ਦੂਸਰੇ ਮੀਟਰ ਲਈ PSPCL ਕੋਲ ਪਹੁੰਚੀਆਂ ਹਜ਼ਾਰਾਂ ਅਰਜ਼ੀਆਂ ਤਿੱਨ ਸੌ ਯੂਨਿਟ ਤਾਂ ਇਸ ਮੀਟਰ ਵਾਲਿਆਂ ਦੀ ਹੋਣੀ ਹੈ ਮੁਆਫ਼!

Latest Update

ਜਿਵੇਂ ਕਿ ਤੁਹਾਨੂੰ ਪਤਾ ਹੀ ਹੇਰ ਦੋਸਤੋ ਪੰਜਾਬ ਕੇਂਦਰੀ ਸਰਕਾਰ ਦੇ ਵੱਲੋਂ ਬਿਜਲੀ ਮੀਟਰਾਂ ਨੂੰ ਲੈ ਕੇ ਕੁਝ ਅਹਿਮ ਫ਼ੈਸਲੇ ਲਏ ਗਏ ਹਨ ਅਤੇ ਉਨ੍ਹਾਂ ਨੇ ਬਿਜਲੀ ਮੀਟਰਾਂ ਦੇ ਉੱਪਰ ਸਖ਼ਤ ਕਾਰਵਾਈ ਕੀਤੀ ਸੀ ਅਤੇ ਨਾਲ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਤਿੱਨ ਸੌ ਯੂਨਿਟ ਮਾਫ ਕੀਤੀ ਗਈ ਸੀ ਜੋ ਕਿ ਦੋ ਮਹੀਨਿਆਂ ਦੀ ਛੇ ਸੌ ਯੂਨਿਟ ਬਣਦੀ ਹੈ ਅਤੇ ਜਿਨ੍ਹਾਂ ਦੇ ਮੀਟਰ ਨਹੀਂ ਹਨ ਉਨ੍ਹਾਂ ਨੂੰ ਵੀ ਮੀਟਰ ਲਗਵਾਉਣ ਦੇ ਲਈ ਆਦੇਸ਼ ਜਾਰੀ ਕੀਤੇ ਹਨ ਜੋ ਲੋਕ ਮੀਟਰ ਨਹੀਂ ਲਗਵਾਉਣਗੇ ਉਨ੍ਹਾਂ ਦਿੱਤੇ ਸਖਤ ਕਾਰਵਾਈ ਕੀਤੀ ਜਾਵੇਗੀ

ਅਜਿਹੀ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਦੂਸਰਾ ਮੀਟਰ ਲਗਵਾਉਣ ਦੇ ਲਈ ਪਾਵਰਕੌਮ ਦੇ ਕੋਲ ਲੱਗਿਆ ਅਰਜ਼ੀਆਂ ਦਾ ਢੇਰ ਇਕ ਮਹੀਨੇ ਦੀ ਛੇ ਸੌ ਯੂਨਿਟ ਮੁਫ਼ਤ ਲੈਣ ਦੇ ਲਈ ਲੋਕ ਕਰਨ ਲੱਗੇ ਹਨ ਜੁਗਾੜ ਇੱਕ ਜੁਲਾਈ ਤੋਂ ਜਾਣੋ ਕਿਹੜੇ ਪਰਿਵਾਰਾਂ ਨੂੰ ਮਿਲੇਗੀ ਇੱਕ ਮਹੀਨੇ ਦੀ ਤਿੱਨ ਸੌ ਯੂਨਿਟ ਮੁਫ਼ਤ ਮਿਲੇਗੀ ਉਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਇਸ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਨ੍ਹਾਂ ਲੋਕਾਂ ਦੇ ਵੱਲੋਂ ਦੂਸਰਾ ਮੀਟਰ ਲਗਵਾਉਣ ਦੇ ਲਈ ਇਸ ਸਮੇਂ ਦੇ ਵਿਚ ਪਾਵਰ ਕੌਮ ਦੇ ਕੋਲ ਅਰਜ਼ੀਆਂ ਭੇਜੀਆਂ ਗਈਆਂ ਦੱਸ ਦਈਏ

ਕਿ ਸੋਲ਼ਾਂ ਅਪ੍ਰੈਲ ਤੋਂ ਲੈ ਕੇ ਸਤਾਰਾਂ ਜੂਨ ਤਕ ਐਲਾਨ ਹੁੰਦਾ ਹੈ ਅਤੇ ਸਤਾਰਾਂ ਅਪ੍ਰੈਲ ਤੋਂ ਲੈ ਕੇ ਸੋਲ਼ਾਂ ਜੂਨ ਤੱਕ ਪਾਵਰਕੌਮ ਦੇ ਕੋਲ ਦੂਸਰਾ ਮੀਟਰ ਲਗਵਾਉਣ ਦੇ ਲਈ ਛਿਆਹਠ ਹਜ਼ਾਰ ਅਰਜ਼ੀਆਂ ਪਹੁੰਚਦੀਆਂ ਹਨ ਜਿਨ੍ਹਾਂ ਦੇ ਵਿੱਚੋਂ ਦੱਸ ਹਜ਼ਾਰ ਅਰਜ਼ੀਆਂ ਨੂੰ ਪਾਵਰਕੌਮ ਦੇ ਵੱਲੋਂ ਰੱਦ ਕੀਤਾ ਜਾਂਦਾ ਹੈ ਸਭ ਤੋਂ ਵੱਧ ਅਰਜ਼ੀਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਚੋਂ ਪਹੁੰਚਦੀਆਂ ਹਨ ਦੂਸਰੇ ਨੰਬਰ ਤੇ ਪਟਿਆਲਾ ਤੀਸਰੇ ਤੇ ਲੁਧਿਆਣਾ ਚੌਥੇ ਨੰਬਰ ਤੇ ਬਠਿੰਡਾ ਤੇ ਮਾਨਸਾ ਅਤੇ ਪੰਜਵੇਂ ਨੰਬਰ ਤੇ ਤਰਨਤਾਰਨ ਹੈ ਲੋਕਾਂ ਦੇ ਵੱਲੋਂ ਆਪਣੇ ਪੁੱਤਰ ਜਾਂ ਫਿਰ ਨੂੰਹ ਦੇ ਨਾਮ ਤੇ ਮੀਟਰ ਲਗਾਉਣ ਦੇ ਲਈ ਅਰਜ਼ੀਆਂ ਦਾਖ਼ਲ ਕੀਤੀਆਂ ਜਾਂਦੀਆਂ ਹਨ

ਤੇ ਲੋਕਾਂ ਦੇ ਵੱਲੋਂ ਸੋਚਿਆ ਜਾਂਦਾ ਹੈ ਕਿ ਅਸੀਂ ਇੱਕ ਘਰ ਦੇ ਵਿਚ ਦੋ ਮੀਟਰ ਲਗਵਾ ਕੇ ਇਕ ਮਹੀਨੇ ਦੇ ਵਿੱਚ ਛੇ ਸੌ ਯੂਨਿਟ ਦਾ ਫ਼ਾਇਦਾ ਲੈ ਸਕਦੇ ਹਾਂ ਜੋ ਕਿ ਦੋ ਮਹੀਨਿਆਂ ਦੀ ਬਾਰਾਂ ਸੌ ਯੂਨਿਟ ਬਣ ਜਾਵੇਗੀ ਪਰ ਤੁਹਾਨੂੰ ਦੱਸਦੀਏ ਕਿ ਪਾਵਰਕੌਮ ਦੇ ਵੱਲੋਂ ਛਿਆਹਠ ਹਜ਼ਾਰ ਅਰਜ਼ੀਆਂ ਦੇ ਵਿੱਚੋਂ ਦੱਸ ਹਜ਼ਾਰ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਪਰਿਵਾਰਾਂ ਨੂੰ ਇੱਕ ਮਹੀਨੇ ਦੀ ਤਿੱਨ ਸੌ ਯੂਨਿਟ ਮੁਫ਼ਤ ਦਿੱਤੀ ਜਾਵੇਗੀ ਜਿਹੜੇ ਘਰਾਂ ਦੇ ਵਿੱਚ ਇੱਕ ਕਿਲੋ ਵਾਟ ਜਾਂ ਫਿਰ ਇਸ ਤੋਂ ਘੱਟ ਲੋੜ ਵਾਲਾ ਮੀਟਰ ਲੱਗਿਆ ਹੋਇਆ ਹੈ ਜੇਕਰ ਉਹ ਦੋ ਮਹੀਨੇ ਦੇ ਵਿੱਚ ਛੇ ਸੌ ਪੰਦਰਾਂ ਯੂਨਿਟ ਖਪਤ ਕਰ ਦੇਣ ਤਾਂ ਉਨ੍ਹਾਂ ਨੂੰ ਸਿਰਫ਼ ਉਪਰਲੇ ਪੰਦਰਾਂ ਯੂਨਿਟਾ ਦਾ ਹੀ ਭੁਗਤਾਨ ਕਰਨਾ ਪਵੇਗਾ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *