੇ ਖੁਲਾਸੇ ਕੀਤੇ ਦੱਸੀਏ ਕਿ ਸੰਦੀਪ ਕੇਕੜਾ ਸਿਰਸਾ ਦਾ ਰਹਿਣ ਵਾਲਾ ਸੀ ਪਰ ਜਾਂਚ ਦੇ ਦੌਰਾਨ ਪਤਾ ਚੱਲਿਆ ਕਿ ਸੰਦੀਪ ਕੇਕੜਾ ਵੀ ਰਿਸ਼ਤੇਦਾਰੀ ਮੂਸੇ ਪਿੰਡ ਦੇ ਵਿੱਚ ਸੀ ਅਤੇ ਹੁਣ ਇਹ ਵੀ ਜਾਣਕਾਰੀ ਆਈ ਹੈ ਕਿ ਸੰਦੀਪ ਕੇਕੜੇ ਦੀ ਮਾਸੀ ਦਾ ਸਿੱਧੂ ਮੂਸੇਵਾਲੇ ਦੇ ਘਰ ਨਾਲੋਂ ਵੱਡਾ ਲਿੰਕ ਸੀ ਇਨ੍ਹਾਂ ਸਾਰੇ ਸਵਾਲਾਂ ਨੂੰ ਲੈ ਕੇ ਅਸੀਂ ਸੰਦੀਪ ਕੇਕੜੇ ਦੀ ਮਾਸੀ ਤਕ ਪਹੁੰਚ ਕੀਤੀ ਸੰਦੀਪ ਕੇਕੜੇ ਦੀ ਮਾਸੀ ਦੇ ਵੱਲੋਂ ਕਈ ਗੱਲਾਂ ਦੇ ਜਵਾਬ ਦਿੱਤੇ ਗਏ
ਸਭ ਤੋਂ ਅਹਿਮ ਸਵਾਲ ਤਾਂ ਇਹ ਸੀ ਕਿ ਸੰਦੀਪ ਕੇਕੜਾ ਉਸਦੇ ਘਰ ਕਦੋਂ ਗਿਆ ਕਿੰਨੀ ਦੇਰ ਤਕ ਰੁਕਿਆ ਕੀ ਗੱਲਬਾਤ ਹੋਈ ਤੇ ਕਦੋਂ ਰਵਾਨਾ ਹੋਇਆ ਤੇ ਕੀ ਉਨ੍ਹਾਂ ਨੂੰ ਜਾਣਕਾਰੀ ਸੀ ਕਿ ਸੰਦੀਪ ਕੇਕੜਾ ਕਿਸ ਮਕਸਦ ਦੇ ਨਾਲ ਉਨ੍ਹਾਂ ਕੋਲ ਆਇਆ ਹੋਇਆ ਹੈ ਇਕ ਸਵਾਲ ਦਾ ਜਵਾਬ ਸੰਦੀਪ ਕੇਕੜੇ ਦੀ ਮਾਸੀ ਦੇ ਵੱਲੋਂ ਦਿੱਤਾ ਗਿਆ ਜੋ ਸੰਦੀਪ ਕੇਕੜੇ ਦੀ ਮਾਸੀ ਸੀ ਉਹ ਸਿੱਧੂ ਮੂਸੇ ਵਾਲੇ ਦੇ ਘਰ ਕੰਮ ਕਰਦੀ ਸੀ ਜਾਣੀ ਕਿ ਸੰਦੀਪ ਕੇਕੜਾ ਉਸਦਾ ਭਾਣਜਾ ਸੀ ਇਹ ਗੱਲ ਸੰਦੀਪ ਕੇਕੜੇ ਦੀ ਮਾਸੀ ਦੇ ਵੱਲੋਂ ਕਹੀ ਗਈ ਹੈ
ਕਿ ਉਹ ਸਿੱਧੂ ਮੂਸੇ ਵਾਲੇ ਦੇ ਘਰ ਰੋਟੀ ਪਕਾਉਣ ਲਈ ਜਾਇਆ ਕਰਦੀ ਸੀ ਸੰਦੀਪ ਕੇਕੜੇ ਦੀ ਮਾਸੀ ਦਾ ਕਹਿਣਾ ਹੈ ਕਿ ਉਹ ਉਸ ਦਿਨ ਉੱਥੇ ਸਿਰਫ ਦੋ ਕੁ ਮਿੰਟ ਰੁਕਿਆ ਅਤੇ ਪਾਣੀ ਪੀ ਕੇ ਚਲਾ ਗਿਆ ਉਸ ਨੂੰ ਨਹੀਂ ਪਤਾ ਸੀ ਕੇ ਸੰਦੀਪ ਕੇਕੜਾ ਕਿਸ ਮਕਸਦ ਦੇ ਲਈ ਉਸਦੇ ਪਿੰਡ ਆਇਆ ਹੋਇਆ ਹੈ ਮਾਸੀ ਨੇ ਕਿਹਾ ਕਿ ਮੈਂ ਘਰ ਦੇ ਵਿੱਚ ਇਕੱਲੀ ਸੀ ਅਤੇ ਉਸ ਨੇ ਪਾਣੀ ਪੀਤਾ ਤੇ ਹੋਰ ਕੁਝ ਨਹੀਂ ਕਿਹਾ ਉਸ ਦੀ ਮਾਸੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸੰਦੀਪ ਕੇਕੜਾ ਨਸ਼ੇ ਦਾ ਆਦੀ ਸੀ ਅਤੇ ਉਹ ਤਿੰਨੋਂ ਭੈਣ ਭਰਾ ਕੁਵਾਰੇ ਹਨ
ਅਤੇ ਉਸ ਦੇ ਹੋਰ ਭੈਣ ਭਰਾ ਵਿਆਹੇ ਹੋਏ ਹਨ ਜਦ ਕਿ ਸੰਦੀਪ ਕੇਕੜੇ ਦੀ ਮਾਸੀ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਕਿ ਉਹ ਕਦੋਂ ਆਇਆ ਅਤੇ ਕਦੋਂ ਮੂਸੇ ਵਾਲੇ ਦੇ ਘਰ ਦੇ ਲਈ ਰਵਾਨਾ ਹੋ ਗਿਆ ਉਸ ਦੀ ਮਾਸੀ ਦੇ ਵੱਲੋਂ ਕਿਹਾ ਗਿਆ ਕਿ ਜੇ ਸਾਨੂੰ ਥੋੜ੍ਹੀ ਜੀ ਵੀ ਭਣਕ ਦੇ ਕੇ ਜਾਂਦਾ ਤਾਂ ਅਸੀਂ ਉਸ ਬੱਚੇ ਨੂੰ ਬਚਾ ਲੈਂਦੇ ਅਤੇ ਸਾਨੂੰ ਇਸ ਗੱਲ ਦਾ ਉਸ ਸਮੇਂ ਪਤਾ ਚੱਲਿਆ ਜਦੋਂ ਅਸੀਂ ਉਸ ਦੀ ਫ਼ੋਟੋ ਕੈਮਰੇ ਦੇ ਵਿਚ ਦੇਖੀ ਅਸੀਂ ਜ਼ਿਆਦਾਤਰ ਟੈੱਮ ਸਿੱਧੂ ਮੂਸੇ ਵਾਲੇ ਦੇ ਘਰ ਹੀ ਰਹਿੰਦੇ ਸਾ ਸਵੇਰੇ ਸੱਤ ਵਜੇ ਤੋਂ ਲੈ ਕੇ ਸ਼ਾਮ ਦੇ ਸੱਤ ਵਜੇ ਤੱਕ ਹੀ ਉਨ੍ਹਾਂ ਦੇ ਘਰ ਮੈਂ ਕੰਮ ਕਰਨ ਲਈ ਜਾਂਦੀ ਸੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ