ਅਸਲਾ ਲਾਈਸੈਂਸ ਬਣਾਉਣ ਲਈ ਆਪਣੇ ਹੀ ਘਰ ਤੇ ਕੀਤੀ ਸੀ ਫਾਇਰਿੰਗ ਪਿੰਡ ਬੰਬੀਹਾ ਭਾਈ ਚ ਚੱਲੀਆਂ ਗੋਲੀਆਂ ਦਾ ਸੱਚ!

Latest Update

ਪੰਜਾਬ ਦੇ ਵਿੱਚ ਚੱਲਦੀਆਂ ਗੋਲੀਆਂ ਨੂੰ ਲੈ ਕੇ ਹਰ ਕੋਈ ਹੈਰਾਨ ਹੈ ਕਿ ਆਖ਼ਿਰ ਵਜ੍ਹਾ ਕੀ ਹੈ ਕਿਉਂ ਆਏ ਦਿਨ ਹੀ ਇਸ ਤਰ੍ਹਾਂ ਦੀਆਂ ਗੋਲੀਆਂ ਚਲਦੀਆਂ ਹਨ ਬੀਤੇ ਦਿਨ ਇਹ ਮਾਮਲਾ ਪਿੰਡ ਬੰਬੀਹਾ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਕਿਸਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਤਰਕ ਸਾਰ ਹੀ ਉਸ ਦੇ ਘਰ ਦੇ ਉੱਪਰ ਅੰਧਾ ਧੁੰਦ ਹੀ ਫਾਇਰਿੰਗ ਕੀਤੀ ਜਾਂਦੀ ਹੈ ਦੱਸ ਬਾਰਾਂ ਰੌਂਦ ਫਾਇਰ ਕੀਤੇ ਜਾਂਦੇ ਹਨ ਅਣਪਛਾਤੇ ਵਿਅਕਤੀਆਂ ਵੱਲੋਂ ਅਤੇ ਰੌੰਦ ਫਾਇਰ ਕਰਨ ਤੋਂ ਬਾਅਦ ਉਹ ਅਣਪਛਾਤੇ ਵਿਅਕਤੀ ਇਸ ਜਗ੍ਹਾ ਤੋਂ ਭੱਜ ਜਾਂਦੇ ਹਨ

ਅਤੇ ਇਹ ਵੀ ਗੱਲ ਆਖੀ ਗਈ ਸੀ ਕਿ ਉਸ ਤੋਂ ਕੁਝ ਸਮਾਂ ਪਹਿਲਾਂ ਉਸ ਕਿਸਾਨ ਨੂੰ ਫੋਨ ਕਰ ਕੇ ਪੈਸੇ ਵੀ ਮੰਗੇ ਗਏ ਸੀ ਅਤੇ ਉਸ ਕਿਸਾਨ ਨੂੰ ਸ਼ੱਕ ਹੈ ਕਿ ਉਨ੍ਹਾਂ ਵਿਅਕਤੀਆਂ ਦੇ ਵਲੋਂ ਹੀ ਗੋਲੀਆਂ ਚਲਾਈਆਂ ਗਈਆਂ ਹੋਣਗੀਆਂ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਹੀ ਮੋੜ ਆਇਆ ਹੈ ਮੀਡੀਆ ਰਿਪੋਰਟ ਦੇ ਅਨੁਸਾਰ ਜੇਕਰ ਗੱਲ ਕਰੀਏ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਦੇ ਵੱਲੋਂ ਆਪਣੇ ਘਰ ਦੇ ਉੱਪਰ ਆਪ ਹੀ ਗੋਲੀਆਂ ਚਲਾਈਆਂ ਗਈਆਂ ਹਨ ਕਿਉਂਕਿ ਕਿਸਾਨ ਅਸਲੇ ਦਾ ਲਾਇਸੈਂਸ ਬਣਾਉਣਾ ਚਾਹੁੰਦਾ ਸੀ ਅਤੇ ਲਾਇਸੈਂਸ ਦੇ ਲਈ ਜ਼ਰੂਰੀ ਸੀ

ਕਿ ਉਹ ਆਪਣੀ ਜਾਨ ਨੂੰ ਖ਼ਤਰਾ ਦਿਖਾਵੇ ਅਤੇ ਜਿਸਦੇ ਚਲਦਿਆਂ ਉਸ ਨੇ ਆਪਣੇ ਘਰ ਦੇ ਉੱਪਰ ਆਪ ਹੀ ਗੋਲੀਆਂ ਦਿ ਫਾਇਰਿੰਗ ਕਰਵਾਈ ਗਈ ਸੀ ਅਤੇ ਕਿਸਾਨ ਦੇ ਵੱਲੋਂ ਕਹਿਣਾ ਹੈ ਕਿ ਉਸ ਦੇ ਘਰ ਦੇ ਉਪਰ ਦੱਸ ਬਾਰਾਂ ਰੌੰਦ ਫਾਇਰਿੰਗ ਕੀਤੀ ਗਈ ਹੈ ਅਤੇ ਸਵੇਰੇ ਤੜਕਸਾਰ ਹੀ ਓ ਰੌਂਦ ਫਾਇਰਿੰਗ ਕੀਤੀ ਗਈ ਹੈ ਪਰ ਹੁਣ ਪੂਰਾ ਮਾਮਲਾ ਹੀ ਬਦਲਦਾ ਨਜ਼ਰ ਆ ਰਿਹਾ ਹੈ ਮੀਡੀਆ ਰਿਪੋਰਟ ਤੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਦੇ ਵੱਲੋਂ ਖੁਦ ਹੀ ਆਪਣੇ ਘਰ ਦੇ ਉਪਰ ਗੋਲੀਆਂ ਚਲਾਈਆਂ ਗਈਆਂ ਹਨ ਪਰ ਹੁਣ ਪੁਲੀਸ ਦੇ ਵੱਲੋਂ ਇਸ ਮਾਮਲੇ ਦੀ ਹਾਲੇ ਤਕ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ

ਇਹ ਖ਼ਬਰ ਮੀਡੀਆ ਰਿਪੋਰਟ ਦੇ ਜਾਣਕਾਰੀ ਨਾਲ ਹੀ ਸਾਹਮਣੇ ਆ ਰਹੀ ਹੈ ਅੱਜ ਤੁਹਾਨੂੰ ਦੱਸ ਦਈਏ ਕਿ ਇਸ ਵਿੱਚ ਪੁਲੀਸ ਦੀ ਜੋ ਜਾਂਚ ਬਾਕੀ ਹੈ ਪੁਲੀਸ ਇਸ ਮਾਮਲੇ ਬਾਰੇ ਕੀ ਆਖਦੀ ਹੈ ਉਹ ਸੁਣਨ ਵਾਲੀ ਗੱਲ ਹੋਵੇਗੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਉਸ ਦਿਨ ਕਿਸਾਨ ਨੇ ਮੀਡੀਆ ਦੇ ਸਾਹਮਣੇ ਕਿਸ ਤਰ੍ਹਾਂ ਕਹਾਣੀ ਬਣਾ ਕੇ ਪੇਸ਼ ਕੀਤੀ ਸੀ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ ਜੋ ਕਿਸਾਨ ਹੈ ਉਹ ਮੀਡੀਆ ਰਿਪੋਰਟ ਨੂੰ ਦਿਖਾ ਰਿਹਾ ਹੈ ਕਿ ਮੈਨੂੰ ਇਸ ਵ੍ਹਟਸਐਪ ਨੰਬਰ ਤੋਂ ਜੋ ਦੋ ਤਰੀਕ ਨੂੰ ਧਮਕੀ ਆਈ ਅਤੇ ਫਿਰ ਉਨ੍ਹਾਂ ਦਾ ਮੈਨੂੰ ਇਕ ਮੈਸੇਜ ਵੀ ਆਇਆ ਹੈ

ਅਤੇ ਉਨ੍ਹਾਂ ਨੇ ਕਿਹਾ ਕਿ ਫਿਰ ਦੋ ਵਾਰ ਮੇਰੀ ਉਨ੍ਹਾਂ ਨਾਲ ਫੋਨ ਤੇ ਗੱਲ ਹੋਈ ਹੈ ਪਹਿਲਾਂ ਉਨ੍ਹਾਂ ਨੇ ਸਵੇਰੇ ਨੌਂ ਵਜੇ ਫੋਨ ਲਾਇਆ ਅਤੇ ਫਿਰ ਸਾਢੇ ਨੌਂ ਵਜੇ ਉਨ੍ਹਾਂ ਨੇ ਮੈਨੂੰ ਫੋਨ ਲਗਾਇਆ ਹੈ ਅਤੇ ਜੋ ਉਨ੍ਹਾਂ ਦੀ ਡੀ ਪੀ ਲੱਗੀ ਹੋਈ ਐ ਉਸ ਕਿਸਾਨ ਵੱਲੋਂ ਉਹ ਵੀ ਦਿਖਾਈ ਗਈ ਜੋ ਕਿ ਉਸ ਨੇ ਸਾਰੀਆਂ ਫੋਟੋ ਸਟੇਟਾਂ ਕਰਵਾਈਆਂ ਹੋਈਆਂ ਸਨ ਅਤੇ ਕਿਸਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਸੀ ਕਿ ਤੇਰਾ ਕਤਲ ਕਰਨਾ ਹੈ

ਅਤੇ ਉਨ੍ਹਾਂ ਦੇ ਵੱਲੋਂ ਮੇਰੇ ਤੋਂ ਪੰਜ ਲੱਖ ਦੀ ਫਿਰੌਤੀ ਵੀ ਮੰਗੀ ਗਈ ਸੀ ਅਤੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਉਨ੍ਹਾਂ ਨੂੰ ਕਿਹਾ ਤੁਸੀਂ ਕੌਣ ਹੁਨੇ ਓਂ ਮੇਰੇ ਤੋਂ ਪੈਸੇ ਮੰਗਣ ਵਾਲੇ ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੇ ਕੋਲ ਕੋਈ ਪੈਸੇ ਨਹੀਂ ਹਨ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਅਸੀਂ ਫਿਰ ਤੇਰਾ ਕਤਲ ਕਰ ਦੇਣਾ ਹੈ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਮੇਰਾ ਕਤਲ ਕਰ ਦੇਵੋ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *