ਸੁਣੋ ਕਿਸ ਨੇ ਮਰਵਾਇਆ ਸਿੱਧੂ ਮੂਸੇ ਵਾਲਾ ਹੋ ਗਿਆ ਪਰਦਾਫਾਸ਼!ਭਗਵੰਤ ਮਾਨ ਦੇ ਵੀ ਉੱਡੇ ਹੋਸ਼!

Latest Update

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਉਣੱਤੀ ਮਈ ਦੋ ਹਜਾਰ ਬਾਈ ਨੂੰ ਮਸ਼ਹੂਰ ਪੰਜਾਬੀ ਇੰਡਸਟਰੀ ਦੇ ਗਾਇਕ ਸਿੱਧੂ ਮੂਸੇ ਵਾਲੇ ਦਾ ਬੜੀ ਹੀ ਬੇਰਹਿਮੀ ਦੇ ਨਾਲ ਗੈਂਗਸਟਰਾਂ ਵਲੋਂ ਕਤਲ ਕਰ ਦਿੱਤਾ ਗਿਆ ਅਤੇ ਸਿੱਧੂ ਮੂਸੇਵਾਲਾ ਦੀ ਮੌਤ ਦੀ ਸੋਗ ਦੀ ਲਹਿਰ ਪੂਰੀ ਦੁਨੀਆਂ ਦੇ ਵਿੱਚ ਛਾਈ ਹੋਈ ਹੈ ਅਤੇ ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਸੁਣ ਕੇ ਉਸ ਦੇ ਫੈਨਸ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਹੈ ਅਤੇ ਉਸ ਦੇ ਫੈਨਸ ਨੂੰ ਜਲਦ ਤੋਂ ਜਲਦ ਇਹੀ ਕੱਲ੍ਹ ਦਾ ਇੰਤਜ਼ਾਰ ਹੈ ਕਿ ਉਸ ਦੇ ਕਾਤਿਲ ਕਦੋਂ ਫੜੇ ਜਾਣਗੇ ਅਤੇ ਉਸ ਨੂੰ ਕਦੋਂ ਇਨਸਾਫ਼ ਮਿਲੇਗਾ

ਕਿਉਂਕਿ ਸਿੱਧੂ ਮੂਸੇਵਾਲਾ ਪੂਰੀ ਦੁਨੀਆਂ ਦੇ ਲੋਕਾਂ ਦੇ ਵਿੱਚ ਰਾਜ ਕਰਦਾ ਸੀ ਅਤੇ ਉਸ ਦੀ ਮੌਤ ਦਾ ਦੁੱਖ ਪੂਰੀ ਦੁਨੀਆ ਨੂੰ ਹੈ ਹੁਣ ਇੱਕ ਅਜਿਹੀ ਹੀ ਖਬਰ ਸਾਹਮਣੇ ਆਈ ਹੈ ਜਿਸ ਵਿਚ ਸਿੱਧੂ ਮੂਸੇਵਾਲੇ ਦੇ ਫੈਨਸ ਕੁਝ ਇਸ ਤਰ੍ਹਾਂ ਕਹਿ ਰਹੇ ਹਨ ਉਹ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਨੂੰ ਕਹਿ ਰਹੇ ਹਨ ਕਿ ਤੁਸੀਂ ਇਨ੍ਹਾਂ ਤੋਂ ਇਨਸਾਫ ਦੀ ਮੰਗ ਨਾ ਕਰੋ ਇਨ੍ਹਾਂ ਸਰਕਾਰਾਂ ਨੇ ਤੁਹਾਨੂੰ ਇਨਸਾਫ ਨਹੀਂ ਦੇਣਾ ਜਦੋਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤਾਂ ਓਦੋਂ ਆਪਾਂ ਨੂੰ ਇਨਸਾਫ਼ ਮਿਲਿਆ ਸੀ ਕੋਈ ਦੋਸ਼ੀ ਸਾਹਮਣੇ ਆਇਆ ਸੀ

ਕਾਂਗਰਸੀ ਅਕਾਲੀਆਂ ਤੇ ਦੋਸ਼ ਲਾ ਰਹੇ ਸਨ ਕੇਜਰੀਵਾਲ ਕਾਂਗਰਸੀ ਤੇ ਅਕਾਲੀਆਂ ਦੋਨਾਂ ਉੱਤੇ ਦੋਸ਼ ਲਗਾ ਰਹੇ ਸਨ ਅਤੇ ਹੁਣ ਆਪ ਕੇਜਰੀਵਾਲ ਸਰਕਾਰ ਨੇ ਕੀ ਕੀਤਾ ਹੈ ਉਸ ਨੇ ਪਹਿਲਾਂ ਸਿੱਧੂ ਮੂਸੇਵਾਲੇ ਦੀ ਸਕਿਓਰਿਟੀ ਲਈ ਪੂਰੀ ਫੋਰਸ ਪਿੰਡ ਵਿਚ ਖੜ੍ਹੀ ਕਰ ਦਿੱਤੀ ਕਿਸੇ ਨੂੰ ਵੀ ਦਿਹਾੜੀ ਜੋਤੇ ਕੰਮ ਤੇ ਨਹੀਂ ਜਾਣ ਦਿੰਦੇ ਸਨ ਉਨ੍ਹਾਂ ਨੇ ਕਿਹਾ ਕਿ ਬੱਸ ਜਦੋਂ ਹੱਥ ਵਿਚ ਪਾਵਰ ਆ ਜਾਂਦੀ ਹੈ ਤਾਂ ਕੋਈ ਕਿਸੇ ਦਾ ਨਹੀਂ ਰਹਿੰਦਾ ਉਨ੍ਹਾਂ ਨੇ ਨਾਲ ਹੀ ਇਹ ਬੁਝਾਰਤ ਕਹੀ ਕਿ ਲੋਕੋ ਤੁਹਾਡੀ ਇਹ ਸੋਚ ਮਰਵਾਉਗੀ ਜਿਹੜਾ ਤੁਸੀਂ ਕਹਿੰਦੇ ਸੀ “ਭਗਵੰਤ ਮਾਨ ਤੇਰੀ ਸੋਚ ਤੇ ਪਹਰਾ ਦੇਵਾਂਗੇ ਠੋਕ ਕੇ” ਉਨ੍ਹਾਂ ਨੇ ਕਿਹਾ ਕਿ ਅਸੀਂ ਨਾ ਭਗਵੰਤ ਮਾਨ ਦੀ ਸੋਚ ਤੇ ਨਾ ਕਿਸੇ ਦੀ ਹੋਰ ਦੀ ਸੋਚ ਤੇ ਪਹਿਰਾ ਦੇਵਾਂਗੇ

ਉਸ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਕਹਿਣਾ ਕਿ ਤੂੰ ਸਾਡੀ ਸੋਚ ਤੋਂ ਉੱਪਰ ਪਹਿਰਾ ਦੇ ਤੇ ਸਾਡੀ ਸੋਚ ਇਹ ਹੈ ਕਿ ਸਾਡੇ ਧੀਆਂ ਪੁੱਤ ਨੇ ਓਹ ਸਲਾਮਤ ਰਹਿਣੇ ਚਾਹੀਦੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਹੜਾ ਫੇਮਸ ਹੁੰਦਾ ਹੈ ਉਸ ਨੂੰ ਗੋਲੀਆਂ ਨਾਲ ਮਰਵਾ ਦਿੰਦੇ ਹਨ ਤੇ ਜਿਹੜਾ ਫੇਮਸ ਨਹੀਂ ਹੁੰਦਾ ਉਸ ਨੂੰ ਨਸ਼ਿਆਂ ਦੇ ਉੱਪਰ ਲਾ ਕੇ ਮਰਵਾ ਦਿੰਦੇ ਹਨ ਅਤੇ ਜੋ ਪੜ੍ਹਿਆ ਲਿਖਿਆ ਹੈ ਉਸ ਨੂੰ ਡਾਂਗਾਂ ਨਾਲ ਮਰਵਾਉਂਦੇ ਹਨ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਜਾਈਏ ਤਾਂ ਜਾਈਏ ਕਿੱਧਰ ਤੇ ਕਿਹਾ ਕਿ ਜੇਕਰ ਸਾਡਾ ਗ਼ਰੀਬਾਂ ਦਾ ਕੋਈ ਧੀ ਪੁੱਤ ਬਿਮਾਰ ਪੈ ਜਾਵੇ ਤਾਂ ਸਾਡੇ ਕੋਲ ਇੰਨੇ ਲੱਖ ਰੁਪਏ ਨਹੀਂ ਹੁੰਦੇ ਕਿ ਅਸੀਂ ਉਸ ਦਾ ਚੰਗੀ ਤਰ੍ਹਾਂ ਇਲਾਜ ਕਰਵਾ ਸਕੀਏ ਇੱਥੇ ਜੇ ਭਗਵੰਤ ਮਾਨ ਦਾ ਇੱਕ ਦੰਦ ਵੀ ਹਿੱਲਣ ਲੱਗ ਜਾਵੇ

ਤਾਂ ਉਸ ਨੂੰ ਸਰਕਾਰੀ ਖਜ਼ਾਨੇ ਦੇ ਵਿਚੋਂ ਉਸ ਦਾ ਇਲਾਜ ਕਰਵਾਇਆ ਜਾਂਦਾ ਹੈ ਕਿਉਂ ਉਹ ਖ਼ਜ਼ਾਨਾ ਸਾਡੇ ਲਈ ਨਹੀਂ ਹੈ ਆਮ ਜਨਤਾ ਲਈ ਉਹ ਖ਼ਜ਼ਾਨਾ ਕਿੱਧਰ ਜਾਂਦਾ ਹੈ ਭਗਵੰਤ ਮਾਨ ਕਹਿੰਦਾ ਹੈ ਕਿ ਮੇਰੇ ਕੋਲ ਤਾਂ ਲੋਕਾਂ ਦੀ ਪਾਵਰ ਹੈ ਤੇ ਫਿਰ ਉਹ ਪਾਵਰ ਵੀ ਉਸ ਨੂੰ ਲੋਕ ਹੀ ਦਿੰਦੇ ਹਨ ਤਾਂ ਫਿਰ ਜਦੋਂ ਲੋਕਾਂ ਨੂੰ ਲੋੜ ਪੈਂਦੀ ਹੈ ਤਾਂ ਉਹ ਨੇਤਾ ਕਿੱਥੇ ਜਾਂਦਾ ਹੈ ਜਿਸ ਨੇ ਉਸ ਨੂੰ ਪਾਵਰ ਦਿੱਤੀ ਹੁੰਦੀ ਹੈ ਲੋਕਾਂ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਉਸ ਨੂੰ ਇਨਸਾਫ ਦਿੱਤਾ ਜਾਵੇ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *