ਹੁਣੇ ਹੁਣੇ ਪੰਜਾਬ ਦੇ ਪਿੰਡਾਂ ਵਿੱਚ ਹੋਣ ਲੱਗਾ ਇਹ ਕੰਮ!

Latest Update

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਬਿਜਲੀ ਦੇ ਉੱਪਰ ਲੈ ਕੇ ਭਗਵੰਤ ਮਾਨ ਵੱਲੋਂ ਕੁਝ ਅਹਮ ਫ਼ੈਸਲੇ ਲਏ ਗਏ ਸੀ ਉਨ੍ਹਾਂ ਨੇ ਬਿਜਲੀ ਨੂੰ ਲੈ ਕੇ ਚਾਰ ਸੌ ਯੂਨਿਟ ਮਾਫ ਕੀਤੀ ਸੀ ਅਤੇ ਹੋਰ ਵੀ ਸਖ਼ਤ ਕਾਰਵਾਈ ਕੀਤੀ ਸੀ ਕਿ ਜੋ ਲੋਕ ਬਿਨਾਂ ਬਿਜਲੀ ਮੀਟਰਾਂ ਤੋਂ ਬਿਜਲੀ ਦਾ ਇਸਤੇਮਾਲ ਕਰ ਰਹੇ ਹਨ ਉਨ੍ਹਾਂ ਤੇ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਰਹੀ ਦਿੱਤੀ ਸੀ ਅਤੇ ਜਿਨ੍ਹਾਂ ਦੇ ਬਿੱਲ ਵਧ ਕੇ ਆ ਰਹੇ ਹਨ ਉਨ੍ਹਾਂ ਲਈ ਵੀ ਕੁਝ ਠੋਸ ਕਦਮ ਚੁੱਕੇ ਸਨ ਅਜਿਹੀ ਇਕ ਬਿਜਲੀ ਮੀਟਰਾਂ ਦੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ

ਜਿਸ ਵਿੱਚ ਇੱਕ ਵਿਅਕਤੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਤੋਂ ਜ਼ਿਆਦਾ ਸ਼ੇਅਰ ਕਰਨਾ ਹੈ ਤੇ ਅਤੇ ਇਸ ਵੀਡੀਓ ਨੂੰ ਉਦੋਂ ਤੱਕ ਸ਼ੇਅਰ ਕਰਸ ਹੈ ਜਦੋਂ ਤਕ ਇਹ ਵੀਡਿਓ ਭਗਵੰਤ ਮਾਨ ਤੱਕ ਨਹੀਂ ਪਹੁੰਚ ਜਾਂਦੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਇਸ ਵੀਡੀਓ ਦੇ ਵਿੱਚ ਮੈਂ ਬਹੁਤ ਵੱਡੀ ਬਿਜਲੀ ਬੋਰਡ ਦੇ ਨਾਲ ਸੰਬੰਧਿਤ ਜਾਣਕਾਰੀ ਦੇਣ ਜਾ ਰਿਹਾ ਹਾਂ ਅਤੇ ਜਿਸ ਦੇ ਵਿੱਚ ਬਹੁਤ ਸਾਰੇ ਹਾਦਸੇ ਨੇ ਜੋ ਹੋ ਸਕਦੇ ਹਨ ਆਉਣ ਵਾਲੇ ਸਮੇਂ ਵਿਚ ਕਿਉਂਕਿ ਜਿਵੇਂ ਤੁਹਾਨੂੰ ਨੂੰ ਪਤਾ ਹੈ ਕਿ ਅੱਜਕੱਲ੍ਹ ਪਿੰਡਾਂ ਦੇ ਵਿੱਚ ਮੀਟਰਾਂ ਦੇ ਲੋੜ ਵਧਾਏ ਜਾ ਰਹੇ ਹਨ

ਅਤੇ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਬੋਰਡ ਬਾਲੇ ਜਾਂਦੇ ਹਨ ਕੋਈ ਮੀਟਰ ਚੈੱਕ ਕਰਨ ਜਾਂਦਾ ਹੈ ਕੋਈ ਉਸ ਦੀ ਤਾਰ ਬਦਲਣ ਜਾਂਦਾ ਹੈ ਅਤੇ ਜਦੋਂ ਉਹ ਲੋਕਾਂ ਦੇ ਘਰਾਂ ਦੇ ਵਿੱਚ ਦਰਵਾਜ਼ਾ ਖੜਕਾ ਕੇ ਅੰਦਰ ਜਾਂਦੇ ਨੇ ਤਾਂ ਕਿਵੇਂ ਪਤਾ ਚੱਲੇਗਾ ਕਿ ਉਹ ਬਿਜਲੀ ਬੋਰਡ ਵਾਲੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕੋਈ ਪੁਲੀਸ ਵਾਲਾ ਕਿਸੇ ਦੇ ਘਰ ਜਾਂਦਾ ਹੈ ਤਾਂ ਉਹ ਪੁੁਲਿਸ ਦੀ ਯੂਨੀਫਾਰਮ ਪਾ ਕੇ ਜਾਂਦਾ ਹੈ ਕਿਉਂਕਿ ਉਸ ਤੋਂ ਪਤਾ ਚਲਦਾ ਹੈ ਕਿ ਉਹ ਪੁਲੀਸ ਵਾਲਾ ਹੈ ਪਰ ਜੋ ਬਿਜਲੀ ਬੋਰਡ ਵਾਲੇ ਹੁੰਦੇ ਹਨ ਉਹ ਸਿਵਲ ਵਰਦੀ ਦੇ ਵਿੱਚ ਜਾਂਦੇ ਹਨ

ਅਤੇ ਇਹ ਅਕਸਰ ਹੀ ਲੋਕਾਂ ਦੇ ਘਰਾ ਵਿੱਚ ਦੁਪਹਿਰ ਦੇ ਸਮੇਂ ਜਾਂਦੇ ਹਨ ਜਦੋਂ ਸਾਡੇ ਬੱਚੇ ਘਰ ਨਹੀਂ ਹੁੰਦੇ ਹਨ ਸਾਡੇ ਪੁਰਸ਼ ਕੰਮਾਂ ਤੇ ਗਏ ਹੁੰਦੇ ਹਨ ਅਤੇ ਇਕੱਲੀਆਂ ਔਰਤਾਂ ਹੀ ਘਰ ਹੁੰਦੀਆਂ ਹਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਜਲੀ ਬੋਰਡ ਵਾਲੇ ਸਾਡੇ ਵੀਰ ਹਨ ਪਰ ਇਨ੍ਹਾਂ ਦੀ ਆੜ ਦੇ ਵਿੱਚ ਕੁਝ ਗਲਤ ਅਨਸਰਾਂ ਵੱਲੋਂ ਲੋਕਾਂ ਦੇ ਘਰਾਂ ਦੇ ਗੇਟ ਖੜਕਾਏ ਜਾਂਦੇ ਹਨ ਤੇ ਉਹ ਲੋਕਾਂ ਦੇ ਘਰ ਬਿਜਲੀ ਬੋਰਡ ਵਾਲੇ ਬਣ ਕੇ ਜਾਂਦੇ ਹਨ ਤੇ ਉਨ੍ਹਾਂ ਨੂੰ ਆਖਦੇ ਹਨ ਕਿ ਅਸੀਂ ਤੁਹਾਡੇ ਘਰ ਦਾ ਮੀਟਰ ਦਾ ਲੋਡ ਚੈੱਕ ਕਰਨ ਆਏ ਹਾਂ ਅਤੇ ਸਰਕਾਰ ਵੱਲੋਂ ਹਦਾਇਤਾਂ ਆਈਆਂ ਹਨ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਇੰਨਾ ਜ਼ਿਆਦਾ ਨਹੀਂ ਪਤਾ ਹੁੰਦਾ ਕਿ ਕਿਹੜਾ ਕੰਮ ਚੱਲ ਰਿਹਾ ਹੈ ਅਤੇ ਉਨ੍ਹਾਂ ਨਾਲ ਵੱਲੋਂ ਇਹ ਮੰਗ ਕੀਤੀ ਗਈ ਹੈ

ਕਿ ਇਹ ਵੀਡੀਓ ਭਗਵੰਤ ਮਾਨ ਤਕ ਪਹੁੰਚੇ ਅਤੇ ਉਨ੍ਹਾਂ ਨੂੰ ਇਹ ਰੂਲ ਬਣਾਉਣਾ ਚਾਹੀਦਾ ਹੈ ਕਿ ਜੋ ਬਿਜਲੀ ਬੋਰਡ ਵਾਲੇ ਹਨ ਉਨ੍ਹਾਂ ਲਈ ਵੀ ਇਕ ਪ੍ਰੋਪਰ ਯੂਨੀਫਾਰਮ ਬਣਵਾਉਣੀ ਚਾਹੀਦੀ ਹੈ ਤਾਂ ਕਿ ਜੋ ਲੋਕ ਇਨ੍ਹਾਂ ਗਲਤ ਅਨਸਰਾਂ ਤੋਂ ਬਚ ਸਕਣ ਤਾਂ ਕਿ ਉਹ ਬਿਜਲੀ ਬੋਰਡ ਦੀ ਆੜ ਲੈ ਕੇ ਲੋਕਾਂ ਦੇ ਘਰਾਂ ਦੇ ਵਿੱਚ ਕੁੱਝ ਗਲਤ ਕੰਮ ਨਾ ਕਰ ਸਕਣ ਉਨ੍ਹਾਂ ਦੇ ਘਰਾਂ ਦੇ ਵਿੱਚ ਚੋਰੀ ਠੱਗੀ ਨਾ ਕਰ ਸਕਣ ਅਤੇ ਉਸ ਨੇ ਕਿਹਾ ਕਿ ਮੇਰੀ ਇਸ ਵੀਡਿਓ ਬਣਾਉਣ ਦਾ ਮੇਨ ਮਕਸਦ ਇਹੀ ਹੈ ਕਿ ਇਹ ਵੀਡੀਓ ਭਗਵੰਤ ਮਾਨ ਤੱਕ ਪਹੁੰਚੇ ਅਤੇ ਬਿਜਲੀ ਬੋਰਡ ਵਾਲੇ ਵਿਅਕਤੀਆਂ ਨੂੰ ਇਕ ਅਲੱਗ ਪਹਿਚਾਣ ਦਿੱਤੀ ਜਾਵੇ ਤਾਂ ਕਿ ਲੋਕ ਗ਼ਲਤ ਅਨਸਰਾਂ ਦੇ ਹੱਥ ਨਾ ਆ ਸਕਣ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *