250 ਆਵਾਜ਼ਾਂ ਕੱਢ ਸਕਦਾ ਹੈ ਇਹ ਮੁੰਡਾ ਗਾਇਆ ਲੱਕ 28 ਗੀਤ ਕੰਵਰ ਗਰੇਵਾਲ ਦੀ ਆਵਾਜ਼ ਵਿੱਚ!

Latest Update

ਤੁਹਾਨੂੰ ਦੱਸ ਦੇਈਏ ਦੋਸਤੋ ਜਿਵੇਂ ਸਾਡੇ ਭਾਰਤ ਵਿੱਚ ਕਈ ਤਰ੍ਹਾਂ ਦੇ ਬੁਰੇ ਲੋਕ ਵੀ ਰਹਿੰਦੇ ਹਨ ਅਤੇ ਸਾਨੂੰ ਉਨ੍ਹਾਂ ਬੁਰੇ ਲੋਕਾਂ ਦੁਆਰਾ ਕੀਤੇ ਕਈ ਕੰਮਾਂ ਉੱਤੇ ਬਹੁਤੀ ਜ਼ਿਆਦਾ ਦੁੱਖ ਹੁੰਦਾ ਹੈ ਅਤੇ ਸਾਨੂੰ ਆਪਣੇ ਭਾਰਤ ਦੇਸ਼ ਦੇ ਉੱਪਰ ਉਹ ਲੋਕ ਇੱਕ ਧੱਬਾ ਲੱਗਦੇ ਹਨ ਉਸ ਦੇ ਹੀ ਤਰ੍ਹਾਂ ਸਾਡੇ ਭਾਰਤ ਦੇ ਵਿੱਚ ਕਈ ਤਰ੍ਹਾਂ ਦੇ ਹੁਨਰਬਾਜ਼ ਵੀ ਰਹਿੰਦੇ ਹਨ ਜੋ ਸਾਡੇ ਮਨ ਨੂੰ ਖੁਸ਼ੀ ਦਿੰਦੇ ਹਨ ਅਤੇ ਸਾਡੇ ਭਾਰਤ ਦਾ ਨਾਮ ਉਹ ਪੂਰੀ ਦੁਨੀਆਂ ਦੇ ਵਿੱਚ ਰੋਸ਼ਨ ਕਰਦੇ ਹਨ ਅੱਜ ਇਕ ਅਜਿਹੀ ਹੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ

ਜਿਸ ਵਿਚ ਇਕ ਮੁੰਡਾ 250 ਆਵਾਜ਼ਾਂ ਕੱਢ ਸਕਦਾ ਹੈ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਉਸ ਮੁੰਡੇ ਦਾ ਨਾਮ ਸੁੁਖ ਲੱਡਾ ਹੈ ਉਸ ਲੜਕੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਜ਼ਿਆਦਾਤਰ ਪੁਰਾਣੇ ਜੋ ਕਲਾਕਾਰ ਹਨ ਮੈਨੂੰ ਉਨ੍ਹਾਂ ਦੀਆ ਆਵਾਜ਼ਾਂ ਕੱਢਣੀਆ ਪਸੰਦ ਹਨ ਜਿਵੇਂ ਕਿ ਮੁਹੰਮਦ ਸਦੀਕ ,ਬੀਬੀ ਰਣਜੀਤ ਕੌਰ ,ਕੰਵਰ ਗਰੇਵਾਲ ,ਹਰਵਿੰਦਰ ਗਰੇਵਾਲ ,ਧਰਮਪ੍ਰੀਤ ਆਦਿ ਅਤੇ ਉਨ੍ਹਾਂ ਦੇ ਵੱਲੋਂ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਇੱਕ ਗੀਤ ਵੀ ਗਾਇਆ ਗਿਆ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ

ਕਿ ਮੈਂ ਉਨ੍ਹਾਂ ਦੱਸ ਦਿਆ ਕਿ ਮੈ ਇਹ ਗੀਤ ਇੱਕ funny ਤਰੀਕੇ ਦੇ ਨਾਲ ਸੁਣਾਉਣ ਜਾ ਰਿਹਾ ਹਾਂ ਜੋ ਕਿ ਦਿਲਜੀਤ ਦੁਸਾਂਝ ਦਾ ਗੀਤ ਹੈ ਲੱਕ 28ਕੁੜੀ ਦਾ ਉਸ ਮੁੰਡੇ ਨੇ ਕਿਹਾ ਕਿ ਜੇ ਇਹ ਗੀਤ ਕੰਵਰ ਗਰੇਵਾਲ ਗਾਉਂਦੇ ਤਾਂ ਉਨ੍ਹਾਂ ਦੀ ਆਵਾਜ਼ ਵਿੱਚ ਉਹ ਇਸ ਗੀਤ ਨੂੰ ਇਸ ਤਰ੍ਹਾਂ ਗਾਉਂਦੇ ਅਤੇ ਉਨ੍ਹਾਂ ਵੱਲੋਂ ਜੋ ਕਾਰਟੂਨ ਚੱਲਦੇ ਹੁੰਦੇ ਹਨ ਉਨ੍ਹਾਂ ਦੀ ਵੀ ਆਵਾਜ਼ ਕੱਢੀ ਗਈ ਉਨ੍ਹਾਂ ਵੱਲੋਂ ਜੋ ਡਬਲੂ ਬਬਲੂ ਚਲਦੇ ਹਨ ਉਨ੍ਹਾਂ ਦੀ ਆਵਾਜ਼ ਕੱਢ ਕੇ ਸਾਨੂੰ ਸੁਣਾਈ ਗਈ ਅਤੇ ਉਨ੍ਹਾਂ ਵੱਲੋਂ ਹੋਰ ਵੀ ਕਈ ਆਰਟਿਸਟਾਂ ਦੀ ਆਵਾਜ਼ ਕੱਢ ਕੇ ਦਿਖਾਈ ਗਈ

ਅਤੇ ਓਸ ਮੁੰਡੇ ਵੱਲੋਂ ਕਿਹਾ ਗਿਆ ਹੈ ਕਿ ਪਹਿਲਾਂ ਅਸੀਂ ਉਨ੍ਹਾਂ ਦੇ ਗਾਣੇ ਸੁਣਦੇ ਸੀ ਤੇ ਫਿਰ ਉਨ੍ਹਾਂ ਦੀ ਆਵਾਜ਼ ਕੱਢ ਕੇ ਦੇਖਦੇ ਸੀ ਅਤੇ ਹੁਣ ਇਹ ਇਕ ਤਰ੍ਹਾਂ ਦਾ ਪੇਸ਼ਾ ਜਿਹਾ ਬਣ ਚੁੱਕਿਆ ਹੈ ਅਤੇ ਮੈਂ ਇਸ ਨੂੰ ਛੱਡ ਨਹੀਂ ਸਕਦਾ ਹਾਂ ਉਸ ਮੁੰਡੇ ਵੱਲੋਂ ਇਹ ਕਿਹਾ ਗਿਆ ਕਿ ਇਕ ਅਮਲੀ ਦੇ ਵਾਂਗੂੰ ਹੱਡਾਂ ਵਿੱਚ ਰਚ ਗਈ ਹੈ ਤੇ ਇਸ ਨੂੰ ਛੱਡਣਾ ਮੁਸ਼ਕਿਲ ਹੈ ਉਨ੍ਹਾਂ ਵੱਲੋਂ ਇਹ ਵੀ ਪੁੱਛਿਆ ਗਿਆ ਕਿ ਤੁਹਾਨੂੰ ਇਸ ਹੁਨਰ ਦੇ ਨਾਲ ਕਿੰਨੀ ਕੁ ਸਪੋਟ ਹੋਈ ਹੈ ਤੇ ਤੁਸੀਂ ਕਿੰਨੇ ਕੁ ਸ਼ੋਅ ਕੀਤੇ ਹਨ ਤਾਂ ਉਸ ਮੁੰਡੇ ਵੱਲੋਂ ਕਿਹਾ ਗਿਆ ਹੈ ਕਿ ਹਾਲੇ ਤਕ ਤਾਂ ਕਿਸੇ ਨੇ ਕੋਈ ਸਪੌਟ ਨਹੀਂ ਕੀਤੀ ਹੈ

ਅਤੇ ਉਨ੍ਹਾਂ ਨੇ ਕਿਹਾ ਕਿ ਅੱਗੇ ਕੁਝ ਨਹੀਂ ਪਤਾ ਵੀ ਕੁਝ ਬਣਨ ਜਾਂ ਨਹੀਂ ਉਨ੍ਹਾਂ ਤੋਂ ਇਹ ਗੱਲ ਵੀ ਪੁੱਛੇਗੀ ਕਿ ਤੁਹਾਨੂੰ ਪਰਿਵਾਰ ਦੇ ਵੱਲੋਂ ਪੂਰੀ ਸਪੋਰਟ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਹਾਂ ਜੀ ਮੈਨੂੰ ਮੇਰੇ ਪਰਿਵਾਰ ਵੱਲੋਂ ਸਪੋਰਟ ਹੈ ਉਹ ਮੈਨੂੰ ਕਹਿ ਦਿੰਦੇ ਹਨ ਕਿ ਤੂੰ ਜੋ ਵੀ ਕਰ ਰਿਹਾ ਹੈ ਉਸ ਨੂੰ ਕਰੀ ਚੱਲ ਪਰ ਕਦੇ ਕਦੇ ਉਹ ਵੀ ਇਹ ਕਹਿ ਦਿੰਦੇ ਹਨ ਕਿ ਬਸ ਕੀ ਰੱਖਿਆ ਹੈ ਇਸ ਵਿੱਚ ਤੂੰ ਕੰਮਕਾਰ ਆਪਣੇ ਘਰ ਦੇ ਹਾਲਾਤਾਂ ਨੂੰ ਦੇਖ ਕੋਈ ਹੋਰ ਕੰਮ ਕਰ ਲੈ ਪੂਰੀ ਜਾਣਕਾਰੀ ਤੁਸੀਂ ਥੱਲੇ ਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *