ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਆਪਣੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਬਹੁਤ ਹੱਦ ਤਕ ਵਧ ਚੁੱਕੀ ਹੈ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਜਿਵੇਂ ਤੁਹਾਨੂੰ ਪਤਾ ਹੈ ਕਿ ਭਿਖਾਰੀ ਅੱਜਕੱਲ੍ਹ ਹਰ ਇੱਕ ਕੋਈ ਬਣਿਆ ਫਿਰਦਾ ਹੈ ਕਿਉਂਕਿ ਲੋਕਾਂ ਨੂੰ ਕੋਈ ਨਾ ਕੋਈ ਦੁਖਦਾਈ ਕਹਾਣੀ ਦੱਸ ਕੇ ਉਨ੍ਹਾਂ ਤੋਂ ਪੈਸੇ ਲੈ ਲੈਂਦੇ ਹਨ ਅੱਜ ਦੀ ਖ਼ਬਰ ਵੀ ਕੁਝ ਇਸ ਤਰ੍ਹਾਂ ਹੀ ਹੈ ਕਿ ਕਿਵੇਂ ਇੱਕ ਭਿਖਾਰੀ ਦੇ ਨਾਲ ਆਟੋ ਵਾਲਿਆਂ ਦੇ ਲਿੰਕ ਹਨ ਕਿਵੇਂ ਉਹ ਉਨ੍ਹਾਂ ਨਾਲ ਮਿਲ ਕੇ ਲੋਕਾਂ ਤੋਂ ਪੈਸੇ ਲੈਂਦਾ ਹੈ ਤੇ ਆਪਣਾ ਖਰਚਾ ਪਾਣੀ ਕੱਢਦਾ ਹੈ
ਇਸ ਭਿਖਾਰੀ ਬਾਰੇ ਉੱਥੋਂ ਦੇ ਆਸ ਪਾਸ ਦੇ ਲੰਘਦੇ ਹੋਏ ਲੋਕਾਂ ਨੇ ਦੱਸਿਆ ਹੈ ਕਿ ਇਸ ਭਿਖਾਰੀ ਦੇ ਕਿਵੇਂ ਆਟੋ ਵਾਲਿਆਂ ਨਾਲ ਲਿੰਕ ਹਨ ਕਿਵੇਂ ਆਟੋ ਵਾਲੇ ਇਸ ਨੂੰ ਹਰ ਰੋਜ਼ ਸਵੇਰੇ ਸ਼ਾਮ ਛੱਡ ਕੇ ਤੇ ਲੈ ਕੇ ਜਾਂਦੇ ਹਨ ਉਨ੍ਹਾਂ ਨੇ ਦੱਸਿਆ ਕਿ ਇੱਥੇ ਜਿੰਨੇ ਵੀ ਸ਼ਰਧਾਲੂ ਆਉਂਦੇ ਹਨ ਉਨ੍ਹਾਂ ਵਿੱਚੋਂ ਕੋਈ ਨਾ ਕੋਈ ਇਸ ਨੂੰ ਦਸ ਵੀਹ ਰੁਪਏ ਦੇ ਕੇ ਜਾਂਦੇ ਹਨ ਤੇ ਆਟੋ ਵਾਲਾ ਵੀ ਇਸ ਕੋਲ ਹੀ ਆ ਕੇ ਆਟੋ ਰੋਕਦਾ ਹੈ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਆਟੋ ਵਾਲੇ ਇਸਨੂੰ ਸ਼ਰਾਬ ਲਿਆ ਕੇ ਵੀ ਦਿੰਦੇ ਹਨ ਤੇ ਉਨ੍ਹਾਂ ਨਾਲ ਪੀਂਦਾ ਵੀ ਹੈ
ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਸਵੇਰੇ ਇੱਥੇ ਆਉਣ ਤੋਂ ਪਹਿਲਾਂ ਇਕ ਅਧੀਆ ਠੇਕੇ ਚ ਪੀ ਕੇ ਵੀ ਆਉਂਦਾ ਹੈ ਉਸ ਵਿਅਕਤੀ ਨੇ ਕਿਹਾ ਕਿ ਮੈ ਇਸ ਨੂੰ ਸ਼ਰਾਬ ਲਿਆ ਕੇ ਦੀਣਾ ਹਾ ਤਾ ਇਹ ਮੈਨੂੰ ਉਸ ਲਈ ਵੀਹ ਰੁਪਏ ਦਿੰਦਾ ਹੈ ਤੇ ਇਸ ਦੀ ਹਰ ਰੋਜ਼ ਦੀਆਂ ਛੇ ਬੋਤਲਾਂ ਹੁੰਦੀਆਂ ਹਨ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਭਿਖਾਰੀ ਇਸ ਸ਼ਹਿਰ ਦਾ ਸਭ ਤੋਂ ਪੈਸੇ ਵਾਲਾ ਭਿਖਾਰੀ ਹੈ ਤੇ ਬਹੁਤ ਹੀ ਚਲਾਕ ਹੈ ਪੱਤਰਕਾਰਾਂ ਨੇ ਉਸ ਭਿਖਾਰੀ ਨਾਲ ਗੱਲਬਾਤ ਕੀਤੀ ਤੇ ਉਸ ਨੂੰ ਕਿਹਾ ਵੀ ਤੁਸੀਂ ਏਦਾਂ ਇੱਥੇ ਧੁੱਪੇ ਕਿਉਂ ਬੈਠਦੇ ਹੋ ਛਾਵੇਂ ਕਿਉਂ ਨਹੀਂ ਬੈਠਦੇ
ਤਾਂ ਭਿਖਾਰੀ ਵੱਲੋਂ ਕਿਹਾ ਗਿਆ ਕਿ ਮੈਨੂੰ ਜੋ ਵੱਡੇ ਲੋਕ ਨੇ ਉਹ ਛਾਵੇਂ ਬੈਠਣ ਨਹੀਂ ਦਿੰਦੇ ਪਰ ਇਹ ਗੱਲ ਗਲਤ ਹੈ ਕਿਉਂਕਿ ਜੋ ਵਿਅਕਤੀ ਉਸ ਨੂੰ ਹਰ ਰੋਜ਼ ਦੇਖਦੇ ਹਨ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਸ ਨੂੰ ਲੋਕਾਂ ਨੇ ਛਤਰੀਆਂ ਵੀ ਲਿਆ ਕੇ ਦਿੱਤੀਆਂ ਸੀ ਪਰ ਇਹ ਉਨ੍ਹਾਂ ਨੂੰ ਵੇਚ ਦਿੰਦਾ ਹੈ ਪੱਤਰਕਾਰਾਂ ਵੱਲੋਂ ਵਿਖਾਰੀ ਨਾਲ ਗੱਲ ਕਰਨ ਤੋਂ ਪਤਾ ਚੱਲਿਆ ਕਿ ਭਿਖਾਰੀ ਪਡ਼੍ਹਿਆ ਲਿਖਿਆ ਨੌਕਰੀ ਕਰਨ ਵਾਲਾ ਵਿਅਕਤੀ ਹੈ ਪਰ ਉਸ ਦੇ ਹਾਲਾਤਾਂ ਨੇ ਉਸ ਨੂੰ ਇੰਨਾ ਮਜਬੂਰ ਕਰ ਦਿੱਤਾ ਹੈ ਕਿ ਅੱਜ ਉਹ ਇਕ ਰੋਡ ਤੇ ਬੈਠ ਕੇ ਭੀਖ ਮੰਗ ਰਿਹਾ ਹੈ ਉਨ੍ਹਾਂ ਦੀ ਭਿਖਾਰੀ ਬਣਨ ਦੀ ਇਹ ਮਜਬੂਰੀ ਰਹੀ
ਕਿ ਉਨ੍ਹਾਂ ਦੇ ਸਰੀਰ ਚ ਬਹੁਤ ਜ਼ਿਆਦਾ ਇੰਜਰੀਆ ਹੋ ਗਈਆਂ ਸਨ ਬਹੁਤ ਸਾਰੇ ਐਕਸੀਡੈਂਟ ਹੋਣ ਦੇ ਬਾਅਦ ਉਹ ਅੰਗਹੀਣ ਹੋ ਗਏ ਹਨ ਤੇ ਉਹ ਪਿਛਲੇ ਚਾਰ ਸਾਲਾਂ ਤੋਂ ਇਸ ਰੋਡ ਤੇ ਬੈਠ ਕੇ ਭੀਖ ਮੰਗ ਰਹੇ ਹਨ ਤੇ ਉਨ੍ਹਾਂ ਦੇ ਘਰਦਿਆਂ ਨੇ ਉਨ੍ਹਾਂ ਦੀ ਗੱਲਬਾਤ ਤੱਕ ਵੀ ਨਹੀਂ ਪੁੱਛੀ ਵੀ ਓ ਕਿੱਦਾਂ ਨੇ ਠੀਕ ਹਨ ਜਾਂ ਮਰ ਗਏ ਹਨ ਭਿਖਾਰੀ ਵੱਲੋਂ ਕਿਹਾ ਗਿਆ ਕਿ ਦੋ ਹਜਾਰ ਪੰਦਰਾਂ ਦੇ ਵਿਚ ਉਨ੍ਹਾਂ ਦੀ ਪੰਦਰਾਂ ਹਜ਼ਾਰ ਦੀ ਨੌਕਰੀ ਸੀ ਤੇ ਮੈਂ ਪਰਿਵਾਰ ਨੂੰ ਪੈਸੇ ਵੀ ਭੇਜੇ ਪਰ ਮੇਰੇ ਘਰ ਆਲੀ ਨੇ ਬੋਲਿਆ ਕਿ ਜੇ ਤੂੰ ਘਰ ਆਇਆ ਤਾਂ ਮੈਂ ਬੱਚਿਆਂ ਨੂੰ ਜ਼ਹਿਰ ਦੇ ਦੂੰਗੀ ਤੇ ਉਦੋਂ ਤੋਂ ਮੈਂ ਘਰ ਨਹੀਂ ਗਿਆ ਇਸ ਤਰ੍ਹਾਂ ਉਸ ਭਿਖਾਰੀ ਨੇ ਆਪਣੀ ਦੁਖਦਾਈ ਕਹਾਣੀ ਦੱਸੀ ਖ਼ਬਰ ਨੂੰ ਹੋਰ ਦੇਖਣ ਲਈ ਦਿੱਤੇ ਹੋਏ ਲਿੰਕ ਨੂੰ ਚੈੱਕ ਕਰੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ