ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦਾ ਪਿਛਲੇ ਦਿਨੀਂ ਇਸ ਦੁਨੀਆਂ ਤੋਂ ਚਲੇ ਗਏ ਹਨ ਅਤੇ ਹਰ ਰੋਜ਼ ਹੀ ਉਨ੍ਹਾਂ ਦੇ ਨਾਲ ਸਬੰਧਤ ਉਨ੍ਹਾਂ ਦੇ ਚਾਹੁਣ ਵਾਲਿਆਂ ਦੀਆਂ ਅਤੇ ਉਨ੍ਹਾਂ ਦੇ ਖਾਸ ਦੋਸਤਾਂ ਦੀਆਂ ਜੋ ਖ਼ਬਰਾਂ ਹਨ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅੱਜ ਅਜਿਹੀ ਇਕ ਤਾਜ਼ਾ ਖਬਰ ਆਈ ਹੈ ਜਿਸ ਵਿਚ ਸਿੱਧੂ ਮੂਸੇਵਾਲੇ ਦੇ ਬਚਪਨ ਦੇ ਦੋਸਤ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਸ ਦੋਸਤ ਦੇ ਵਲੋਂ ਸਿੱਧੂ ਮੂਸੇਵਾਲੇ ਲਈ ਕੁਝ ਗੱਲਾਂ ਕਹੀਆਂ ਗਈਆਂ ਹਨ ਸਿੱਧੂ ਮੂਸੇਵਾਲੇ ਦੇ ਦੋਸਤ ਵੱਲੋਂ ਕਿਹਾ ਗਿਆ ਕਿ ਜੋ ਸਿੱਧੂ ਮੂਸੇਵਾਲੇ ਦੀ ਸੋਚ ਸੀ
ਕਿ ਸਾਰੇ ਪੰਜਾਬੀ ਮੁੰਡੇ ਸਿਰ ਤੇ ਦਸਤਾਰਾਂ ਸਜਾਉਣ ਚਾਹੇ ਤੁਹਾਡੇ ਸਿਰ ਤੇ ਜੂੜਾ ਹੈ ਜਾਂ ਨਹੀਂ ਹੈ ਪਰ ਫਿਰ ਵੀ ਤੁਸੀਂ ਪੰਜਾਬੀਆਂ ਦੇ ਮੁੰਡਿਓ ਸਰਦਾਰਾਂ ਦੇ ਮੁੰਡੇ ਹੋ ਤਾਂ ਸਿਰ ਦੇ ਉੱਪਰ ਦਸਤਾਰਾਂ ਸਜਾਉਣੀਆਂ ਹਨ ਅਤੇ ਉਨ੍ਹਾਂ ਵਲੋਂ ਵੀ ਕਿਹਾ ਗਿਆ ਕਿ ਸਾਡੇ ਕੁਝ ਪਿੰਡ ਦੇ ਨਾਲ ਲੱਗਦੇ ਪਿੰਡਾਂ ਦੇ ਬੱਚਿਆਂ ਦੇ ਵੱਲੋਂ ਕੁਝ ਕੰਮ ਸ਼ੁਰੂ ਕੀਤੇ ਗਏ ਸਨ ਅਤੇ ਜਿਸਦੇ ਵਿਚ ਸਿੱਧੂ ਨੇ ਉਨ੍ਹਾਂ ਦੀ ਮਦਦ ਕੀਤੀ ਸੀ ਅਤੇ ਦੂਸਰੀ ਗੱਲ ਉਸ ਦੀ ਬਹੁਤ ਜ਼ਿਆਦਾ ਖ਼ਾਸ ਸੀ ਕੇ ਉਹ ਸਾਨੂੰ ਕਦੇ ਵੀ ਇਕ ਖ਼ਾਸ ਇਨਸਾਨ ਬਣ ਕੇ ਨਹੀਂ ਮਿਲਿਆ ਸੀ ਉਹ ਸਾਨੂੰ ਹਮੇਸ਼ਾਂ ਆਮ ਇਨਸਾਨ ਬਣ ਕੇ ਹੀ ਮਿਲਦਾ ਸੀ
ਕਿਉਂਕਿ ਸਾਡੇ ਲਈ ਸਾਡਾ ਹੋ ਹੀ ਸੁਭਦੀਪ ਗੱਗੂ ਸੀ ਅਤੇ ਅਸੀਂ ਉਸਦੇ ਲਈ ਉਸਦੇ ਬਚਪਨ ਦੇ ਦੋਸਤ ਸੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਵੇਂ ਅਸੀਂ ਇਕੱਠੇ ਪੜ੍ਹੇ ਹਾਂ ਇਕੱਠੇ ਵੱਡੇ ਹੋਇਆਂ ਅਤੇ ਮਾਨਸਾ ਜ਼ਿਲ੍ਹਾ ਅਤੇ ਸਾਡੇ ਪਿੰਡ ਵਿੱਚ ਦੀ ਲੰਘਦੇ ਹੁੰਦੇ ਸਨ ਉਨ੍ਹਾਂ ਨੇ ਕਦੇ ਵੀ ਆਪਣੇ ਦਿਲ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਨਹੀਂ ਰੱਖੀ ਸੀ ਕਿ ਮੈ ਇੱਕ ਵੱਡਾ ਸਟਾਰ ਬਣ ਚੁੱਕਾ ਹਾਂ ਅਤੇ ਉਨ੍ਹਾਂ ਦੀ ਯਾਦ ਦੇ ਵਿਚ ਉਹਨੇ ਦੋਸਤਾਂ ਦੇ ਵੱਲੋਂ ਪੌਦੇ ਵੀ ਲਗਾਏ ਜਾ ਰਹੇ ਹਨ ਅਤੇ ਉਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਵੇਂ ਜਿਵੇਂ ਇਹ ਵੱਡਾ ਹੋਵੇਗਾ ਉਵੇਂ ਉਵੇਂ ਹੀ ਸਾਡੇ ਦਿਲਾਂ ਦੇ ਵਿੱਚ
ਸਿੱਧੂ ਮੂਸੇਵਾਲੇ ਦੀ ਜੋ ਯਾਦ ਹੈ ਉਹ ਸਾਡੇ ਦਿਲਾਂ ਦੇ ਵਿੱਚ ਵਧੇਗੀ ਅਤੇ ਅਸੀਂ ਜਿੰਨਾ ਹੋ ਸਕੇ ਇਸ ਨੂੰ ਸਦੀਆਂ ਤਕ ਇਸ ਬੂਟੇ ਨੂੰ ਵੱਡਾ ਕਰਾਂਗੇ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਐਡਾ ਵੱਡਾ ਕੱਠ ਪੰਜ ਲੱਖ ਲੋਕਾਂ ਦਾ ਕੱਠ ਕਿਤੇ ਵੀ ਨਹੀਂ ਦੇਖਿਆ ਹੋਵੇਗਾ ਚਾਹੇ ਕਿੰਨਾ ਵੀ ਵੱਡਾ ਮਰਜ਼ੀ ਕੋਈ ਸਟਾਰ ਜਾਂ ਫਿਰ ਕੋਈ ਨੇਤਾ ਮੁੱਕ ਜਾਵੇ ਜਿਨ੍ਹਾਂ ਸਿੱਧੂ ਮੂਸੇਵਾਲੇ ਬਾਈ ਦੇ ਭੋਗ ਦੇ ਉੱਪਰ ਕੱਠ ਹੋਇਆ ਅਤੇ ਉਥੋਂ ਦੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦਿਆਂ ਪਤਾ ਚੱਲਿਆ ਕਿ ਉਸ ਨੇ ਕਦੇ ਵੀ ਜੋ ਨੌਜਵਾਨ ਸਿਓਨਾ ਉਨ੍ਹਾਂ ਨਸ਼ੇ ਤੇ ਨਹੀਂ ਲਗਾਇਆ ਬਲਕਿ ਨੌਜਵਾਨਾਂ ਨੂੰ ਨਸ਼ਾ ਰਹਿਤ ਦੇ ਲਈ ਕਿਹਾ ਗਿਆ
ਅਤੇ ਕਦੇ ਵੀ ਉਨ੍ਹਾਂ ਨੇ ਹੋਰ ਗੰਦੇ ਗਾਣੇ ਨਹੀਂ ਗਾਏ ਜੋ ਵੀ ਉਨ੍ਹਾਂ ਨੇ ਗਾਣੇ ਗਾਏ ਸੀ ਉਹ ਸਾਰੇ ਹੀ ਵਧੀਆ ਸਨ ਕਦੇ ਵੀ ਉਨ੍ਹਾਂ ਨੇ ਧੀਆਂ ਭੈਣਾਂ ਦੇ ਉੱਪਰ ਕੋਈ ਗਾਣਾ ਨਹੀਂ ਗਾਇਆ ਸੀ ਅਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਬਹੁਤ ਹੀ ਨੇਕ ਦਿਲ ਇਨਸਾਨ ਸੀ ਇਹੋ ਜਿਹਾ ਇਨਸਾਨ ਇਸ ਧਰਤੀ ਤੇ ਕਦੇ ਵੀ ਨਹੀਂ ਪੈਦਾ ਹੋਣਾ ਹੈ ਉਹ ਸਾਰਿਆਂ ਨੂੰ ਬਰਾਬਰ ਸਮਝਦਾ ਸੀ ਅਤੇ ਸਾਨੂੰ ਸਰਕਾਰ ਤੋਂ ਹੀ ਗੱਲ ਦੀ ਉਮੀਦ ਹੈ ਕਿ ਉਹ ਜਲਦ ਤੋਂ ਜਲਦ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣਗੇ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ