ਏ ਸੀ ਚ ਬੈਠ ਕੇ ਪੁਲਸੀਆ ਨੂੰ ਸਿਰਫ਼ ਮਾੜੇ ਕੁਮੈਂਟ ਕਰਨ ਵਾਲਿਓ ਹੁਣ ਜ਼ਰਾ ਇਸ ਪੁਲਸੀਏ ਨੂੰ ਦੇਖ ਕੇ ਦੱਸੋ ਕੀ ਕਹੋਗੇ ?

Latest Update

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਨਿਕਲ ਕੇ ਆਈ ਹੈ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਅਕਸਰ ਹੀ ਪੁਲਸ ਮੁਲਾਜ਼ਮਾਂ ਆਪਣੇ ਦਫ਼ਤਰਾਂ ਵਿੱਚ ਕੁਰਸੀ ਡਾਹ ਕੇ ਆਪਣੀ ਏਸ਼ੀਆ ਅੰਦਰ ਬੈਠੇ ਹੋਏ ਦਿਖਾਈ ਦਿੰਦੇ ਹੁੰਦੇ ਹਨ ਪਰ ਤੁਹਾਨੂੰ ਦੱਸਦੀ ਕਿ ਅੱਜ ਤੁਸੀਂ ਦੇਖ ਕੇ ਅਜਿਹੇ ਪੁਲਸ ਮੁਲਾਜ਼ਮ ਉੱਤੇ ਮਾਣ ਮਹਿਸੂਸ ਕਰੋਗੇ ਅਤੇ ਕਹੋਂਗੇ ਕਿ ਇਹ ਹਨ ਸਾਡੇ ਦੇਸ਼ ਦੀ ਆਨ ਅਤੇ ਬਾਣ ਸਨ ਕਿਉਂਕਿ ਅਕਸਰ ਹੀ ਤੁਸੀਂ ਦੇਖਿਆ ਹੋਵੇਗਾ ਕਿ ਪੁਲਸ ਮੁਲਾਜ਼ਮਾਂ ਵਲੋਂ ਦਫ਼ਤਰਾਂ ਵਿਚ ਇਹੀ ਛੱਡ ਕੇ ਬੈਠੇ ਹੋਏ ਦਿਖਾਈ ਦਿੰਦੇ ਹਨ

ਪਰ ਤੁਸੀਂ ਅੱਜ ਇੱਕ ਵੀਡੀਓ ਦੇਖ ਕੇ ਬਹੁਤ ਹੀ ਇਸ ਪੁਲਸ ਪ੍ਰਤੀ ਹਮਦਰਦੀ ਦਿਖਾਵਾਂਗੇ ਕਿ ਇਸ ਪੁਲੀਸ ਮੁਲਾਜ਼ਮ ਵੱਲੋਂ ਆਪਣੇ ਅਹੁਦੇ ਨੂੰ ਨਾ ਦੇਖ ਅਤੇ ਆਪਣੇ ਦੇਸ਼ ਦੀ ਸਫ਼ਾਈ ਲਈ ਅਤੇ ਇਲਾਕੇ ਲਈ ਬਹੁਤ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅੱਜ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਤੁਹਾਨੂੰ ਪਤਾ ਹੀ ਐ ਕਿ ਇਕ ਟ੍ਰੈਫਿਕ ਪੁਲਸ ਵਾਲੇ ਦਾ ਕੰਮ ਹੁੰਦਾ ਹੈ ਟ੍ਰੈਫਿਕ ਨੂੰ ਕੰਟਰੋਲ ਕਰਨਾ

ਪਰ ਤੁਹਾਨੂੰ ਦੱਸਦੀਏ ਕਿ ਪਰ ਇਸ ਟ੍ਰੈਫਿਕ ਮੁਲਾਜ਼ਮ ਵੱਲੋਂ ਆਪਣੇ ਉਹਦੀ ਤੋਂ ਉੱਪਰ ਉੱਠ ਗਏ ਜੋ ਕੰਮ ਕੀਤਾ ਹੈ ਤੁਹਾਨੂੰ ਵੀ ਹੈਰਾਨ ਕਰਨ ਦੇਣ ਵਾਲਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਕਸਰ ਹੀ ਸੜਕਾਂ ਉੱਪਰ ਰੋੜੇ ਵੱਟੇ ਪੱਥਰ ਬਿਖਰੇ ਹੋਏ ਦਿਖਾਈ ਦਿੰਦੇ ਹੁੰਦੇ ਹਨ ਅਤੇ ਤੁਸੀਂ ਵੀਡੀਓ ਵਿਚ ਵੀ ਦੇਖ ਸਕਦੇ ਹੋ ਕਿ ਕਿਵੇਂ ਉੱਥੇ ਗੱਡੀਆਂ ਰੁਕੀਆਂ ਹੋਈਆਂ ਹਨ ਤੇ ਉਸ ਸੜਕ ਵਿਚਾਲੇ ਪੱਥਰ ਪਏ ਹੁੰਦੇ ਹਨ

ਅਤੇ ਓਸ ਟ੍ਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਅਹੁਦੇ ਤੋਂ ਉੱਪਰ ਉੱਠ ਕੇ ਇਕ ਝਾੜੂ ਚੁੱਕ ਕੇ ਅਤੇ ਟੋਕਰੀ ਚੁੱਕ ਕੇ ਉਨ੍ਹਾਂ ਪੱਥਰਾਂ ਨੂੰ ਇਕੱਠਾ ਕੀਤਾ ਤੇ ਉਥੋਂ ਦੀ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ ਉਨ੍ਹਾਂ ਨੇ ਇਹ ਧਿਆਨ ਨਹੀਂ ਦਿੱਤਾ ਕੋਈ ਸਫ਼ਾਈ ਕਰਨ ਵਾਲਾ ਹੈ ਜਾਂ ਨਹੀਂ ਉਨ੍ਹਾਂ ਨੇ ਆਪਣੀ ਇਕ ਚੰਗੀ ਕਾਬਲੀਅਤ ਦਿਖਾਉਂਦਿਆਂ ਹੋਇਆਂ ਉਥੋਂ ਦੀ ਸਡ਼ਕ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਦੋਸਤੋ ਹੁਣ ਤੁਸੀਂ ਹੀ ਦੇਖੋ ਕਿ ਕਿਵੇਂ ਇਨ੍ਹਾਂ ਮੁਲਾਜ਼ਮਾਂ ਵੱਲੋਂ ਕੁੱਜੇ ਜਿਹੀ ਇਨਸਾਨੀਅਤ ਵੀ ਹੁੰਦੀ ਹੈ ਜਿਹੜੀ ਕਿ ਆਪਣੇ ਸਮਾਜ ਲਈ ਵਧੀਆ ਅਤੇ ਬਿਹਤਰ ਸਾਬਿਤ ਹੁੰਦੀ ਹੈਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *