ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਨਵੀਆਂ ਤੋਂ ਨਵੀਆਂ ਵੀਡੀਓ ਦੇਖਦੇ ਆ ਰਹੇ ਹਾਂ ਅਤੇ ਇਹ ਵੀਡੀਓ ਕਈ ਘਟਨਾ ਵਾਲੀਆਂ ਹੁੰਦੀਆਂ ਹਨ ਅਤੇ ਕਈ ਇੰਟਰਟੇਨਮੈਂਟ ਵਾਲੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਹੀ ਪੰਜਾ ਬ ਦੇ ਅੰਦਰ ਅੱਜਕੱਲ੍ਹ ਬਹੁਤ ਹੀ ਜ਼ਿਆਦਾ ਗੁੰ ਡਾ ਗ ਰ ਦੀ ਵਧ ਰਹੀ ਹੈ ਹਰ ਕੋਈ ਇੱਕ ਦੂਜੇ ਨੂੰ ਮਾਰਨ ਲਈ ਇਕ ਮਿੰਟ ਵੀ
ਨਹੀਂ ਸੋਚਦਾ। ਇਸੇ ਤਰ੍ਹਾਂ ਦੀ ਹੀ ਖ਼ਬਰ ਸਾਡੇ ਸਾਹਮਣੇ ਹੀ ਹੈ ਆਓ ਤੁਹਾਨੂੰ ਖ਼ਬਰ ਦੱਸਦੇ ਹਾਂ ਇਹ ਖ਼ਬਰ ਮੋਗਾ ਜ਼ਿਲ੍ਹਾ ਦੇ ਪਿੰਡ ਮੀਨੀਆਂ ਦੇ ਸਰ ਕਾਰੀ ਸਕੂਲ ਦੀ ਹੈ ਜਿੱਥੇ ਕਿ ਜਦੋਂ ਬੱਚਿਆਂ ਦੇ ਪੇਪਰ ਚੱਲ ਰਹੇ ਸਨ ਤਾਂ ਸਕੂਲ ਦੇ ਹੈੱਡ ਮਾਸਟਰ ਨਾਲੋਂ ਤਿੰਨ ਬੰਦਿਆਂ ਨੇ ਆ ਕੇ ਹੱਥੋ ਪਾਈ ਕਰਨ ਲੱਗ ਪਏ। ਦਰ ਅਸਲ ਇਹ ਬੰਦਾ ਕੋਈ ਹੋਰ ਨਹੀਂ ਮਿੰਨੀਆਂ ਪਿੰਡ ਦੇ ਹੀ ਸਰਪੰਚ ਸੀ।
ਇਹ ਪਿੰਡ ਦਾ ਮੌਜੂਦਾ ਸਰਪੰਚ ਹੈ ਜਿਸਦਾ ਨਾਮ ਕੇ ਜਗਸੀਰ ਸਿੰਘ ਹੈ। ਉਸ ਨੇ ਹੈੱਡ ਮਾਸਟਰ ਨੂੰ ਸ਼ਰ੍ਹੇਆਮ ਆ ਕੇ ਬੱਚਿਆਂ ਦੇ ਵਿੱਚ ਉਸ ਨਾਲ ਕੁੱਟਮਾਰ ਕੀਤੀ। ਅਤੇ ਬਾਅਦ ਵਿੱਚ ਜਦੋਂ ਹੈੱਡਮਾਸਟਰ ਦੇ ਬਿਆਨ ਲੈਣ ਗਏ ਤਾਂ ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਨੇ ਸਕੂਲ ਵਿੱਚੋਂ ਸੋਲਰ ਸਿਸਟਮ ਲਗਵਾਇਆ ਸੀ ਜਿੱਥੇ ਕਿ ਪਿੰਡ ਦਾ ਪੁਰਾਣਾ ਸਰ ਪੰਚ ਜਿਸਦਾ
ਨਾਮ ਕੇ ਗੁਰਸੇਵਕ ਸਿੰਘ ਹੁਣ ਉਸ ਨੂੰ ਸਕੂਲ ਵਿੱਚ ਬੁਲਾਇਆ ਗਿਆ ਅਤੇ ਉਨ੍ਹਾਂ ਦੁਆਰਾ ਸੋਲਰ ਸਿਸਟਮ ਨਾਲ ਫੋਟੋ ਖਿੱਚ ਕੇ ਫੇਸ ਬੁੱਕ ਉੱਤੇ ਪਾ ਦਿੱਤੀ ਅਤੇ ਕਿਹਾ ਕਿ ਸਕੂਲ ਵਿੱਚ ਬਹੁਤੀ ਵਧੀਆ ਕੰਮ ਹੋਇਆ ਹੈ ਜਿਸ ਨੂੰ ਦੇਖ ਕੇ ਪਿੰਡ ਦਾ ਮੌਜੂਦਾ ਸਰ ਪੰਚ ਜਿਸਦਾ ਨਾਂ ਕਿ ਜਗਸੀਰ ਸਿੰਘ ਹੈ ਉਸ ਨੂੰ ਗੁੱਸਾ ਆ ਗਿਆ ਤੇ ਉਹ ਸਕੂਲ ਵਿਚ ਜਾ ਕੇ
ਹੈੱਡ ਮਾਸਟਰ ਨਾਲ ਕੁੱਟਮਾਰ ਕਰਨ ਲੱਗ ਗਿਆ। ਮੌਜੂਦਾ ਸਰਪੰਚ ਨੇ ਸ਼ਰ੍ਹੇਆਮ ਜਾ ਕੇ ਸਕੂਲ ਵਿਚ ਗੁੰਡਾ ਗਰਦੀ ਕੀਤੀ ਉਸ ਨਾਲ ਦੋ ਵਿਅਕਤੀ ਹੋਰ ਵੀ ਸਨ। ਪੁਲੀਸ ਪ੍ਰਸ਼ਾਸਨ ਨੇ ਆ ਕੇ ਹੈੱਡ ਮਾਸਟਰ ਨੂੰ ਯਕੀਨ ਦਿਵਾਇਆ ਹੈ ਕਿ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਜਲਦੀ ਹੀ ਹਿਰਾ ਸਤ ਵਿੱਚ ਲਿਆ ਜਾਵੇਗਾ।