ਸਭ ਨੂੰ ਹਸਾਉਣ ਵਾਲਾ ਭਾਨਾ ਪਕੌੜਾ ਮੂਸੇਵਾਲੇ ਨਾਲ ਆਖ਼ਰੀ ਮੁਲਾਕਾਤ ਯਾਦ ਕਰ ਹੋਇਆ ਭਾਵੁਕ ਆਖ਼ਰੀ ਵੀਹ ਮਿੰਟ!

Latest Update

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨੀਂ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦਾ ਬੜੀ ਹੀ ਬੇਰਹਿਮੀ ਨਾਲ ਗੈਂਗਸਟਰਾਂ ਵਲੋਂ ਕਤਲ ਕਰ ਦਿੱਤਾ ਗਿਆ ਜਿਸਦੇ ਸੋਗ ਦੀ ਲਹਿਰ ਪੂਰੀ ਦੁਨੀਆਂ ਦੇ ਵਿੱਚ ਛਾਈ ਹੋਈ ਹੈ ਅਤੇ ਉਸ ਦੇ ਖ਼ਾਸ ਜੋ ਚਾਹੁਣ ਵਾਲੇ ਸਨ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਹੈ ਅਤੇ ਉਹ ਉਸ ਦੇ ਨਾਲ ਬਿਤਾਏ ਹੋਏ ਪਲਾਂ ਨੂੰ ਯਾਦ ਕਰ ਰਹੇ ਹਨ ਹੁਣ ਤੁਹਾਡੇ ਨਾਲ ਸਿੱਧੂ ਮੂਸੇਵਾਲੇ ਦੇ ਬੜੇ ਹੀ ਖ਼ਾਸ ਯਾਰ ਭਾਨੇ ਪਕੌੜੇ ਦੀ ਗੱਲ ਕਰਨ ਜਾ ਰਹੇ ਹਾਂ

ਉਸ ਵੱਲੋਂ ਕਿਹਾ ਗਿਆ ਕਿ ਜਦੋਂ ਮੈਂ ਸਿੱਧੂ ਮੂਸੇਵਾਲੇ ਨੂੰ ਪਹਿਲੀ ਵਾਰ ਮਿਲਿਆ ਤਾਂ ਸਿੱਧੂ ਮੂਸੇਵਾਲੇ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਆ ਵੀਡੀਓਜ਼ ਦੇਖੇ ਮੈਂ ਤੇਰੀਆਂ ਸਾਰੀਆਂ ਵੀਡਿਓਜ਼ ਦੇਖੀਆਂ ਤਾਂ ਮੈਨੂੰ ਹੈਰਾਨੀ ਹੋਈ ਕਿ ਵੀ ਐਡਾ ਵੱਡਾ ਇਨਸਾਨ ਮੇਰੀਆਂ ਵੀਡੀਓਜ਼ ਦੇਖ ਰਿਹਾ ਹੈ ਭਾਨੇ ਭਗੌੜੇ ਦੇ ਵੱਲੋਂ ਕਿਹਾ ਗਿਆ ਕਿ ਉਸ ਦੇ ਚਾਹੁਣ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੈ ਇਸ ਗੱਲ ਬਾਰੇ ਕੇ ਉਹ ਜ਼ਿਆਦਾਤਰ ਮੇਰੀਆਂ ਵੀਡੀਓਜ਼ ਹੀ ਦੇਖਦਾ ਹੁੰਦਾ ਸੀ ਹੋਰ ਦੇ ਵੀਡਿਓਜ਼ ਦੇਖਦਾ ਹੁੰਦਾ ਸੀ ਪਰ ਸਭ ਤੋਂ ਵੱਧ ਮੇਰੀਆਂ ਵੀਡਿਓਜ਼ ਹੀ ਦੇਖਦਾ ਹੁੰਦਾ ਸੀ

ਅਤੇ ਮੇਰੀਆਂ ਵੀਡੀਓਜ਼ ਨੂੰ ਪਸੰਦ ਵੀ ਲਾਇਕ ਵੀ ਬਹੁਤ ਕਰਦਾ ਹੁੰਦਾ ਸੀ ਤਾਂ ਭੰਗ ਦੇ ਪਕੌੜੇ ਨੂੰ ਪੁੱਛਿਆ ਗਿਆ ਕਿ ਤੁਹਾਡੀ ਆਖ਼ਰੀ ਮੁਲਾਕਾਤ ਉਸ ਦੇ ਨਾਲ ਕਦੋਂ ਹੋਈ ਸੀ ਤਾਂ ਉਸ ਦੇ ਵੱਲੋਂ ਕਿਹਾ ਗਿਆ ਕਿ ਆਖ਼ਰੀ ਮੁਲਾਕਾਤ ਉਸ ਦੀ ਮੌਤ ਤੋਂ ਦੋ ਦਿਨ ਪਹਿਲਾਂ ਹੋਈ ਸੀ ਭਾਨੇ ਭਗੌੜੇ ਦੇ ਵੱਲੋਂ ਖ਼ੁਦ ਨੂੰ ਕਿਹਾ ਗਿਆ ਕਿ ਮੈਂ ਉਹ ਖ਼ੁਸ਼ਕਿਸਮਤ ਇਨਸਾਨ ਹਾਂ ਜੋ ਉਸ ਨੂੰ ਹਸਾਉਂਦਾ ਹੁੰਦਾ ਸੀ ਮੈਨੂੰ ਨਹੀਂ ਲੱਗਦਾ ਕਿ ਉਹ ਹੋਰ ਇਨ੍ਹਾਂ ਕਿਤੇ ਹੱਸਦਾ ਹੋਵੇਗਾ ਜਿੰਨਾ ਕਿ ਮੈਂ ਉਸ ਨੂੰ ਹਸਾਉਂਦਾ ਹੁੰਦਾ ਸੀ ਭੰਨੇ ਪਕੌੜੇ ਦੇ ਵੱਲੋਂ ਇਹ ਵੀ ਕਿਹਾ ਗਿਆ

ਕਿ ਜੋ ਉਸ ਦੇ ਪਿਤਾ ਜੀ ਹਨ ਉਹ ਬਹੁਤ ਹੀ ਨੇਕ ਇਨਸਾਨ ਹਨ ਉਨ੍ਹਾਂ ਦਾ ਦਿਲ ਬਹੁਤ ਹੀ ਜ਼ਿਆਦਾ ਸਾਫ ਹੈ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਹੀ ਗੱਲ ਦਾ ਅਫ਼ਸੋਸ ਰਹਿੰਦਾ ਹੈ ਕਿ ਉਨ੍ਹਾਂ ਦੇ ਜੋ ਮਾਤਾ ਪਿਤਾ ਹਨ ਉਹ ਆਪਣੀ ਜ਼ਿੰਦਗੀ ਕਿਵੇਂ ਬਿਤਾਉਣਗੇ ਅਤੇ ਜਦੋਂ ਵੀ ਉਨ੍ਹਾਂ ਦੇ ਹੁਣ ਘਰ ਜਾਈਦਾ ਤਾਂ ਉਨ੍ਹਾਂ ਦੇ ਮਾਤਾ ਪਿਤਾ ਦੀਆਂ ਅੱਖਾਂ ਦੇ ਵਿੱਚ ਇਹੀ ਦੇਖੀ ਦਾ ਕਿ ਸਾਡਾ ਪੁੱਤ ਸ਼ਾਇਦ ਏਧਰੋਂ ਵੀ ਅਜੇ ਏਧਰੋਂ ਵੀ ਆ ਜੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਇੰਜ ਦੇਖ ਕੇ ਸਹਿਣ ਨਹੀਂ ਹੁੰਦਾ ਹੈ

ਓ ਕੇ ਆਖਦੇ ਹੁੰਦੇ ਨੇ ਕਿ ਨਾ ਜੋ ਮਾਤਾ ਮਾਤਾ ਪਿਤਾ ਦੇ ਗੁਣ ਹੁੰਦੇ ਹਨ ਉਹ ਥੋੜ੍ਹੇ ਮੋਟੇ ਤਾਂ ਬੱਚੇ ਦੇ ਵਿੱਚ ਹੁੰਦੇ ਹਨ ਅਤੇ ਸ਼ਾਇਦ ਇਸ ਲਈ ਸਿੱਧੂ ਮੂਸੇਵਾਲਾ ਇਕ ਨੇਕ ਦਿਲ ਇਨਸਾਨ ਸੀ ਉਹ ਸਭ ਦਾ ਚੰਗਾ ਚਾਹੁੰਦਾ ਸੀ ਐਨਾ ਵੱਡਾ ਇਨਸਾਨ ਬਣ ਕੇ ਵੀ ਕਿਸੇ ਨੂੰ ਛੋਟਾ ਨਹੀਂ ਸੀ ਸਮਝਦਾ ਸਾਰਿਆਂ ਨੂੰ ਇਕ ਬਰਾਬਰ ਹੀ ਸਮਝਦਾ ਸੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *