ਹੁਣੇ ਹੁਣੇ ਦਿਲ ਕੰਬਾਊ ਖ਼ਬਰ ਪਿਓ ਸ਼ਰਾਬੀ ਧੀਆਂ ਨਾਲ ਲੋਕ ਕੀਰ ਦੇ ਗਲਤ ਹਰਕਤਾਂ !

Latest Update

ਇਸ ਬਿਲ ਦੀ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਜ਼ਿਲ੍ਹਾ ਲੁਧਿਆਣਾ ਦੇ ਪੈਂਦੇ ਰੋਡ ਉੱਤੇ ਜਿੱਥੇ ਇਕ ਇੰਡਸਟਰੀ ਏਰੀਆ ਪੈਂਦਾ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਇਕ ਬਾਕਸਰ ਦਾ ਮਾਰਿਆ ਹੋਇਆ ਪਿਓ ਅਤੇ ਤੁਹਾਨੂੰ ਦੱਸ ਦਈਏ ਕਿ ਕੁਝ ਸਾਲਾਂ ਤੋਂ ਹੀ ਇਹ ਤਿੰਨੇ ਪਿਉ ਪੋਤਾ ਇਵੇਂ ਹੀ ਜ਼ਿੰਦਗੀ ਗੁਜ਼ਾਰ ਰਹੇ ਹਨ ਕੋਲ ਬੈਠੀਆਂ ਹੋਈਆਂ ਦਿਖਾਈ ਦੇ ਰਹੀਆਂ ਉਨ੍ਹਾਂ ਦੀਆਂ ਧੀਆਂ ਅਤੇ ਅੱਡੋ ਅੱਡ ਦੇਖ ਰਹੇ ਹੋ ਤੁਸੀਂ ਚੱਪਣੀਆਂ ਇਨ੍ਹਾਂ ਦਾ ਪਿਓ ਸਿਰਫ਼ ਐਮ ਹੀ ਫੁੱਟਪਾਥ ਉਤੇ ਪੈ ਕੇ ਹੀ ਰਾਤ ਕੱਟਦੇ ਹਨ

ਦੋਸਤੋ ਤੁਸੀਂ ਦੇਖ ਸਕਦੇ ਕਿਉਂਕਿ ਇੰਨੀ ਜ਼ਿਆਦਾ ਬੇਰਹਿਮੀ ਕੱਟ ਰਹੇ ਬੇਰਹਿਮੀ ਭਰੀ ਜਿੰਦਗੀ ਕੱਟ ਰਹੇ ਹਨ ਇਹ ਲਾਚਾਰ ਪਿਓ ਅਤੇ ਇਨ੍ਹਾਂ ਦੀਆਂ ਲਾਚਾਰ ਬੇਟੀਆਂ ਲਾਚਾਰ ਹੋਇਆ ਵਿਆਹ ਪਿਓ ਅਤੇ ਉਸ ਨੇ ਦੱਸਿਆ ਕਿ ਮੇਰੀ ਕੋਈ ਨਹੀਂ ਮੱਦਦ ਕਰਦਾ ਮੈਂ ਘਰ ਤੋਂ ਵੀ ਬੇਕਾਰ ਹਾਂ ਅਤੇ ਮੇਰੀ ਇੱਕ ਛੋਟੀ ਜਿਹੀ ਬੱਚੀ ਹੈ ਜੋ ਮੇਰੇ ਨਾਲ ਹਰ ਟੈੱਮ ਮੇਰੇ ਨਾਲ ਹੀ ਰਹਿੰਦੀ ਹੈ ਮੈਥੋਂ ਚੱਲਿਆ ਫਿਰਿਆ ਵੀ ਨਹੀਂ ਜਾਂਦਾ ਅਤੇ ਮੈਂ ਲਾਚਾਰ ਇਸੇ ਤਰ੍ਹਾਂ ਹੀ ਐਮੀ ਫੁੱਟਪਾਥ ਪਏ ਰਹਿੰਦੇ ਹਾਂ

ਜੇਕਰ ਦੋ ਵਕਤ ਦੀ ਰੋਟੀ ਮਿਲ ਜਾਂਦੀ ਹੈ ਤਾਂ ਖਾ ਲੈਂਦੇ ਹਾਂ ਨਹੀਂ ਤਾਂ ਅਸੀਂ ਐਵੇਂ ਹੀ ਹਰ ਟੈਮ ਆਪਣਾ ਦਿਨ ਕੱਟਦੇ ਹਾਂ।ਅਤੇ ਉਸ ਲਾਚਾਰ ਪਿਓ ਦੇ ਸ਼ਬਦਾਂ ਅਨੁਸਾਰ ਵੀ ਕਿਹਾ ਜਾ ਰਿਹਾ ਹੈ ਕਿ ਮੇਰੀ ਇੱਕ ਹੋਰ ਵੀ ਬੇਟੀ ਹੈ ਜਿਸ ਨੂੰ ਗੁਰਦੁਆਰਾ ਕਮੇਟੀ ਵਾਲੇ ਆਓ ਨੀ ਦਿੰਦੇ ਅਤੇ ਨਾ ਹੀ ਮੇਰੇ ਨਾਲ ਉਸ ਨੂੰ ਮਿਲਾ ਦਿੰਦੇ ਹਨ ਉਹ ਸਿਰਫ ਗੁਰਦੁਆਰਾ ਸਾਹਿਬ ਵਿਚ ਹੀ ਰਹਿੰਦੀ ਹੈ ਅਤੇ ਹੋਰ ਵੀ ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਦੀਏ ਕਿ ਉਸ ਬਜ਼ੁਰਗ ਬਾਬੇ ਵੱਲੋਂ ਇਹ ਕਿਹਾ ਗਿਆ ਹੈ ਕਿ ਮੈਂ ਕਈ ਦਿਨਾਂ ਤੋਂ ਬਹੁਤ ਕੋਸ਼ਿਸ਼ਾਂ ਕਰ ਰਿਹਾ ਹਾਂ

ਕਿ ਮੈਂ ਆਪਣੀ ਬੱਚੀ ਨੂੰ ਮਿਲ ਸਕਾਂ ਅਤੇ ਉਸ ਨੂੰ ਆਪਣੇ ਨਾਲ ਲਿਆ ਸਕਾਂ ਪਰ ਮੇਰੀ ਕਿਤੋਂ ਵੀ ਕਿਸੇ ਪਾਸੋਂ ਵੀ ਸੁਣਵਾਈ ਨਹੀਂ ਹੋ ਰਹੀ ਮੈਂ ਪੁਲਸ ਪ੍ਰਸ਼ਾਸਨ ਕੋਲ ਵੀ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਸੀਆਈਏ ਸਟਾਫ ਲਓ ਅਤੇ ਸੀ ਐਸ ਚਾਰ ਸਟਾਫ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਉੱਧਰ ਜਾ ਕੇ ਪਤਾ ਕਰੋ ਪਰ ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਕੋਲ ਕੋਈ ਵੀ ਹੁਣ ਚਾਰਾ ਨਹੀਂ ਹੈ ਜਿਸ ਨਾਲ ਮੈਂ ਆਪਣੇ ਇਕ ਦੋ ਵਕਤ ਦੀ ਰੋਟੀ ਦਾ ਗੁਜ਼ਾਰਾ ਕਰ ਸਕਾਂ ਮੈਂ ਲਾਚਾਰ ਹਾਂ ਮੈਂ ਬੇਵੱਸ ਹਾਂ ਆਪਣੀ ਬੱਚੀ ਨੂੰ ਵੀ ਨਹੀਂ ਮਿਲ ਸਕਦਾਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *