ਹਾਂ ਜੀ ਦੋਸਤੋ ਆਪਾਂ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਖ਼ਬਰਾਂ ਸੁਣਦੇ ਆਏ ਹਾਂ ਜੋ ਕਿ ਬਹੁਤ ਹੀ ਜ਼ਿਆਦਾ ਭਿਆਨਕ ਹੁੰਦੀਆਂ ਹਨ ਅਤੇ ਕਈ ਇੰਟਰ ਟੇਨਮੈਂਟ ਟਾਹਲੀਆਂ ਵੀ ਹੁੰਦੀਆਂ ਹਨ ਸੋਸ਼ਲ ਮੀਡੀਆ ਅਜਿਹੀਆਂ ਵੀਡੀਓ ਨਾਲ ਪੂਰਾ ਭਰਿਆ ਹੋਇਆ ਹੈ। ਆਓ ਤੁਹਾਨੂੰ ਪੂਰੀ ਖ਼ਬਰ ਦੱਸਦਿਆਂ ਇਹ ਖ਼ਬਰ ਅੰਮ੍ਰਿਤਸਰ ਦੀ ਹੈ ਜਿਥੇ ਕਿ ਇਕ ਵਿਅਕਤੀ ਨੇ ਆਪਣਾ
ਥੋੜ੍ਹਾ ਜਿਹਾ ਗੇਟ ਵੱਡਾ ਕਰਨ ਦੇ ਲਈ ਸਰਪੰਚ ਨਾਲ ਉਸ ਦੀ ਲੜਾਈ ਹੋ ਗਈ ਅਤੇ ਪਿੰਡ ਦਾ ਸਰ ਪੰਚ ਉਸ ਖ਼ਿਲਾਫ਼ ਦਰਖਾ ਸਤ ਦੇ ਆਇਆ ਤੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਬਾਅਦ ਵਿਚ ਉਹ ਸਖ਼ਤ ਗੁੱਸੇ ਵਿਚ ਆ ਕੇ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਗਿਆ ਉਸ ਨੇ ਆਪਣੇ ਹੱਥ ਵਿੱਚ ਪੈਟਰੋਲ ਵਾਲੀ ਕੇਨੀ ਫੜੀ ਅਤੇ ਰੋਂਦਾ ਹੋਇਆ ਪਾਣੀ ਵਾਲੀ ਟੈਂਕੀ ਦੇ ਉਪਰ
ਚੜ੍ਹ ਗਿਆ। ਉਸ ਨੂੰ ਇਹ ਰੁੱਖ ਉਸ ਨੂੰ ਇਸ ਤਰ੍ਹਾਂ ਦੇਖ ਕੇ ਪਿੰਡ ਦੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਬਾਅਦ ਵਿਚ ਪੁਲਸ ਪ੍ਰਸ਼ਾਸਨ ਨੂੰ ਫੋਨ ਕਰਕੇ ਬੁਲਾਇਆ ਅਤੇ ਪੁਲਸ ਵੀ ਮੌਕੇ ਉੱਤੇ ਪਹੁੰਚ ਕੇ ਉਸ ਨੂੰ ਸੱਤ ਅੱਠ ਘੰਟਿਆਂ ਬਾਅਦ ਸਮਝਾ ਉਣ ਤੇ ਉਸ ਨੂੰ ਥੱਲੇ ਉਤਾਰਿਆ ਗਿਆ। ਉਸ ਨੇ ਥੱਲੇ ਆ ਕੇ ਇਹ ਬਿਆਨ ਦਿੱਤਾ ਕਿ ਉਹ ਬਹੁਤ ਹੀ ਜ਼ਿਆਦਾ
ਗ਼ਰੀਬ ਆਦਮੀ ਹੈ ਅਤੇ ਉਹ ਆਟੋ ਰਿਕਸ਼ਾ ਚਲਾਉਂਦਾ ਹੈ ਅਤੇ ਸਰਪੰਚ ਉਸ ਨੂੰ ਤੰਗ ਕਰ ਰਿਹਾ ਹੈ ਅਤੇ ਉਸ ਨੇ ਆਪਣੇ ਆਟੋ ਖੜਾਉਣ ਦੇ ਲਈ ਗੇਟ ਨੂੰ ਥੋੜ੍ਹਾ ਜਿਹਾ ਵੱਡਾ ਕਰ ਲਿਆ ਅਤੇ ਸਰਪੰਚ ਉਸ ਉਸ ਨੂੰ ਰੋਕਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਇਹ ਤੂੰ ਗੇਟ ਇਸ ਤਰ੍ਹਾਂ ਵੱਡਾ ਨਹੀਂ ਕਰ ਸਕਦਾ ਪਰ ਉਹ ਵਿਅਕਤੀ ਰੋਂਦਾ ਹੋਇਆ ਬਿਆਨ ਦਿੰਦਾ ਹੈ ਕਿ ਉਹ ਉਸ ਦੀ
ਜਗ੍ਹਾ ਹੈ ਅਤੇ ਸਰਪੰਚ ਉਸ ਨਾਲ ਧੱਕਾ ਕਰ ਰਿਹਾ ਹੈ। ਜੇਕਰ ਉਹ ਆਪਣਾ ਆਟੋ ਰਿਕਸ਼ਾ ਬਾਹਰ ਖੜੋਂਦਾ ਹੈ ਤਾਂ ਉਸਦਾ ਲੋਕ ਸੀ ਸ਼ਗਨ ਦਿੰਦੇ ਹਨ ਅਤੇ ਉਸ ਦਾ ਨੁਕਸਾਨ ਕਰਦੇ ਹਨ ਇਸ ਲਈ ਉਸ ਨੇ ਆਪਣਾ ਗੇਟ ਵੱਡਾ ਕਰਨ ਦੇ ਲਈ ਰਿਕਸ਼ਾ ਅੰਦਰ ਲਾਉਣ ਦੇ ਲਈ ਅਜਿਹਾ ਕੰਮ ਕੀਤਾ। ਇਸੇ ਤਰ੍ਹਾਂ ਹੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਸਮਝਾਇਆ
ਅਤੇ ਉਸ ਨੂੰ ਥੱਲੇ ਉਤਾਰਿਆ ਤੇ ਇਹ ਯਕੀਨ ਦਿਵਾਇਆ ਕਿ ਉਸ ਦਾ ਕੁਝ ਵੀ ਨਹੀਂ ਹੋ ਸਕਦਾ ਉਹ ਪੁਲਸ ਉਸ ਦੇ ਨਾਲ ਹੈ। ਜੇਕਰ ਉਸ ਨੇ ਆਪਣਾ ਗੇਟ ਵੱਡਾ ਕਰ ਲਿਆ ਤਾਂ ਕੋਈ ਗੱਲ ਨਹੀਂ ਪੁਲਿਸ ਉਸ ਦਾ ਸਾਥ ਦੇਵੇਗੀ ਅਤੇ ਉਹ ਸਰ ਪੰਚ ਨੂੰ ਸਮਝਾਵਾਂਗੀ। ਉਸ ਵਿਅਕਤੀ ਨੇ ਟੈਂਕੀ ਉੱਤੇ ਚੜ੍ਹ ਕੇ ਉੱਚੀ ਉੱਚੀ ਬੋਲ ਰਿਹਾ ਸੀ ਕਿ ਜੇਕਰ ਉਸ ਨੂੰ
ਇਸ ਤਰ੍ਹਾਂ ਤੰਗ ਕਰੇਗਾ ਤਾਂ ਉਹ ਆਪਣੇ ਆਪ ਨੂੰ ਅੱਗ ਲਾ ਕੇ ਟੈਂਕੀ ਤੋਂ ਹੇਠਾਂ ਮਰ ਜਾਏਗਾ। ਪਰ ਪਿੰਡ ਦੇ ਸੂਝ ਵਾਨ ਅਤੇ ਪੁਲੀਸ ਪ੍ਰਸ਼ਾ ਸਨ ਦੇ ਸਮਝਾਉਣ ਤੇ ਉਸ ਬੰਦੇ ਨੂੰ ਥੱਲੇ ਉਤਾਰਿਆ ਗਿਆ ਅਤੇ ਉਸ ਦੀ ਗੱਲ ਸੁਣਕੇ ਬਾਅਦ ਵਿਚ ਉਸ ਨੂੰ ਹੌਸਲਾ ਦਿੱਤਾ ਕਿ ਪੁਲੀਸ ਪ੍ਰਸ਼ਾ ਸਨ ਵੀ ਉਸ ਦੇ ਨਾਲ ਹੈ। ਹਾਂ ਜੀ ਦੋਸਤੋ ਤੁਹਾਡੀ ਇਸ ਬਾਰੇ ਕੀ ਸਲਾਹ ਹੈ ਤੁਸੀਂ ਆਪਣੇ ਵਿਚਾਰ ਸਾਡੇ ਕਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ ਅਤੇ ਅਸੀਂ ਹਰ ਰੋਜ਼ ਹੀ ਨਵੀਆਂ ਖ਼ਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ।